ਪੜਚੋਲ ਕਰੋ
Advertisement
ਭਾਰਤੀ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ
ਅੱਜ ਸਵੇਰੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ 'ਚ ਇੱਕ ਜੈਗੂਅਰ ਏਅਰਕ੍ਰਾਫਟ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ। ਇਸ ਲੜਾਕੂ ਜਹਾਜ਼ ਨੇ ਆਪਣੀ ਰੋਜ਼ਾਨਾ ਮਸ਼ਕ ਲਈ ਗੋਰਖਪੁਰ ਤੋਂ ਉਡਾਣ ਭਰੀ ਸੀ ਪਰ ਕੁਝ ਹੀ ਸਮੇਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ।
ਜਹਾਜ਼ ਦਾ ਪਾਇਲਟ ਸੁਰੱਖਿਅਤ ਹੈ, ਕਿਉਂਕਿ ਉਸ ਨੇ ਸਮਾਂ ਰਹਿੰਦੇ ਹੀ ਖ਼ੁਦ ਨੂੰ ਡਿੱਗਦੇ ਜਹਾਜ਼ ਤੋਂ ਵੱਖ ਕਰ ਲਿਆ ਸੀ। ਹਾਦਸੇ ਦੀ ਜਾਂਚ ਲਈ ਦੇ ਹੁਕਮ ਦਿੱਤੇ ਗਏ ਨੇ ਕਿ ਆਖਿਰ ਏਅਰਕ੍ਰਾਫ਼ਟ ਕ੍ਰੈਸ਼ ਕਿਵੇਂ ਹੋਇਆ। ਵਧੇਰੇ ਤਫ਼ਸੀਲ ਲਈ ਉਡੀਕ ਕਰੋ।
Uttar Pradesh: Visuals from Kushinagar where an Indian Air Force Jaguar fighter plane crashed today, the pilot managed to eject safely. A court of inquiry has been ordered to investigate the accident. pic.twitter.com/w5M6XND25I
— ANI (@ANI) January 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement