ਪੜਚੋਲ ਕਰੋ
Advertisement
NLC ਇੰਡੀਆ ਲਿਮਟਿਡ ਵਿੱਚ ਅਸਾਮੀਆਂ, ਆਨ-ਲਾਈਨ ਕਰੋ ਅਪਲਾਈ
ਐੱਨਐੱਲਸੀ ਇੰਡੀਆ ਲਿਮਟਿਡ ਵਿੱਚ ਅਸਿਸਟੈਂਟ ਮੈਨੇਜਰ (ਸਰਵੇ) ਦੀ ਭਰਤੀ ਲਈ ਅਸਾਮੀਆਂ ਹਨ।
NLC India Limited Assistant Manager Recruitment 2020: ਐੱਨਐੱਲਸੀ ਇੰਡੀਆ ਲਿਮਟਿਡ ਵਿੱਚ ਅਸਿਸਟੈਂਟ ਮੈਨੇਜਰ (ਸਰਵੇ) ਦੀ ਭਰਤੀ ਲਈ ਅਸਾਮੀਆਂ ਹਨ। ਜਿਹੜੇ ਉਮੀਦਵਾਰ ਮਾਈਨਿੰਗ ਵਿੱਚ ਡਿਪਲੋਮਾ ਕਰ ਚੁੱਕੇ ਹਨ ਉਹ ਇਨ੍ਹਾਂ ਅਸਾਮੀਆਂ 'ਤੇ ਭਰਤੀ ਲਈ ਆਨਲਾਈਨ ਅਰਜ਼ੀ ਦੇ ਸਕਦੇ ਹੈ। ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਰੀਕ 7 ਅਪ੍ਰੈਲ 2020 ਹੈ।
ਖਾਲੀ ਅਸਾਮੀਆਂ ਦੀ ਕੁੱਲ ਗਿਣਤੀ - 15 ਪੋਸਟ
ਪੋਸਟਾਂ ਦਾ ਵੇਰਵਾ
ਸਹਾਇਕ ਮੈਨੇਜਰ ਸਰਵੇ
ਮਹੱਤਵਪੂਰਨ ਤਾਰੀਖ
ਆਨਲਾਈਨ ਅਰਜ਼ੀ ਅਪਲਾਈ ਕਰਨ ਲਈ ਸ਼ੁਰੂਆਤੀ ਮਿਤੀ ਅਤੇ ਸਮਾਂ - 03.03.2020 ਸਵੇਰੇ 10: 00 ਵਜੇ
ਆਨਲਾਈਨ ਅਰਜ਼ੀ ਦੇਣ ਲਈ ਆਖ਼ਰੀ ਤਰੀਕ - 04.2020 ਤੇ 17: 00 ਵਜੇ
ਫੀਸਾਂ ਦੇ ਭੁਗਤਾਨ ਦੀ ਆਖ਼ਰੀ ਤਾਰੀਖ - 04.2020 'ਤੇ 17: 00 ਵਜੇ
ਯੋਗਤਾ ਦੇ ਮਾਪਦੰਡ
ਵਿਦਿਅਕ ਯੋਗਤਾ: ਸਹਾਇਕ ਮੈਨੇਜਰ ਸਰਵੇ ਦੇ ਅਹੁਦੇ ਲਈ ਬਿਨੈ ਕਰਨ ਵਾਲੇ ਬਿਨੈਕਾਰਾਂ ਨੂੰ ਮਾਈਨਿੰਗ / ਮਾਈਨਿੰਗ ਅਤੇ ਮਾਈਨਿੰਗ ਸਰਵੇ / ਮਾਈਨ ਸਰਵੇਖਣ ਵਿੱਚ ਡਿਪਲੋਮਾ ਹੋਣਾ ਚਾਹੀਦਾ ਹੈ। ਇਸਦੇ ਨਾਲ, ਸੀ.ਐੱਮ.ਆਰ. 2017 ਦੇ ਤਹਿਤ ਮਾਈਨ ਸਰਵੇਅਰ ਦਾ ਇੱਕ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ।
ਉਮਰ ਸੀਮਾ: (01-03-2020 ਤਕ)
ਜਨਰਲ / ਈਡਬਲਯੂਐਸ ਲਈ ਉੱਚ ਉਮਰ ਸੀਮਾ: 30 ਸਾਲ
ਓਬੀਸੀ ਲਈ ਉੱਚ ਉਮਰ ਸੀਮਾ: 33 ਸਾਲ
ਐਸਸੀ / ਐਸਟੀ ਲਈ ਉੱਚ ਉਮਰ ਸੀਮਾ: 35 ਸਾਲ
ਤਨਖਾਹ ਸਕੇਲ: ਰੁਪਏ 40000 - 140000 / -
ਕਿਵੇਂ ਅਪਲਾਈ ਕਰੀਏ
ਉਮੀਦਵਾਰਾਂ ਨੂੰ ਆਪਣੀਆਂ ਅਰਜ਼ੀਆਂ ਸਿਰਫ ਆਨਲਾਈਨ ਜਮ੍ਹਾਂ ਕਰਨੀਆਂ ਚਾਹੀਦੀਆਂ ਹਨ। ਦੂਜੇ ਤਰੀਕਿਆਂ ਦੁਆਰਾ ਭੇਜੀਆਂ ਗਈਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਪੰਜਾਬ
ਬਾਲੀਵੁੱਡ
Advertisement