ਪੜਚੋਲ ਕਰੋ

ਜੇਜੇਪੀ ਨੇ ਡਿਪਟੀ ਸੀਐਮ ਅਹੂਦੇ ਲਈ ਨਹੀਂ ਖੋਲ੍ਹੇ ਪੱਤੇ, ਇਨ੍ਹਾਂ ਨਾਵਾਂ ‘ਤੇ ਹੋ ਰਹੀ ਚਰਚਾ

ਜਨਨਾਇਕ ਜਨਤਾ ਪਾਰਟੀ (ਜੇਜੇਪੀ) ਹਰਿਆਣਾ ‘ਚ ਉਪ-ਮੁੱਖ ਮੰਤਰੀ ਅਹੂਦੇ ਦੇ ਲਈ ਨੈਨਾ ਚੌਟਾਲਾ ਦੇ ਨਾਂ ‘ਤੇ ਵਿਚਾਰ ਕਰ ਰਹੀ ਹੈ। ਪਾਰਟੀ ਸੂਤਰਾਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਨੈਨਾ ਚੌਟਾਲਾ ਜੇਜੇਪੀ ਨੇਤਾ ਦੁਸ਼ਿਅੰਤ ਚੌਟਾਲਾ ਦੀ ਮਾਂ ਅਤੇ ਅਜੇ ਚੌਟਾਲਾ ਦੀ ਪਤਨੀ ਹੈ।

ਨਵੀਂ ਦਿੱਲੀ: ਜਨਨਾਇਕ ਜਨਤਾ ਪਾਰਟੀ (ਜੇਜੇਪੀ) ਹਰਿਆਣਾ ‘ਚ ਉਪ-ਮੁੱਖ ਮੰਤਰੀ ਅਹੂਦੇ ਦੇ ਲਈ ਨੈਨਾ ਚੌਟਾਲਾ ਦੇ ਨਾਂ ‘ਤੇ ਵਿਚਾਰ ਕਰ ਰਹੀ ਹੈ। ਪਾਰਟੀ ਸੂਤਰਾਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਨੈਨਾ ਚੌਟਾਲਾ ਜੇਜੇਪੀ ਨੇਤਾ ਦੁਸ਼ਿਅੰਤ ਚੌਟਾਲਾ ਦੀ ਮਾਂ ਅਤੇ ਅਜੇ ਚੌਟਾਲਾ ਦੀ ਪਤਨੀ ਹੈ। ਅਜੇ ਚੌਟਾਲਾ ਫਿਲਹਾਲ ਹਰਿਆਣਾ ‘ਚ ਸਿੱਖਿਅਕ ਭਰਤੀ ਘੁਟਾਕਾ ਮਾਮਲੇ ‘ਚ ਆਪਣੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨਾਲ ਜੇਲ੍ਹ ‘ਚ ਬੰਦ ਹੈ। ਹਾਲ ਹੀ ‘ਚ ਪੂਰੇ ਹੋਏ ਵਿਧਾਨ ਸਭਾ ਚੋਣਾਂ ‘ਚ ਨੈਨਾ ਨੇ ਬਾਢਡਾ ਸੀਟ ਤੋਂ ਕਾਂਗਰਸੀ ਉਮੀਦਵਾਰ ਰਣਬੀਰ ਸਿੰਘ ਮਹਿੰਦਰ ਨੂੰ 13,704 ਵੋਟਾ ਨਾਲ ਮਾਤ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਡਿਪਟੀ ਸੀਐਮ ਦੇ ਨਾਂ ਨੂੰ ਲੈ ਕੇ ਆਖਰੀ ਫੈਸਲਾ ਨਹੀਂ ਹੋਇਆ ਹੈ। 52 ਸਾਲ ਦੀ ਨੈਨਾ ਚੌਟਾਲਾ 2014 ‘ਚ ਪਹਿਲੀ ਵਾਰ ਇਨੇਲੋ ਦੇ ਟਿਕਟ ‘ਤੇ ਡਬਵਾਲੀ ਤੋਂ ਵਿਧਾਇਕ ਬਣੀ ਸੀ। ਚੌਟਾਲਾ ਪਰਿਵਾਰ ਦੀ ਪਹਿਲੀ ਮਹਿਲਾ ਹੈ ਜਿਸ ਨੇ ਸਿਆਸਤ ‘ਚ ਕਦਮ ਰੱਖੀਆ। ਵਿਿਦਆਰਥੀ ਜ਼ਿੰਦਗੀ ‘ਚ ਨੈਨਾ ਦੀ ਦਿਲਚਸਪੀ ਖੇਡਾਂ ‘ਚ ਸੀ, ਉਹ ਚੰਗੀ ਨਿਸ਼ਾਨੇਬਾਜ਼ ਵੀ ਸੀ। ਨੈਨਾ ਕਾਲਜ ‘ਚ ਅੇਨਸੀਸੀ ਕੈਡੇੇਟ ਰਹੀ ਹੈ। ਨੈਨਾ ਚੌਟਾਲਾ ਕੋਲ 92 ਕਰੋੜ ਦੀ ਚਲ-ਅਚਲ ਜਾਈਦਾਦ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

PM ਮੋਦੀ ਦੀ ਸੋਨਾ ਨਾ ਖਰੀਦਣ ਵਾਲੀ ਅਪੀਲ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਸੋਨਾ-ਚਾਂਦੀ 'ਤੇ ਵਧਾਇਆ ਟੈਰਿਫ

Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 

Petrol Pump 'ਤੇ ਇਹ 5 ਚੀਜ਼ਾਂ ਬਿਲਕੁਲ ਮੁਫ਼ਤ , ਪੈਸੇ ਮੰਗੇ ਤਾਂ ਤੁਰੰਤ ਕਰੋ ਸ਼ਿਕਾਇਤ

Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ

Sports News: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦਾ ਅਚਾਨਕ ਦੇਹਾਂਤ; ਖੇਡ ਜਗਤ 'ਚ ਸੋਗ ਦਾ ਮਾਹੌਲ...

Canada 'ਚ ਕਿਰਪਾਨ ਪਹਿਨਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਦੇਣ ਤੋਂ ਗਿਆ ਰੋਕਿਆ

ਤਮਿਲਨਾਡੂ ਦਾ CM ਬਣਦਿਆਂ ਹੀ ਥਲਾਪਤੀ ਵਿਜੇ ਦਾ ਵੱਡਾ ਫੈਸਲਾ, 15 ਦਿਨ ਦੇ ਅੰਦਰ ਸ਼ਰਾਬ ਦੀਆਂ ਦੁਕਾਨਾਂ...

Big News: ਵੱਡੀ ਵਾਰਦਾਤ, ਹਮਲਾਵਰਾਂ ਨੇ ਘੇਰਿਆ 'AAP' ਆਗੂ; ਜ਼ਮੀਨ 'ਤੇ ਸੁੱਟ ਬੁਰੀ ਤਰ੍ਹਾਂ ਕੁੱਟਿਆ: ਫਿਰ...
ਵੱਡੀ ਵਾਰਦਾਤ, ਹਮਲਾਵਰਾਂ ਨੇ ਘੇਰਿਆ 'AAP' ਆਗੂ; ਜ਼ਮੀਨ 'ਤੇ ਸੁੱਟ ਬੁਰੀ ਤਰ੍ਹਾਂ ਕੁੱਟਿਆ: ਫਿਰ...
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ

Embed widget