ਪੜਚੋਲ ਕਰੋ

ਭਾਰਤ-ਵੈਸਟਇੰਡੀਜ਼ ਮੈਚ 'ਚ ਨਵਦੀਪ ਸੈਣੀ ਦਾ ਕਮਾਲ, ਬਣਿਆ 'ਮੈਨ ਆਫ ਦ ਮੈਚ'

ਨਵਦੀਪ ਸੈਣੀ ਬੇਹੱਦ ਆਮ ਪਰਿਵਾਰ ਨਾਲ ਸਬੰਧ ਰੱਖਦਾ ਹੈ। ਹਾਲਾਂਕਿ ਉਸ ਦੇ ਪਿਤਾ ਸਰਕਾਰੀ ਡ੍ਰਾਈਵਰ ਸਮ ਪਰ ਆਮਦਨ ਇੰਨੀ ਨਹੀਂ ਸੀ ਕਿ ਆਪਣੇ ਪੁੱਤ ਦੇ ਸੁਫ਼ਨੇ ਪੂਰੇ ਕਰ ਸਕਣ। ਕ੍ਰਿਕੇਟ ਅਕੈਡਮੀ ਵਿੱਚ ਫੀਸ ਭਰਨ ਜੋਗੇ ਪੈਸੇ ਨਹੀਂ ਸਨ। ਇਸ ਦੇ ਬਾਵਜੂਦ ਨਵਦੀਪ ਨੇ ਇੱਛਾ ਮਰਨ ਨਹੀਂ ਦਿੱਤੀ ਤੇ ਸੰਘਰਸ਼ ਜਾਰੀ ਰੱਖਿਆ।

ਕਰਨਾਲ: ਹਰਿਆਣਾ ਦੇ ਕਰਨਾਲ ਵਾਸੀ ਨਵਦੀਪ ਸੈਣੀ ਨੇ ਕੱਲ੍ਹ ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਖੇਡੇ ਗਏ ਪਹਿਲੇ T-20 ਮੁਕਾਬਲੇ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ। ਤੇਜ਼ ਗੇਂਦਬਾਜ਼ ਸੈਣੀ ਨੂੰ ਕਮਾਲ ਦਿਖਾਉਣ ਲਈ 'ਮੈਨ ਆਫ ਦ ਮੈਚ' ਚੁਣਿਆ ਗਿਆ। ਨਵਦੀਪ ਸੈਣੀ ਨੇ ਟੀਮ ਇੰਡੀਆ ਵਿੱਚ ਥਾਂ ਕਾਇਮ ਕਰਨ ਲਈ ਕਾਫੀ ਤਕਲੀਫਾਂ ਸਹੀਆਂ ਤੇ ਅੰਤ ਉਸ ਦਾ ਸੁਫ਼ਨਾ ਸੱਚ ਹੋ ਗਿਆ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਨਵਦੀਪ ਸੈਣੀ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ ਹੈ।

ਨਵਦੀਪ ਸੈਣੀ ਬੇਹੱਦ ਆਮ ਪਰਿਵਾਰ ਨਾਲ ਸਬੰਧ ਰੱਖਦਾ ਹੈ। ਹਾਲਾਂਕਿ ਉਸ ਦੇ ਪਿਤਾ ਸਰਕਾਰੀ ਡ੍ਰਾਈਵਰ ਸਮ ਪਰ ਆਮਦਨ ਇੰਨੀ ਨਹੀਂ ਸੀ ਕਿ ਆਪਣੇ ਪੁੱਤ ਦੇ ਸੁਫ਼ਨੇ ਪੂਰੇ ਕਰ ਸਕਣ। ਕ੍ਰਿਕੇਟ ਅਕੈਡਮੀ ਵਿੱਚ ਫੀਸ ਭਰਨ ਜੋਗੇ ਪੈਸੇ ਨਹੀਂ ਸਨ। ਇਸ ਦੇ ਬਾਵਜੂਦ ਨਵਦੀਪ ਨੇ ਇੱਛਾ ਮਰਨ ਨਹੀਂ ਦਿੱਤੀ ਤੇ ਸੰਘਰਸ਼ ਜਾਰੀ ਰੱਖਿਆ।

ਨਵਦੀਪ ਨੇ ਟੈਨਿਸ ਗੇਂਦ ਨਾਲ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਇਸ ਵਿੱਚ ਫਾਇਦਾ ਮਿਲਿਆ। ਉਸ ਦੀਆਂ ਗੇਂਦਾਂ ਦੀ ਗਤੀ ਵਧਣ ਲੱਗੀ। ਉਨ੍ਹਾਂ ਦਿਨਾਂ ਵਿੱਚ ਉਸ ਕੋਲ ਵਧੀਆ ਸਪੋਰਟਸ ਸ਼ੂ ਵੀ ਨਹੀਂ ਸਨ। ਇਸ ਸਭ ਦੇ ਹੁੰਦਿਆਂ ਉਸ ਨੇ ਸਖ਼ਤ ਮਿਹਨਤ ਕੀਤੀ ਤੇ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਉਸ ਦੇ ਘਰ ਵਿੱਚ ਅੱਜ ਖ਼ੁਸ਼ੀ ਦਾ ਮਾਹੌਲ ਹੈ।

ਟਾਪ ਹੈਡਲਾਈਨ

ਤੜਕਸਾਰ ਵਾਪਰਿਆ ਦਰਦਨਾਕ ਹਾਦਸਾ, ਸਵਾਰੀਆਂ ਨਾਲ ਭਰੀ ਏਸੀ ਬੱਸ 'ਚ ਲੱਗੀ ਅੱਗ, 9 ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਵਾਪਰਿਆ ਦਰਦਨਾਕ ਹਾਦਸਾ, ਸਵਾਰੀਆਂ ਨਾਲ ਭਰੀ ਏਸੀ ਬੱਸ 'ਚ ਲੱਗੀ ਅੱਗ, 9 ਦੀ ਮੌਤ; ਮੱਚਿਆ ਚੀਕ ਚੀਹਾੜਾ
IPS Transfer News: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 18 IPS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜ਼ਿਲ੍ਹਿਆਂ ਦੇ SP ਵੀ ਬਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ...?
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 18 IPS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜ਼ਿਲ੍ਹਿਆਂ ਦੇ SP ਵੀ ਬਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ...?
Big News: ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਭਾਜਪਾ ਵੱਲੋਂ ਸੂਬਾ ਇੰਚਾਰਜਾਂ ਦੀ ਲਿਸਟ ਜਾਰੀ, ਪੰਜਾਬ ਇੰਚਾਰਜ ਵਜੋਂ ਪੂਨੀਆ ਬਰਕਰਾਰ; ਇਸ ਸੀਨੀਅਰ ਆਗੂ ਨੂੰ ਮਿਲੀ ਅਹਿਮ ਜ਼ਿੰਮੇਵਾਰੀ...
ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਭਾਜਪਾ ਵੱਲੋਂ ਸੂਬਾ ਇੰਚਾਰਜਾਂ ਦੀ ਲਿਸਟ ਜਾਰੀ, ਪੰਜਾਬ ਇੰਚਾਰਜ ਵਜੋਂ ਪੂਨੀਆ ਬਰਕਰਾਰ; ਇਸ ਸੀਨੀਅਰ ਆਗੂ ਨੂੰ ਮਿਲੀ ਅਹਿਮ ਜ਼ਿੰਮੇਵਾਰੀ...
BJP ਲਈ ਵੱਡੀ ਖੁਸ਼ਖਬਰੀ! UDP ਦੇ 12 'ਚੋਂ 8 ਵਿਧਾਇਕ ਪਾਰਟੀ 'ਚ ਹੋਏ ਸ਼ਾਮਲ
BJP ਲਈ ਵੱਡੀ ਖੁਸ਼ਖਬਰੀ! UDP ਦੇ 12 'ਚੋਂ 8 ਵਿਧਾਇਕ ਪਾਰਟੀ 'ਚ ਹੋਏ ਸ਼ਾਮਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਮਾਨਸੂਨ ਦੀ ਵਿਦਾਈ, ਅੱਜ ਡ੍ਰਾਈ ਰਹੇਗਾ ਮੌਸਮ, ਵਧਿਆ ਤਾਪਮਾਨ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮਾਨਸੂਨ ਦੀ ਵਿਦਾਈ, ਅੱਜ ਡ੍ਰਾਈ ਰਹੇਗਾ ਮੌਸਮ, ਵਧਿਆ ਤਾਪਮਾਨ; ਜਾਣੋ ਅਗਲੇ ਦਿਨਾਂ ਦਾ ਹਾਲ
ਤੜਕਸਾਰ ਵਾਪਰਿਆ ਦਰਦਨਾਕ ਹਾਦਸਾ, ਸਵਾਰੀਆਂ ਨਾਲ ਭਰੀ ਏਸੀ ਬੱਸ 'ਚ ਲੱਗੀ ਅੱਗ, 9 ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਵਾਪਰਿਆ ਦਰਦਨਾਕ ਹਾਦਸਾ, ਸਵਾਰੀਆਂ ਨਾਲ ਭਰੀ ਏਸੀ ਬੱਸ 'ਚ ਲੱਗੀ ਅੱਗ, 9 ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਐਕਸਾਈਜ ਇੰਸਪੈਕਰ ਨਾਲ ਚੰਡੀਗੜ੍ਹ 'ਚ ਬਦਸਲੂਕੀ, ਸ਼ਰਾਬ ਠੇਕੇ ਮੁਲਾਜ਼ਮਾਂ ਨੇ ਘੇਰੀ ਗੱਡੀ, ਪੁਲਿਸ ਨੇ ਪੂਰੀ ਰਾਤ ਚੌਂਕੀ 'ਚ ਬਿਠਾਇਆ; ਜਾਣੋ ਪੂਰਾ ਮਾਮਲਾ
ਪੰਜਾਬ ਐਕਸਾਈਜ ਇੰਸਪੈਕਰ ਨਾਲ ਚੰਡੀਗੜ੍ਹ 'ਚ ਬਦਸਲੂਕੀ, ਸ਼ਰਾਬ ਠੇਕੇ ਮੁਲਾਜ਼ਮਾਂ ਨੇ ਘੇਰੀ ਗੱਡੀ, ਪੁਲਿਸ ਨੇ ਪੂਰੀ ਰਾਤ ਚੌਂਕੀ 'ਚ ਬਿਠਾਇਆ; ਜਾਣੋ ਪੂਰਾ ਮਾਮਲਾ
ਮੁਲਾਜ਼ਮਾਂ ਲਈ ਖੁਸ਼ਖ਼ਬਰੀ! ਇਸ ਮਹੀਨੇ 25 ਸਤੰਬਰ ਨੂੰ ਹੀ ਆਵੇਗੀ ਤਨਖ਼ਾਹ; ਜਾਣੋ ਸਰਕਾਰ ਨੇ ਲਿਆ ਕਿਉਂ ਆਹ ਫੈਸਲਾ
ਮੁਲਾਜ਼ਮਾਂ ਲਈ ਖੁਸ਼ਖ਼ਬਰੀ! ਇਸ ਮਹੀਨੇ 25 ਸਤੰਬਰ ਨੂੰ ਹੀ ਆਵੇਗੀ ਤਨਖ਼ਾਹ; ਜਾਣੋ ਸਰਕਾਰ ਨੇ ਲਿਆ ਕਿਉਂ ਆਹ ਫੈਸਲਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਸਤੰਬਰ 2026
Bank Strike 2026 : ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ! ਆਖਿਰ ਸਰਕਾਰ ਨੇ ਕਿਉਂ ਲਿਆ ਇਹ ਵੱਡਾ ਫੈਸਲਾ?
Bank Strike 2026 : ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ! ਆਖਿਰ ਸਰਕਾਰ ਨੇ ਕਿਉਂ ਲਿਆ ਇਹ ਵੱਡਾ ਫੈਸਲਾ?
AAP ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਘਰ ED ਦੀ ਰੇਡ ,ਜਾਣੋ ਪੂਰਾ ਮਾਮਲਾ 
AAP ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਘਰ ED ਦੀ ਰੇਡ ,ਜਾਣੋ ਪੂਰਾ ਮਾਮਲਾ 
Punjab News : ਮੋਗਾ ਦੀ ਹਰਮਨਪ੍ਰੀਤ ਕੌਰ ਨੂੰ ਮਿਲਣਗੇ 1 ਕਰੋੜ ਰੁਪਏ, ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Punjab News : ਮੋਗਾ ਦੀ ਹਰਮਨਪ੍ਰੀਤ ਕੌਰ ਨੂੰ ਮਿਲਣਗੇ 1 ਕਰੋੜ ਰੁਪਏ, ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Embed widget