ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਅੱਜ ਸਾਲ ਦਾ ਸਭ ਤੋਂ ਛੋਟਾ ਦਿਨ, ਪੜ੍ਹੋ ਦਿਲਚਸਪ ਜਾਣਕਾਰੀ

ਅੱਜ ਸਾਲ ਦਾ ਸਭ ਤੋਂ ਛੋਟਾ ਦਿਨ ਹੈ ਜਿਸ ਨੂੰ ਵਿੰਟਰ ਸੋਲਸਟਿਸ ਕਹਿੰਦੇ ਹਨ। ਇਸ ਦਿਨ ਨੂੰ ਚੀਨ ‘ਚ ਡੋਂਗਜੀ ਫੈਸਟੀਵਲ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਛੋਟਾ ਦਿਨ ਇਸ ਲਈ ਹੈ ਕਿਉਂਕਿ ਧਰਤੀ ਤੇ ਸੂਰਜ ‘ਚ ਅੱਜ ਜ਼ਿਆਦਾ ਦੂਰੀ ਹੁੰਦੀ ਹੈ ਤੇ ਚੰਦ ਦੀ ਰੋਸ਼ਨੀ ਜ਼ਿਆਦਾ ਸਮੇਂ ਤਕ ਰਹਿੰਦੀ ਹੈ।

ਨਵੀਂ ਦਿੱਲੀ: ਅੱਜ ਸਾਲ ਦਾ ਸਭ ਤੋਂ ਛੋਟਾ ਦਿਨ ਹੈ ਜਿਸ ਨੂੰ ਵਿੰਟਰ ਸੋਲਸਟਿਸ ਕਹਿੰਦੇ ਹਨ। ਇਸ ਦਿਨ ਨੂੰ ਚੀਨ ‘ਚ ਡੋਂਗਜੀ ਫੈਸਟੀਵਲ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਛੋਟਾ ਦਿਨ ਇਸ ਲਈ ਹੈ ਕਿਉਂਕਿ ਧਰਤੀ ਤੇ ਸੂਰਜ ‘ਚ ਅੱਜ ਜ਼ਿਆਦਾ ਦੂਰੀ ਹੁੰਦੀ ਹੈ ਤੇ ਚੰਦ ਦੀ ਰੋਸ਼ਨੀ ਜ਼ਿਆਦਾ ਸਮੇਂ ਤਕ ਰਹਿੰਦੀ ਹੈ। ਇਹ ਸਾਲ ਦਾ ਇਹ ਬੇਹੱਦ ਖਾਸ ਦਿਨ ਹੈ ਕਿਉਂਕਿ ਇਸ ਵਾਰ ਦਸੰਬਰ ਦਾ ਪੂਰਾ ਚੰਨ ਹੈ ਜਿਸ ਨੂੰ ਕੋਲਡ ਮੂਨ ਕਿਹਾ ਜਾਂਦਾ ਹੈ। ਕੁਝ ਸਾਲਾਂ ਤੋਂ ਇਸ ਦੀ ਤਾਰੀਖ ‘ਚ ਬਦਲਾਅ ਦੇਖਿਆ ਜਾ ਰਿਹਾ ਹੈ। ਇਸ ਦਿਨ ਕਦੇ 21 ਤੇ ਕਦੇ 22 ਦਸੰਬਰ ਨੂੰ ਹੁੰਦਾ ਹੈ। ਸ਼ੁੱਕਰਵਾਰ ਨੂੰ ਗੂਗਲ ਨੇ ਵੀ ਇਸ ‘ਤੇ ਡੂਡਲ ਬਣਾਇਆ ਹੈ। ਭਾਰਤ ‘ਚ ਵਿੰਟਰ ਸੋਲਸਟਿਸ 22 ਦਸੰਬਰ ਨੂੰ ਸਵੇਰ 3:53 ‘ਤੇ ਹੋਵੇਗਾ। ਹੁਣ ਤੁਹਾਨੂੰ ਇਸ ਦਿਨ ਨਾਲ ਜੁੜੀਆਂ ਚਾਰ ਖਾਸ ਗੱਲਾਂ ਦੱਸਦੇ ਹਾਂ-

  1. ਸੋਲਸਟਿਸ ਸਾਲ ‘ਚ ਦੋ ਵਾਰ ਆਉਂਦਾ ਹੈ। ਇੱਕ ਵਾਰ ਗਰਮੀਆਂ ‘ਚ ਜਿਸ ਨੂੰ ਸਮਰ ਸੋਲਸਟਿਸ ਕਹਿੰਦੇ ਹਨ, ਜੋ 20 ਤੋਂ 23 ਜੂਨ ‘ਚ ਆਉਂਦਾ ਹੈ। ਇਸ ਦੌਰਾਨ ਦਿਨ ਸਭ ਤੋਂ ਲੰਬਾ ਤੇ ਰਾਤ ਸਭ ਤੋਂ ਛੋਟੀ ਹੁੰਦੀ ਹੈ।
  2. ਅਕਸਰ ਹੀ ਬੁਜ਼ੁਰਗ ਕਹਿੰਦੇ ਹਨ ਕਿ ਦਸੰਬਰ ਦੇ ਆਖਰ ‘ਚ ਕੜਾਕੇ ਦੀ ਠੰਢ ਪਵੇਗੀ। ਇਸ ਦਾ ਤਾਲੁਕ ਵਿੰਟਰ ਸੋਲਸਟਿਸ ਨਾਲ ਹੀ ਹੁੰਦਾ ਹੈ ਕਿਉਂਕਿ ਧਤਰੀ ਤੇ ਸੂਰਜ ‘ਚ ਸਭ ਤੋਂ ਜ਼ਿਆਦਾ ਦੂਰੀ ਹੁੰਦੀ ਹੈ। ਇਸ ਨਾਲ ਸੂਰਜ ਦੀਆਂ ਕਿਰਨਾਂ ਧਰਤੀ ‘ਤੇ ਦੇਰੀ ਨਾਲ ਪਹੁੰਚਦੀਆਂ ਹਨ।
  3. ਧਰਤੀ ਆਪਣੇ ਅਕਸ਼ ਤੋਂ ਸਾਢੇ ਤੇਈ ਡਿਗਰੀ ਝੁਕੀ ਹੋਈ ਹੈ ਜਿਸ ਕਰਕੇ ਸੂਰਜ ਦੀਆਂ ਕਿਰਨਾਂ ਘੱਟ ਸਮੇਂ ਲਈ ਧਰਤੀ ‘ਤੇ ਪੈਂਦੀਆਂ ਹਨ। 21 ਦਸੰਬਰ ਨੂੰ ਸੂਰਜ ਦੱਖਣੀ-ਯਾਨ ਤੋਂ ਉੱਤਰੀ-ਯਾਨ ‘ਚ ਦਾਖ਼ਲ ਹੁੰਦਾ ਹੈ। ਸੂਰਜ ਦੀਆਂ ਕਿਰਨਾਂ ਮਕਰ ਲਾਈਨ ਤੋਂ ਲੰਬਵੱਤ ਹੁੰਦੀ ਹੈ ਤੇ ਕਰਕ ਰੇਖਾ ਨੂੰ ਟੇਢਾ ਛੁਹੰਦੀਆਂ ਹਨ। ਇਸ ਦੇ ਸਿੱਟੇ ਵਜੋਂ ਸੂਰਜ ਜਲਦੀ ਡੁੱਬ ਜਾਂਦਾ ਹੈ ਤੇ ਰਾਤ ਹੋ ਜਾਂਦੀ ਹੈ।
  4. ਇਸ ਸਾਲ ਦਾ ਦਸੰਬਰ ਮਹੀਨਾ ਖਾਸ ਹੈ ਕਿਉਂਕਿ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਰਾਤ ਚੰਨ ਪੂਰਾ ਦਿਖੇਗਾ ਜਿਸ ਨੂੰ ਕੋਲਡ ਮੂਨ ਕਿਹਾ ਜਾਂਦਾ ਹੈ। ਸ਼ੁੱਕਰਵਾਰ ਦਾ ਦਿਨ ਸਰਦੀ ਦਾ ਪਹਿਲਾ ਸਭ ਤੋਂ ਛੋਟਾ ਦਿਨ ਮੰਨਿਆ ਜਾਂਦਾ ਹੈ ਤੇ ਸਾਲ ਦੀ ਸਭ ਤੋਂ ਲੰਬੀ ਰਾਤ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਵਲੋਂ ਵੱਡਾ ਐਕਸ਼ਨ, 5 ਵੱਡੇ ਅਫਸਰ ਬਦਲੇ

Punjab News: ਪੰਜਾਬ ਯੂਥ ਕਾਂਗਰਸ ਵੱਲੋਂ ਸਖਤ ਐਕਸ਼ਨ, 65 ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

Punjab News: ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਖੌਫਨਾਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ

ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
Advertisement
ABP Premium

ਵੀਡੀਓਜ਼

Farmer Meeting| Jagjit Singh Dhallewal| ਕਿਸਾਨਾਂ ਅਤੇ ਕੇਂਦਰ ਵਿਚਾਲੇ ਹੁਣ 19 ਮਾਰਚ ਨੂੰ ਹੋਵੇਗੀ ਅਗਲੀ ਮੀਟਿੰਗSonia Mann| Aam Aadmi Party| ਸੋਨੀਆ ਮਾਨ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲDGP ਪੰਜਾਬ ਦਾ ਵੱਡਾ ਐਕਸ਼ਨ ਇੱਕ ਹੋਰ ਪੁਲਿਸ ਮੁਲਾਜ਼ਮ ਬਰਖਾਸਤ!ਮੈਂ ਵਿਕਣ ਵਾਲਿਆਂ 'ਚੋਂ ਨਹੀਂ ਗ਼ੈਰ ਕਾਨੂੰਨੀ Constrution 'ਤੇ JCB ਲੈਕੇ ਪਹੁੰਚੀ ਅਨਮੋਲ ਗਗਨ ਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵਲੋਂ ਵੱਡਾ ਐਕਸ਼ਨ, 5 ਵੱਡੇ ਅਫਸਰ ਬਦਲੇ
Punjab News: ਪੰਜਾਬ ਸਰਕਾਰ ਵਲੋਂ ਵੱਡਾ ਐਕਸ਼ਨ, 5 ਵੱਡੇ ਅਫਸਰ ਬਦਲੇ
Punjab News: ਪੰਜਾਬ ਯੂਥ ਕਾਂਗਰਸ ਵੱਲੋਂ ਸਖਤ ਐਕਸ਼ਨ, 65 ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
Punjab News: ਪੰਜਾਬ ਯੂਥ ਕਾਂਗਰਸ ਵੱਲੋਂ ਸਖਤ ਐਕਸ਼ਨ, 65 ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
Punjab News: ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਖੌਫਨਾਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ
Punjab News: ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਖੌਫਨਾਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ
ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
ਕਾਰ ਹਾਦਸੇ 'ਚ ਟੁੱਟ ਗਈਆਂ ਹੱਡੀਆਂ , ਪਰ ਜੁੜ ਗਏ ਦਿਲ, ਵਾਇਰਲ ਹੋ ਰਹੀ ਇੱਕ ਅਨੋਖੀ ਪ੍ਰੇਮ ਕਹਾਣੀ, ਪੜ੍ਹੋ ਦਿਲਚਸਪ ਕਿੱਸਾ

Punjab News: ਦਿੱਲੀ ਤੋਂ ਬੀਜੇਪੀ ਦੀ ਪੰਜਾਬ 'ਤੇ ਅੱਖ! 'ਆਪ' ਦਾ ਬਿਸਤਰਾ ਗੋਲ ਕਰਨ ਲਈ ਖੇਡ ਰਹੀ 'ਮਾਸਟਰ ਸਟ੍ਰੋਕ'

IND vs PAK: ਟੁਕ-ਟੁਕ ਖੇਡਦੀ ਆਲ ਆਊਟ ਹੋਈ ਪਾਕਿਸਤਾਨੀ ਟੀਮ, ਭਾਰਤ ਨੂੰ ਜਿੱਤ ਲਈ 242 ਦੌੜਾਂ ਦਾ ਮਿਲਿਆ ਟੀਚਾ

Punjab News: ਅਮਰੀਕਾ ਤੋਂ ਗੁਪਚੁੱਪ ਡਿਪੋਰਟ ਹੋਏ ਪੰਜਾਬ ਦੇ 4 ਲੋਕ, ਦਿੱਲੀ ਪੁੱਜੀ ਫਲਾਈਟ, ਅੰਮ੍ਰਿਤਸਰ ਏਅਰਪੋਰਟ ਕੀਤਾ ਗਿਆ ਸ਼ਿਫਟ, ਜਾਣੋ ਪੂਰੀ ਡਿਟੇਲ

Embed widget