ਪੜਚੋਲ ਕਰੋ

ਭਾਰਤ ’ਚ ਹੋ ਸਕਦੇ ਵੱਡੇ ਅੱਤਵਾਦੀ ਹਮਲੇ, ਖ਼ੁਫੀਆਂ ਏਜੰਸੀਆਂ ਵੱਲੋਂ ਅਲਰਟ

  ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਖੁਫੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ ਕਿ ਪਾਕਿਸਤਾਨੀ ਅੱਤਵਾਦੀ ਇੱਕ ਵਾਰ ਫਿਰ ਭਾਰਤ ਵਿੱਚ ਮੁੰਬਈ 26/11 ਤੇ ਪਠਾਨਕੋਟ ਏਅਰਬੇਸ ਵਰਗੇ ਵੱਡੇ ਅੱਤਵਾਦੀ ਹਮਲੇ ਕਰ ਸਕਦੇ ਹਨ। ਇਸ ਅਲਰਟ ਮੁਤਾਬਕ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਆਪਣੀ ‘ਡੀਪ ਡਾਈਵਿੰਗ ਐਂਡ ਸਵੀਮਿੰਗ’ ਸਕਾਊਟ ਬਣਾ ਰਿਹਾ ਹੈ। ਇਸ ਨੂੰ ਭਾਰਤ ਦੇ ਕਿਸੇ ਵੱਡੇ ਨੇਵੀ ਬੇਸ ਜਾਂ ਜੰਗੀ ਬੇੜੇ ’ਤੇ ਹਮਲੇ ਲਈ ਤਿਆਰ ਕੀਤਾ ਜਾ ਰਿਹਾ ਹੈ।
  ਕੋਈ ‘ਸਪੈਸ਼ਲ ਮਿਸ਼ਨ’ ਲਾਂਚ ਕਰ ਸਕਦਾ ਜੈਸ਼
ਖੁਫੀਆ ਏਜੰਸੀਆਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿਵੇਂ ਅੱਤਵਾਦੀ ਸੰਗਠਨ ਜੈਸ਼ ਆਪਣੇ ਪਾਕਿਸਤਾਨ ਸਥਿਤ ਬਹਾਵਲਪੁਰ ਹੈੱਡਕੁਆਰਟਰ ਵਿੱਚ ਇਹ ‘ਡੀਪ ਡਾਈਵਿੰਗ ਐਂਡ ਸਵੀਮਿੰਗ’ ਦਸਤਾ ਤਿਆਰ ਕਰ ਰਿਹਾ ਹੈ। ਇਸ ਵਿੱਚ ਸਾਫ ਤੌਰ ’ਤੇ ਲਿਖਿਆ ਹੈ ਕਿ ਜੈਸ਼-ਏ-ਮੁਹੰਮਦ ਭਾਰਤ ਦੇ ‘ਨੇਵਲ ਅਸੈੱਟ’ ’ਤੇ ਹਮਲਾ ਕਰ ਸਕਦਾ ਹੈ ਜਾਂ ਕੋਈ ‘ਸਪੈਸ਼ਲ ਮਿਸ਼ਨ’ ਲਾਂਚ ਕਰ ਸਕਦਾ ਹੈ। ਬਹਾਵਲਪੁਰ ਪਾਕਿਤਸਾਨ ਦੇ ਪੰਜਾਬ ਵਿੱਚ ਸਥਿਤ ਹੈ। ਪਹਿਲੀ ਵਾਰ ਪਾਕਿਸਤਾਨ ਤੋਂ ਸਰਗਰਮ ਅੱਤਵਾਦੀ ਸੰਗਠਨ ਕਿਸੇ ਮੇਰੀਨ ਦਸਤੇ ਨੂੰ ਤਿਆਰ ਕਰ ਰਹੇ ਹਨ। ਯਾਦ ਰਹੇ ਕਿ ਇਸ ਤੋਂ ਪਹਿਲਾਂ ਲਸ਼ਕਰ-ਏ-ਤਾਇਬਾ ਵੱਲੋਂ ਪੈਰਾਗਲਾਈਡਿੰਗ ਦਸਤਾ ਤਿਆਰ ਕਰਨ ਦੀਆਂ ਵੀ ਖਬਰਾਂ ਆਈਆਂ ਸੀ।
  ਭਾਰਤੀ ਜਲ ਸੈਨਾ ਚੌਕਸ, ਸਖ਼ਤ ਕਾਰਵਾਈ ਦੇ ਹੁਕਮ
ਗੌਰਤਲਬ ਹੈ ਕਿ ਸਾਲ 2000 ਵਿੱਚ ਅਰਬ ਦੇਸ਼, ਯਮਨ ਦੇ ਅਦਨ ਪੋਰਟ ’ਤੇ ਅਮਰੀਕਾ ਦੇ ਇੱਕ ਜੰਗੀ ਬੇੜੇ ’ਤੇ ਅੱਤਵਾਦੀਆਂ ਨੇ ਕਿਸ਼ਤੀ ਨਾਲ ਟੱਕਰ ਮਾਰ ਕੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਅਮਰੀਕਾ ਦਾ ਜੰਗੀ ਬੰੜੇ ਕਾਫੀ ਨੁਕਸਾਨਿਆ ਗਿਆ ਸੀ ਤੇ 19 ਜਵਾਨ ਵੀ ਮਾਰੇ ਗਏ ਸੀ। ਹੁਣ ਇਸੇ ਤਰ੍ਹਾਂ ਦਾ ਕੋਈ ਹਮਲਾ ਭਾਰਤੀ ਜੰਗੀ ਬੇੜੇ ’ਤੇ ਨਾ ਹੋਵੇ, ਇਸ ਲਈ ਭਾਰਤੀ ਜਲ ਸੈਨਾ ਨੇ ਆਪਣੇ ਜਵਾਨਾਂ ਤੇ ਮਰੀਨ ਕਮਾਂਡੋਆਂ ਨੂੰ ਸਖ਼ਤ ਸ਼ਬਦਾਂ ਵਿੱਚ ਹੁਕਮ ਦਿੱਤੇ ਹਨ ਕਿ ਕਿਸੇ ਵੀ ਛੋਟੀ ਬੇੜੀ ਨੂੰ ਆਪਣੇ ਜੰਗੀ ਬੇੜੇ ਦੇ ਆਸਪਾਸ ਨਾ ਆਉਣ ਦਿੱਤਾ ਜਾਏ। ਜੇ ਕੋਈ ਕਿਸ਼ਤੀ ਆਸਪਾਸ ਆਉਂਦੀ ਹੈ ਤਾਂ ਉਸ ’ਤੇ ਤੁਰੰਤ ਜ਼ਰੂਰੀ ਕਾਰਵਾਈ ਕੀਤੀ ਜਾਏ। ਇਸ ਦੇ ਨਾਲ ਹੀ ਜਲ ਸੈਨਾ ਨੇ ਘੁਸਪੈਠ ਕਰਨ ਵਾਲੇ ਸ਼ੱਕੀਆਂ ਨੂੰ ਤੁਰੰਤ ਗੋਲ਼ੀ ਮਾਰਨ ਦਾ ਵੀ ਹੁਕਮ ਦਿੱਤਾ ਹੈ।
  ਸ਼ੱਕੀ ਕਿਸ਼ਤੀਆਂ ਨੂੰ ਉਡਾ ਦੇਵੇਗੀ ਭਾਰਤੀ ਜਲ ਸੈਨਾ
ਭਾਰਤੀ ਜਲ ਸੈਨਾ ਦੇ ਸੂਤਰਾਂ ਮੁਤਾਬਕ ਕਿਸੇ ਵੀ ਸ਼ੱਕੀ ਕਿਸ਼ਤੀ ਹਾਰਬਰ ਵਿੱਚ ਜਾਂ ਸਮੁੰਦਰ ਦੇ ਕਿਸੇ ਵੀ ਜੰਗੀ ਬੇੜੇ ਦੇ ਕੋਈ 100 ਮੀਟਰ ਦ ਦਾਇਰੇ ਵੱਚ ਨਹੀਂ ਆ ਸਕਦੀ, ਉਦੋਂ ਹੀ ਆ ਸਕਦੀ ਹੈ ਜਦੋਂ ਉਸ ਬਾਰੇ ਜੰਗੀ ਬੇੜੇ ਨੂੰ ਪੂਰੀ ਜਾਣਕਾਰੀ ਪ੍ਰਾਪਤ ਹੋਏ। ਜੇ ਕੋਈ ਕਿਸ਼ਤੀ ਇਸ ਹੁਕਮ ਦੀ ਉਲੰਘਣਾ ਕਰਦਿਆਂ ਜੰਗੀ ਬੇੜੇ ਕੋਲ ਆਉਣ ਦੀ ਹੱਦ ਟੱਪਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਤੁਰੰਤ ਉਡਾਉਣ ਦੇ ਹੁਕਮ ਦਿੱਤੇ ਗਏ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਮਥੁਰਾ ਹਾਦਸੇ ਤੋਂ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ, ਕਿਸ਼ਤੀ ਪਲਟਣ ਤੋਂ ਪਹਿਲਾਂ ਭਜਨ-ਕੀਰਤਨ ਕਰ ਰਹੇ ਸ਼ਰਧਾਲੂ
ਮਥੁਰਾ ਹਾਦਸੇ ਤੋਂ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ, ਕਿਸ਼ਤੀ ਪਲਟਣ ਤੋਂ ਪਹਿਲਾਂ ਭਜਨ-ਕੀਰਤਨ ਕਰ ਰਹੇ ਸ਼ਰਧਾਲੂ
ਮਜ਼ਦੂਰਾਂ ਦੇ ਲਈ ਖੁਸ਼ਖਬਰੀ! ਬਿਨਾਂ ID ਤੋਂ ਮਿਲੇਗਾ 5 ਕਿਲੋ ਵਾਲਾ LPG ਸਿਲੰਡਰ, ਸਰਕਾਰ ਨੇ ਦੁੱਗਣੀ ਕੀਤੀ ਸਪਲਾਈ
ਮਜ਼ਦੂਰਾਂ ਦੇ ਲਈ ਖੁਸ਼ਖਬਰੀ! ਬਿਨਾਂ ID ਤੋਂ ਮਿਲੇਗਾ 5 ਕਿਲੋ ਵਾਲਾ LPG ਸਿਲੰਡਰ, ਸਰਕਾਰ ਨੇ ਦੁੱਗਣੀ ਕੀਤੀ ਸਪਲਾਈ
 Mathura Boat Accident News : ਪੰਜਾਬ ਤੋਂ ਮਥੁਰਾ ਗਏ ਸ਼ਰਧਾਲੂਆਂ ਦੀ ਵ੍ਰਿੰਦਾਵਨ 'ਚ ਪਲਟੀ ਕਿਸ਼ਤੀ, 10 ਦੇ ਕਰੀਬ ਲੋਕਾਂ ਦੀ ਮੌਤ ; ਕਈ ਲਾਪਤਾ
 Mathura Boat Accident News : ਪੰਜਾਬ ਤੋਂ ਮਥੁਰਾ ਗਏ ਸ਼ਰਧਾਲੂਆਂ ਦੀ ਵ੍ਰਿੰਦਾਵਨ 'ਚ ਪਲਟੀ ਕਿਸ਼ਤੀ, 10 ਦੇ ਕਰੀਬ ਲੋਕਾਂ ਦੀ ਮੌਤ ; ਕਈ ਲਾਪਤਾ
Nitish Kumar ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ ,PM ਮੋਦੀ ਨੇ ਦਿੱਤੀ ਵਧਾਈ 
Nitish Kumar ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ ,PM ਮੋਦੀ ਨੇ ਦਿੱਤੀ ਵਧਾਈ 

ਵੀਡੀਓਜ਼

Bhagwant Mann's befitting reply to Sunil Jakhar!
ਆੜਤੀਆਂ ਨੂੰ ਰਾਹਤ ਜਾਂ ਝਟਕਾ? Bhagwant Mann ਦੇ ਵੱਡੇ ਫੈਸਲੇ
ਕਿਸਾਨਾਂ ਲਈ ਰਾਹਤ! ਮੰਡੀਆਂ ਦੇ ਵਿਕਾਸ ਲਈ ਆਇਆ ਵੱਡਾ ਬਜਟ
ਅਨਾਜ ਸਟਾਕ ‘ਤੇ ਐਕਸ਼ਨ! CM Mann ਦੀ Special Train ਮੁਹਿੰਮ ਸ਼ੁਰੂ
Bhagwant Mann's big revelation after meeting with Union Minister

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Public Holiday in Punjab: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਮੰਗਲਵਾਰ ਨੂੰ ਸਕੂਲ-ਕਾਲਜ ਸਣੇ ਸਰਕਾਰੀ ਦਫ਼ਤਰ, ਸੰਸਥਾਵਾਂ ਅਤੇ ਉਦਯੋਗਿਕ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਮੰਗਲਵਾਰ ਨੂੰ ਸਕੂਲ-ਕਾਲਜ ਸਣੇ ਸਰਕਾਰੀ ਦਫ਼ਤਰ, ਸੰਸਥਾਵਾਂ ਅਤੇ ਉਦਯੋਗਿਕ ਅਦਾਰੇ ਰਹਿਣਗੇ ਬੰਦ...
ਟਾਵਰ 'ਤੇ ਚੜ੍ਹੇ ਪਿਓ-ਪੁੱਤ 55 ਘੰਟਿਆਂ ਬਾਅਦ ਉੱਤਰੇ ਥੱਲ੍ਹੇ, ਪੁਲਿਸ ਨੇ ਦਿੱਤਾ ਭਰੋਸਾ; ਜਾਣੋ ਪੂਰਾ ਮਾਮਲਾ
ਟਾਵਰ 'ਤੇ ਚੜ੍ਹੇ ਪਿਓ-ਪੁੱਤ 55 ਘੰਟਿਆਂ ਬਾਅਦ ਉੱਤਰੇ ਥੱਲ੍ਹੇ, ਪੁਲਿਸ ਨੇ ਦਿੱਤਾ ਭਰੋਸਾ; ਜਾਣੋ ਪੂਰਾ ਮਾਮਲਾ
DA Hike ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਭੇਦਭਾਵ ਦਾ ਕੋਈ ਸਵਾਲ ਨਹੀਂ; ਜਾਣੋ ਪੂਰਾ ਮਾਮਲਾ
DA Hike ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਭੇਦਭਾਵ ਦਾ ਕੋਈ ਸਵਾਲ ਨਹੀਂ; ਜਾਣੋ ਪੂਰਾ ਮਾਮਲਾ
ਪੰਜਾਬ ਵਿੱਚ ਬੁੱਧਵਾਰ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਵਿੱਚ ਬੁੱਧਵਾਰ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਪ੍ਰੈਲ 2026
Kangra 'ਚ ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਡੂੰਘੀ ਖੱਡ 'ਚ ਡਿੱਗੀ , 3 ਦੀ ਮੌਤ, 27 ਜ਼ਖਮੀ
Kangra 'ਚ ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਡੂੰਘੀ ਖੱਡ 'ਚ ਡਿੱਗੀ , 3 ਦੀ ਮੌਤ, 27 ਜ਼ਖਮੀ
Nitish Kumar ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ ,PM ਮੋਦੀ ਨੇ ਦਿੱਤੀ ਵਧਾਈ 
Nitish Kumar ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ ,PM ਮੋਦੀ ਨੇ ਦਿੱਤੀ ਵਧਾਈ 
Chandigarh : ਚੀਨੀ ਕੁੱਬਾਹੇੜੀ ਦੇ ਕਤਲ ਮਾਮਲੇ 'ਚ ਵੱਡੇ ਚੇਹਰੇ ਹੋਣਗੇ ਬੇਨਕਾਬ , ਆਰੋਪੀ ਇੱਕ ਪ੍ਰਾਪਰਟੀ ਡੀਲਰ ਦਾ ਨਿਕਲਿਆ ਕਰੀਬੀ
Chandigarh : ਚੀਨੀ ਕੁੱਬਾਹੇੜੀ ਦੇ ਕਤਲ ਮਾਮਲੇ 'ਚ ਵੱਡੇ ਚੇਹਰੇ ਹੋਣਗੇ ਬੇਨਕਾਬ , ਆਰੋਪੀ ਇੱਕ ਪ੍ਰਾਪਰਟੀ ਡੀਲਰ ਦਾ ਨਿਕਲਿਆ ਕਰੀਬੀ
Embed widget