ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਝਾਰਖੰਡ ਚੋਣਾਂ ਦਾ ਆਖਰੀ ਦਿਨ, 16 ਸੀਟਾਂ 'ਤੇ ਵੋਟਿੰਗ
ਝਾਰਖੰਡ ‘ਚ ਕੁੱਲ ਪੰਜ ਗੇੜ ‘ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਜਿਨ੍ਹਾਂ ‘ਚ ਚਾਰ ਗੇੜ ਦੀ ਚੋਣ ਹੋ ਚੁੱਕੀ ਹੈ ਤੇ ਆਖਰੀ ਗੇੜ ਦੀਆਂ ਚੋਣਾਂ ਕੱਲ੍ਹ ਯਾਨੀ 20 ਦਸੰਬਰ ਨੂੰ ਹੋਣਗੀਆਂ।
![ਝਾਰਖੰਡ ਚੋਣਾਂ ਦਾ ਆਖਰੀ ਦਿਨ, 16 ਸੀਟਾਂ 'ਤੇ ਵੋਟਿੰਗ Jharkhand Assembly election came to an end on Friday ਝਾਰਖੰਡ ਚੋਣਾਂ ਦਾ ਆਖਰੀ ਦਿਨ, 16 ਸੀਟਾਂ 'ਤੇ ਵੋਟਿੰਗ](https://static.abplive.com/wp-content/uploads/sites/5/2019/12/19172154/jharkhand-election-1.jpg?impolicy=abp_cdn&imwidth=1200&height=675)
ਰਾਂਚੀ: ਝਾਰਖੰਡ ‘ਚ ਕੁੱਲ ਪੰਜ ਗੇੜ ‘ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਜਿਨ੍ਹਾਂ ‘ਚ ਚਾਰ ਗੇੜ ਦੀ ਚੋਣ ਹੋ ਚੁੱਕੀ ਹੈ ਤੇ ਆਖਰੀ ਗੇੜ ਦੀਆਂ ਚੋਣਾਂ ਕੱਲ੍ਹ ਯਾਨੀ 20 ਦਸੰਬਰ ਨੂੰ ਹੋਣਗੀਆਂ। ਸੰਥਾਲ ਖੇਤਰ ਦੀਆਂ ਕੁੱਲ 16 ਸੀਟਾਂ ‘ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ।
ਇਹ 16 ਸੀਟਾਂ ਬੇਹੱਦ ਖਾਸ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਪੂਰੇ ਚੋਣ ‘ਚ ਲਗਪਗ ਗਾਇਬ ਰਹੀ ਕਾਂਗਰਸ ਪਾਰਟੀ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਨੇ ਵੀ ਸੰਥਾਲ ਦੇ ਪਾਕੁੜ ਜ਼ਿਲ੍ਹੇ ‘ਚ ਚੋਣ ਪ੍ਰਚਾਰ ਦੇ ਆਖਰੀ ਦਿਨ 18 ਦਸੰਬਰ ਨੂੰ ਰੈਲੀ ਕੀਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)