ਪੜਚੋਲ ਕਰੋ

ਮੋਦੀ ਦੀ #IndiaSupportsCAA ਮੁਹਿੰਮ 'ਤੇ ਭਾਰੀ ਪੈਣ ਲੱਗੀ #IndiaDoesNotSupportCAA ਮੁਹਿੰਮ

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੀ ਹਮਾਇਤ ਲਈ ਮੋਦੀ ਸਰਕਾਰ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ #IndiaSupportsCAA ਮੁਹਿੰਮ ਚਲਾਈ। ਉਧਰ, ਇਸ ਦੇ ਵਿਰੋਧ ਵਿੱਚ ਵੀ #IndiaDoesNotSupportCAA ਮੁਹਿੰਮ ਨੇ ਟਵਿੱਟਰ 'ਤੇ ਜ਼ੋਰ ਫੜ੍ਹ ਲਿਆ। ਭਾਰਤ ਵਿੱਚ ਸੋਮਵਾਰ ਰਾਤ ਤੋਂ ਹੀ ਟਵਿੱਟਰ ਟ੍ਰੈਂਡਿੰਗ ਲਿਸਟ ਵਿੱਚ ਇਹ ਨੰਬਰ-1 ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਇਹ ਵਿਸ਼ਵ ਭਰ ਵਿੱਚ ਚੌਥੇ ਸਥਾਨ 'ਤੇ ਹੈ।

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੀ ਹਮਾਇਤ ਲਈ ਮੋਦੀ ਸਰਕਾਰ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ #IndiaSupportsCAA ਮੁਹਿੰਮ ਚਲਾਈ। ਉਧਰ, ਇਸ ਦੇ ਵਿਰੋਧ ਵਿੱਚ ਵੀ #IndiaDoesNotSupportCAA ਮੁਹਿੰਮ ਨੇ ਟਵਿੱਟਰ 'ਤੇ ਜ਼ੋਰ ਫੜ੍ਹ ਲਿਆ। ਭਾਰਤ ਵਿੱਚ ਸੋਮਵਾਰ ਰਾਤ ਤੋਂ ਹੀ ਟਵਿੱਟਰ ਟ੍ਰੈਂਡਿੰਗ ਲਿਸਟ ਵਿੱਚ ਇਹ ਨੰਬਰ-1 ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਇਹ ਵਿਸ਼ਵ ਭਰ ਵਿੱਚ ਚੌਥੇ ਸਥਾਨ 'ਤੇ ਹੈ। ਮੰਗਲਵਾਰ ਸਵੇਰ ਤੱਕ 24 ਘੰਟਿਆਂ ਵਿੱਚ ਸੀਏਏ ਦੇ ਵਿਰੋਧ ਵਿੱਚ 6 ਲੱਖ ਤੋਂ ਵੱਧ ਟਵੀਟ ਕੀਤੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਤੇ ਨਾਗਰਿਕਤਾ ਕਾਨੂੰਨ ਦੀ ਹਮਾਇਤ ਕਰਦੇ ਕਿਹਾ ਕਿ, ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣਾ ਕਾਨੂੰਨ ਹੈ। ਇਸ ਨਾਲ ਕਿਸੇ ਤੋਂ ਕੋਈ ਵੀ ਨਾਗਰਿਕਤਾ ਨਹੀਂ ਖੋਹੀ ਜਾਵੇਗੀ। ਸੀਏਏ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸੀਏਏ ਦੇ ਵਿਰੋਧੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਵਿਰੋਧ ਮੁਹਿੰਮ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸੱਤਾਧਾਰੀ ਪਾਰਟੀ ਦੇ ਹੋਰ ਸਮਰਥਕਾਂ ਦੀ ਮੁਹਿੰਮ # ਇੰਡੀਆ ਸਪੋਰਟਸ ਸੀਏਏ ਨੂੰ ਪਛਾੜ ਦਿੱਤਾ ਹੈ। ਇੱਕ ਯੂਜ਼ਰ ਨੇ ਟਵੀਟ ਕੀਤਾ ਕਿ- ਤੁਸੀਂ ਟੈਕਸ ਅਦਾ ਕਰਦੇ ਹੋ, ਪਰ ਪੈਨ ਨਾਗਰਿਕਤਾ ਦਾ ਸਬੂਤ ਨਹੀਂ, ਤੁਸੀਂ ਬਾਇਓਮੈਟ੍ਰਿਕ ਲਾਉਂਦੇ ਹੋ, ਪਰ ਆਧਾਰ ਨਾਗਰਿਕਤਾ ਦਾ ਸਬੂਤ ਨਹੀਂ, ਤੁਸੀਂ ਵਿਦੇਸ਼ ਜਾਂਦੇ ਹੋ, ਪਰ ਪਾਸਪੋਰਟ ਵੀ ਨਾਗਰਿਕਤਾ ਦਾ ਸਬੂਤ ਨਹੀਂ ਹੁੰਦਾ, ਤੁਸੀਂ ਚੋਣਾਂ ਵਿਚ ਵੋਟ ਦਿੰਦੇ ਹੋ, ਪਰ ਵੋਟਰ ਆਈਡੀ ਵੀ ਨਾਗਰਿਕਤਾ ਦਾ ਸਬੂਤ ਨਹੀਂ, ਮੈਂ ਹਰ ਤਰ੍ਹਾਂ ਨਾਲ ਸੀਏਏ ਦੇ ਵਿਰੁੱਧ ਹਾਂ। ਕੁਝ ਘੰਟੇ ਪਹਿਲਾਂ, ਮੋਦੀ ਦੀ ਮੁਹਿੰਮ ਖਿਲਾਫ 3.33 ਲੱਖ ਟਵੀਟ ਕੀਤੇ ਜਾ ਚੁੱਕੇ ਹਨ, ਜਦੋਂਕਿ ਹੁਣ ਤੱਕ ਸਰਕਾਰ ਦੇ ਹੱਕ 'ਚ ਸਿਰਫ਼ 1.22 ਲੱਖ ਟਵੀਟ ਕੀਤੇ ਗਾਏ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Wife ਦੀ ਹੱਤਿਆ ਤੋਂ ਬਾਅਦ 9 ਘੰਟੇ ਉਸਦੀ ਲਾਸ਼ ਕੋਲ ਬੈਠਾ ਰਿਹਾ ਪਤੀ , ਖ਼ੁਦਕੁਸ਼ੀ ਕਰਨ ਦੀ ਨਹੀਂ ਪਈ ਹਿੰਮਤ 
 Wife ਦੀ ਹੱਤਿਆ ਤੋਂ ਬਾਅਦ 9 ਘੰਟੇ ਉਸਦੀ ਲਾਸ਼ ਕੋਲ ਬੈਠਾ ਰਿਹਾ ਪਤੀ , ਖ਼ੁਦਕੁਸ਼ੀ ਕਰਨ ਦੀ ਨਹੀਂ ਪਈ ਹਿੰਮਤ 
Electricity Expensive: ਵੱਡੀ ਖਬਰ, ਮਹਿੰਗੀ ਹੋਵੇਗੀ ਬਿਜਲੀ! ਗਰਮੀ 'ਚ ਆਉਣਗੇ ਮੋਟੇ ਬਿੱਲ; ਸਰਕਾਰ ਵੱਲੋਂ...
Electricity Expensive: ਵੱਡੀ ਖਬਰ, ਮਹਿੰਗੀ ਹੋਵੇਗੀ ਬਿਜਲੀ! ਗਰਮੀ 'ਚ ਆਉਣਗੇ ਮੋਟੇ ਬਿੱਲ; ਸਰਕਾਰ ਵੱਲੋਂ...
Raghav Chadha: 'ਆਪ' ਆਗੂ ਰਾਘਵ ਚੱਢਾ ਭਾਜਪਾ 'ਚ ਹੋਣਗੇ ਸ਼ਾਮਲ? ਵਾਇਰਲ ਖਬਰਾਂ ਨੇ ਸਿਆਸੀ ਜਗਤ 'ਚ ਮਚਾਈ ਹਲਚਲ; ਜਾਣੋ ਸੱਚ...
'ਆਪ' ਆਗੂ ਰਾਘਵ ਚੱਢਾ ਭਾਜਪਾ 'ਚ ਹੋਣਗੇ ਸ਼ਾਮਲ? ਵਾਇਰਲ ਖਬਰਾਂ ਨੇ ਸਿਆਸੀ ਜਗਤ 'ਚ ਮਚਾਈ ਹਲਚਲ; ਜਾਣੋ ਸੱਚ...
ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ
ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Electricity Expensive: ਵੱਡੀ ਖਬਰ, ਮਹਿੰਗੀ ਹੋਵੇਗੀ ਬਿਜਲੀ! ਗਰਮੀ 'ਚ ਆਉਣਗੇ ਮੋਟੇ ਬਿੱਲ; ਸਰਕਾਰ ਵੱਲੋਂ...
Electricity Expensive: ਵੱਡੀ ਖਬਰ, ਮਹਿੰਗੀ ਹੋਵੇਗੀ ਬਿਜਲੀ! ਗਰਮੀ 'ਚ ਆਉਣਗੇ ਮੋਟੇ ਬਿੱਲ; ਸਰਕਾਰ ਵੱਲੋਂ...
Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਜ਼ਿੰਦਾ ਸੜਿਆ ਵਿਅਕਤੀ, ਪੈ ਗਿਆ ਚੀਕ-ਚਿਹਾੜਾ: ਡਰ ਨਾਲ ਸਹਿਮੇ ਲੋਕ ਘਰਾਂ ਤੋਂ ਨਿਕਲੇ ਬਾਹਰ...
ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਜ਼ਿੰਦਾ ਸੜਿਆ ਵਿਅਕਤੀ, ਪੈ ਗਿਆ ਚੀਕ-ਚਿਹਾੜਾ: ਡਰ ਨਾਲ ਸਹਿਮੇ ਲੋਕ ਘਰਾਂ ਤੋਂ ਨਿਕਲੇ ਬਾਹਰ...
ਪੰਜਾਬ ਦੇ ਇਸ ਸ਼ਹਿਰ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਬੱਚਾ ਅੰਗ ਖਿਡਾਉਂਦਾ ਹੋਇਆ CCTV 'ਚ ਕੈਦ; ਮੱਚਿਆ ਹੜਕੰਪ
ਪੰਜਾਬ ਦੇ ਇਸ ਸ਼ਹਿਰ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਬੱਚਾ ਅੰਗ ਖਿਡਾਉਂਦਾ ਹੋਇਆ CCTV 'ਚ ਕੈਦ; ਮੱਚਿਆ ਹੜਕੰਪ
ਬੇਖੌਫ ਹੋਏ ਚੋਰ, ਬੰਦ ਕੋਠੀ ਨੂੰ ਬਣਾਇਆ ਨਿਸ਼ਾਨਾ, ਘਰ ਦਾ ਸਾਰਾ ਸਮਾਨ ਲੈਕੇ ਹੋਏ ਫਰਾਰ; ਲੋਕਾਂ 'ਚ ਫੈਲੀ ਦਹਿਸ਼ਤ
ਬੇਖੌਫ ਹੋਏ ਚੋਰ, ਬੰਦ ਕੋਠੀ ਨੂੰ ਬਣਾਇਆ ਨਿਸ਼ਾਨਾ, ਘਰ ਦਾ ਸਾਰਾ ਸਮਾਨ ਲੈਕੇ ਹੋਏ ਫਰਾਰ; ਲੋਕਾਂ 'ਚ ਫੈਲੀ ਦਹਿਸ਼ਤ
Strait of Hormuz 'ਤੇ ਈਰਾਨ ਨੇ ਲਾਇਆ $2 ਮਿਲੀਅਨ ਦਾ ਟੋਲ, ਕਿਹਾ- ਇਹ ਸਾਡੇ ਅਧਿਕਾਰ ਨੂੰ...
Strait of Hormuz 'ਤੇ ਈਰਾਨ ਨੇ ਲਾਇਆ $2 ਮਿਲੀਅਨ ਦਾ ਟੋਲ, ਕਿਹਾ- ਇਹ ਸਾਡੇ ਅਧਿਕਾਰ ਨੂੰ...
ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ
ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ
2 ਲੱਖ ਰੁਪਏ ਚਾਹੀਦੀ ਮਹੀਨੇ ਦੀ Income? SIP 'ਚ ਕਰਨਾ ਹੋਵੇਗਾ ਕਿੰਨਾ ਨਿਵੇਸ਼ ਅਤੇ ਬਣੇਗਾ ਕਿੰਨਾ ਫੰਡ?
2 ਲੱਖ ਰੁਪਏ ਚਾਹੀਦੀ ਮਹੀਨੇ ਦੀ Income? SIP 'ਚ ਕਰਨਾ ਹੋਵੇਗਾ ਕਿੰਨਾ ਨਿਵੇਸ਼ ਅਤੇ ਬਣੇਗਾ ਕਿੰਨਾ ਫੰਡ?
2 ਦਿਨਾਂ ਤੋਂ ਹਸਪਤਾਲ 'ਚ ਪਈ DM ਦੀ ਲਾਸ਼, ਪੁਲਿਸ ਪੋਸਟਮਾਰਟਮ, ਪਰਿਵਾਰ ਭੁੱਲਰ ਦੀ ਗ੍ਰਿਫਤਾਰੀ 'ਤੇ ਅੜਿਆ; CM ਨੇ ਆਖੀ ਆਹ ਗੱਲ
2 ਦਿਨਾਂ ਤੋਂ ਹਸਪਤਾਲ 'ਚ ਪਈ DM ਦੀ ਲਾਸ਼, ਪੁਲਿਸ ਪੋਸਟਮਾਰਟਮ, ਪਰਿਵਾਰ ਭੁੱਲਰ ਦੀ ਗ੍ਰਿਫਤਾਰੀ 'ਤੇ ਅੜਿਆ; CM ਨੇ ਆਖੀ ਆਹ ਗੱਲ
Embed widget