ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਨੇ ਵਾਹੀ 5 ਏਕੜ ਕਣਕ ਦੀ ਫ਼ਸਲ
ਕਣਕ ਦੀ ਫਸਲ ਇਕ ਮਹੀਨੇ ਬਾਅਦ ਪੱਕ ਕੇ ਤਿਆਰ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਕਿਸਾਨ ਨੇ ਆਪਣੀ 5 ਏਕੜ ਦੀ ਫਸਲ ਦਾ ਨੁਕਸਾਨ ਕਰ ਦਿੱਤਾ।
![ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਨੇ ਵਾਹੀ 5 ਏਕੜ ਕਣਕ ਦੀ ਫ਼ਸਲ Karnal Farmer Damage his wheat crop against farmers protest ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਨੇ ਵਾਹੀ 5 ਏਕੜ ਕਣਕ ਦੀ ਫ਼ਸਲ](https://feeds.abplive.com/onecms/images/uploaded-images/2021/02/22/5a480ddad7293b5df2964064bc4d7b8b_original.jpg?impolicy=abp_cdn&imwidth=1200&height=675)
wheat_crop
ਕਰਨਾਲ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਸਿਖਰ 'ਤੇ ਹੈ। ਅਜਿਹੇ 'ਚ ਕਈ ਤਰ੍ਹਾਂ ਦੀਆਂ ਖ਼ਬਰਾਂ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ। ਕਰਨਾਲ ਦੇ ਮੁੰਡੀਗੜੀ 'ਚ ਸਾਜਿਦ ਖਾਨ ਨਾਂਅ ਦੇ ਕਿਸਾਨ ਨੇ ਕਿਸਾਨ ਅੰਦੋਲਨ ਦੇ ਸਮਰਥਨ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਆਪਣੀ ਪੰਜ ਏਕੜ ਫਸਲ ਟ੍ਰੈਕਟਰ ਨਾਲ ਵਾਹ ਦਿੱਤੀ।
ਇਹ ਕਿਸਾਨ ਦਾ ਗੁੱਸਾ ਹੀ ਸੀ ਜੋ ਸਰਕਾਰ ਖਿਲਾਫ ਨਿੱਕਲ ਰਿਹਾ ਸੀ। ਗੁੱਸੇ 'ਚ ਕਿਸਾਨ ਨੇ ਨਾ ਆਪਣੀ ਫਸਲ ਦੇਖੀ, ਸਿਰਫ਼ ਕਿਸਾਨਾਂ ਲਈ ਹਮਦਰਦੀ ਜਤਾਈ। ਕਣਕ ਦੀ ਫਸਲ ਇਕ ਮਹੀਨੇ ਬਾਅਦ ਪੱਕ ਕੇ ਤਿਆਰ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਕਿਸਾਨ ਨੇ ਆਪਣੀ 5 ਏਕੜ ਦੀ ਫਸਲ ਦਾ ਨੁਕਸਾਨ ਕਰ ਦਿੱਤਾ। ਕਿਸਾਨ ਅੰਦੋਲਨ ਨੂੰ ਸਮਰਥਨ ਦਿੰਦਿਆਂ ਸਾਜਿਦ ਖਾਨ ਨੇ ਕਿਹਾ ਕਿ ਜੇਕਰ ਮੇਰੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇਗੀ ਤਾਂ ਮੈਂ ਉਨ੍ਹਾਂ ਦੀ ਮਦਦ ਕਰੂੰਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿੱਖਿਆ
ਜਲੰਧਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)