ਪੜਚੋਲ ਕਰੋ
Advertisement
ਇਸਰੋ ਦੀ ਇੱਕ ਹੋਰ ਵੱਡੀ ਕਾਮਯਾਬੀ, ਆਸਮਾਨ ਤੋਂ ਰਹੇਗੀ ਅੱਤਵਾਦੀਆਂ ‘ਤੇ ਨਜ਼ਰ
ਨਵੀਂ ਦਿੱਲੀ: ਭਾਰਤੀ ਪੁਲਾੜ ਰਿਸਰਚ ਸੰਗਠਨ (ਇਸਰੋ) ਨੇ ਇੱਕ ਹੋ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸੋਮਵਾਰ ਸਵੇਰ ਇਸਰੋ ਨੇ ਐਮੀਸੈੱਟ ਸਮੇਤ 29 ਸੈਟੇਲਾਈਟਾਂ ਨੂੰ ਲੌਂਚ ਕੀਤਾ ਹੈ।
ਸੈਟੇਲਾਈਟ ਲੌਂਚਿੰਗ PSLV C-45 ਦੀ ਲੌਂਚਿੰਗ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਸਤੀਸ਼ ਧਵਨ ਸਪੇਸ ਸੈਂਟਰ ਤੋਂ ਕੀਤੀ ਗਈ। 436 ਕਿਲੋ ਦਾ ਐਮੀਸੈੱਟ ਡਿਫੈਂਸ ਰਿਸਰਚ ਡੈਵੇਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) ਦੀ ਹੈ। ਇਸ ਨਾਲ ਦੁਸ਼ਮਣ ਦੇਸ਼ਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇਗੀ। ਇਸ ਨੂੰ 749 ਕਿਲੋਮੀਟਰ ਦੂਰ ਸਥਿਤ ਕਲਾਸ ‘ਚ ਸਥਾਪਤ ਕੀਤਾ ਗਿਆ ਹੈ।
ਐਮੀਸੈੱਟ ਨਾਲ 28 ਵਿਦੇਸ਼ੀ ਸੈਟੇਲਾਈਟਾਂ (ਅਮਰੀਕਾ ਦੇ 24, ਲਿਥੁਆਨਿਆ ਦੇ ਦੋ ਤੇ ਸਪੇਨ-ਸਵਿਟਜ਼ਰਲੈਂਡ ਦੇ ਇੱਕ-ਇੱਕ ਸੈਟੇਲਾਈਟ) ਨੂੰ 504 ਕਿਲੋਮੀਟਰ ਦੀ ਉਚਾਈ ‘ਤੇ PSLV C-45 ਨੇ ਕਾਮਯਾਬੀ ਨਾਲ ਸਥਾਪਿਤ ਕੀਤਾ ਹੈ। ਇਨ੍ਹਾਂ ਸਭ ਸੈਟੇਲਾਈਟਾਂ ਦਾ ਵਜ਼ਨ ਕਰੀਬ 220 ਕਿਲੋ ਗ੍ਰਾਮ ਹੈ।#WATCH Sriharikota: ISRO's #PSLVC45 lifts off from Satish Dhawan Space Centre, carrying EMISAT & 28 customer satellites on board. #AndhraPradesh pic.twitter.com/iQIcl7hBIH
— ANI (@ANI) April 1, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement