ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨਵਾਂ ਗਠਜੋੜ ਬਣਨ ਦੇ ਚੰਦ ਮਿੰਟਾਂ ਬਾਅਦ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਭੰਗ, ਨਵੇਂ ਸਿਰੇ ਤੋਂ ਹੋਣਗੀਆਂ ਚੋਣਾਂ
![ਨਵਾਂ ਗਠਜੋੜ ਬਣਨ ਦੇ ਚੰਦ ਮਿੰਟਾਂ ਬਾਅਦ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਭੰਗ, ਨਵੇਂ ਸਿਰੇ ਤੋਂ ਹੋਣਗੀਆਂ ਚੋਣਾਂ jk-pdp-presented-claim-for-government-formation-56-mla-in-support ਨਵਾਂ ਗਠਜੋੜ ਬਣਨ ਦੇ ਚੰਦ ਮਿੰਟਾਂ ਬਾਅਦ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਭੰਗ, ਨਵੇਂ ਸਿਰੇ ਤੋਂ ਹੋਣਗੀਆਂ ਚੋਣਾਂ](https://static.abplive.com/wp-content/uploads/sites/5/2018/11/21215912/styapal.jpg?impolicy=abp_cdn&imwidth=1200&height=675)
ਚੰਡੀਗੜ੍ਹ: ਜੰਮੂ-ਕਸ਼ਮੀਰ ਦੀ ਸਿਆਸਤ ਵਿੱਚ ਅੱਜ ਵੱਡਾ ਤੂਫਾਨ ਆਇਆ ਹੈ। ਰਾਜਪਾਲ ਸੱਤਿਆਪਾਲ ਮਲਿਕ ਨੇ ਵਿਧਾਨ ਸਭਾ ਭੰਗ ਕਰ ਦਿੱਤੀ ਹੈ। ਹੁਣ ਸੂਬੇ ਵਿੱਚ ਨਵੇਂ ਸਿਰੇ ਤੋਂ ਚੋਣਾਂ ਹੋਣਗੀਆਂ। ਜ਼ਿਕਰਯੋਗ ਹੈ ਕਿ ਕੁਝ ਦੇਰ ਪਹਿਲਾਂ ਹੀ ਪੀਡੀਪੀ ਨੇ ਜੰਮੂ ਕਸ਼ਮੀਰ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਇਸ ਦੇ ਲਈ ਰਾਜਪਾਲ ਨੂੰ 56 ਵਿਧਾਇਕਾਂ ਦੇ ਸਮਰਥਨ ਦੀ ਚਿੱਠੀ ਭੇਜੀ ਗਈ ਸੀ।
ਇਸ ਸਬੰਧੀ ਅਮਰ ਅਬਦੁੱਲਾ ਨੇ ਟਵੀਟ ਕੀਤਾ ਹੈ ਕਿ ਨੈਸ਼ਨਲ ਕਾਨਫਰੰਸ ਪਿਛਲੇ 5 ਮਹੀਨਿਆਂ ਤੋਂ ਜੰਮੂ-ਕਸ਼ਮੀਰ ਵਿਧਾਨ ਸਧਾ ਨੂੰ ਭੰਗ ਕਰਨ ਦੀ ਮੰਗ ਕਰ ਰਹੀ ਸੀ ਤੇ ਹੁਣ ਇਹ ਸੰਜੋਗ ਨਹੀਂ ਹੋ ਸਕਦਾ ਕਿ ਜਿਵੇਂ ਹੀ ਮਹਿਬੂਬਾ ਮੁਫਤੀ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਉਸ ਦੇ ਚੰਦ ਮਿੰਟਾਂ ਬਾਅਦ ਵਿਧਾਨ ਸਭਾ ਭੰਗ ਕਰ ਦਿੱਤੀ ਗਈ।Jammu and Kashmir governor Stya Pal Malik dissolves state assembly. pic.twitter.com/nVKwU2XxTk
— ABP News (@abpnewstv) November 21, 2018
ਹੁਣ ਜਦੋਂ ਵਿਧਾਨ ਸਭਾ ਹੀ ਭੰਗ ਹੋ ਗਈ ਹੈ ਤਾਂ ਸੂਬੇ ਵਿੱਚ ਕਿਸੇ ਨੂੰ ਸਰਕਾਰ ਬਣਾਉਣ ਦਾ ਮੌਕਾ ਨਹੀਂ ਮਿਲੇਗਾ। ਅਜਿਹੇ ਵਿੱਚ ਪੀਡੀਪੀ ਨੇ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਮੌਕਾ ਮਿਲਦਾ ਤੋਂ ਉਹ ਸਰਕਾਰ ਬਣਾਉਣ ਲਈ ਜ਼ਰੂਰੀ ਨੰਬਰ ਹਾਸਲ ਕਰ ਸਕਦੇ ਸੀ।Former J&K CM and President of PDP Mehbooba Mufti writes to J&K Governor Satya Pal Malik to stake the claim for forming govt in the state. The letter reads, "You might have gathered from media reports that Congress and NC have decided to extend support to our party to form govt." pic.twitter.com/F7coNfKO44
— ANI (@ANI) November 21, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)