ਪੜਚੋਲ ਕਰੋ

ਸਿਆਸੀ ਜੰਗ: ਵਿਧਾਇਕਾਂ ਦਾ ਰੇਟ 100 ਕਰੋੜ ਤੋਂ ਟੱਪਿਆ!

ਨਵੀਂ ਦਿੱਲੀ: ਜਨਤਾ ਦਲ ਸੈਕੂਲਰ ਦੇ ਲੀਡਰ ਕੁਮਾਰਸਵਾਮੀ ਨੇ ਦਾਅਵਾ ਕੀਤਾ ਹੈ ਕਿ ਬੀਜੇਪੀ ਨੇ ਜੇਡੀਐਸ ਦੇ ਵਿਧਾਇਕਾਂ ਨੂੰ 100 ਕਰੋੜ ਰੁਪਏ ਦਾ ਆਫ਼ਰ ਦਿੱਤਾ ਹੈ। ਇਸ ਦੇ ਨਾਲ ਬੀਜੇਪੀ ਲੀਡਰ ਯੇਦਯੁਰੱਪਾ ਨੇ ਰਾਜਪਾਲ ਵਜੂਭਾਈ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ, ਪਰ ਰਾਜਪਾਲ ਨੇ ਕਿਹਾ ਕਿ ਸਹੀ ਸਮੇਂ 'ਤੇ ਸਹੀ ਫੈਸਲਾ ਕੀਤਾ ਜਾਵੇਗਾ।   'ਬੀਜੇਪੀ ਦੇ ਛੇ MLA ਕਾਂਗਰਸ ਨਾਲ' ਕਾਂਗਰਸ-ਜੇਡੀਐਸ ਗਠਜੋੜ ਭਾਜਪਾ 'ਤੇ ਹਾਰਸ ਟ੍ਰੇਡਡਿੰਗ ਦਾ ਇਲਜ਼ਾਮ ਲਾ ਚੁੱਕੀ ਹੈ। ਹਾਲਾਂਕਿ, ਗਠਜੋੜ ਦਾ ਦਾਅਵਾ ਹੈ ਕਿ ਉਸ ਕੋਲ ਸਰਕਾਰ ਬਣਾਉਣ ਲਈ ਪੂਰਣ ਬਹੁਮਤ ਹੈ ਤੇ ਬੀਜੇਪੀ ਦੇ ਛੇ ਵਿਧਾਇਕ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ। ਕਾਂਗਰਸ ਨੇਤਾ ਐਮਬੀ ਪਾਟਿਲ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹਾਂ ਤੇ ਫੁੱਟ ਪੈਣ ਦੀਆਂ ਸਾਰੀਆਂ ਖ਼ਬਰਾਂ ਝੂਠੀਆਂ ਹਨ। ਇੱਕ ਹੋਰ ਨੇਤਾ ਨੇ ਬੀਜੇਪੀ ਉੱਪਰ ਗੰਦੀ ਸਿਆਸਤ ਦਾ ਦੋਸ਼ ਲਾਉਂਦੇ ਕਿਹਾ ਕਿ ਸਾਡੇ ਕੋਲ 118 ਸੀਟਾਂ ਹਨ ਤੇ ਸਾਨੂੰ ਕਿਸੇ ਦੀ ਲੋੜ ਨਹੀਂ। ਬੀਜੇਪੀ ਦੇ ਹੌਸਲੇ ਬੁਲੰਦ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੱਡਾ ਸਵਾਲ ਹੁਣ ਵੀ ਬਣਿਆ ਹੋਇਆ ਹੈ ਕਿ ਆਖਰ ਸੂਬੇ ਵਿੱਚ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਬਹੁਮਤ ਤੋਂ 8 ਸੀਟਾਂ ਦੂਰ ਬੀਜੇਪੀ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਦੀ ਪਾਰਟੀ ਹੀ ਸਰਕਾਰ ਬਣਾਏਗੀ। ਕੀ ਹੈ ਸੀਟਾਂ ਦਾ ਸਮੀਕਰਣ ਕਰਨਾਟਕ ਵਿੱਚ 224 ਵਿਧਾਨ ਸਭਾ ਹਲਕੇ ਹਨ ਤੇ ਸਰਕਾਰ ਬਣਾਉਣ ਲਈ 112 ਸੀਟਾਂ ਦੀ ਲੋੜ ਹੈ। ਭਾਜਪਾ ਨੇ 104 ਸੀਟਾਂ 'ਤੇ ਜਿੱਤ ਦਰਜ ਕੀਤੀ ਜਦਕਿ ਕਾਂਗਰਸ-ਜੇਡੀਐਸ ਗਠਜੋੜ ਕੋਲ 115 (ਕਾਂਗਰਸ 78 ਤੇ ਜੇਡੀਐਸ 37) ਸੀਟਾਂ ਹਨ। ਉੱਥੇ ਹੀ ਬਹੁਜਨ ਸਮਾਜ ਪਾਰਟੀ, ਕਰਨਾਟਕ ਜਨਤਾ ਪਾਰਟੀ ਤੇ ਆਜ਼ਾਦ ਉਮੀਦਵਾਰਾਂ ਨੇ ਵੀ ਇੱਕ-ਇੱਕ ਸੀਟ 'ਤੇ ਜਿੱਤ ਦਰਜ ਕੀਤੀ ਹੈ। ਜੇਕਰ ਬੀਜੇਪੀ ਇਨ੍ਹਾਂ ਤਿੰਨਾਂ ਧਿਰਾ ਨੂੰ ਕਾਮਯਾਬ ਕਰ ਲੈਂਦੀ ਹੈ ਤਾਂ ਵੀ 107 ਸੀਟਾਂ ਤਕ ਪਹੁੰਚੇਗੀ। ਹਾਲਾਂਕਿ, ਬੀਐਸਪੀ ਨੇ ਜੇਡੀਐਸ ਨਾਲ ਰਲ਼ ਕੇ ਚੋਣਾਂ ਲੜੀਆਂ ਸਨ, ਅਜਿਹੇ ਵਿੱਚ ਬਸਪਾ ਵੱਲੋਂ ਬੀਜੇਪੀ ਦਾ ਸਾਥ ਦੇਣਾ ਕਾਫੀ ਮੁਸ਼ਕਲ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!

ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ

ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ

ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
Advertisement
ABP Premium

ਵੀਡੀਓਜ਼

ਬਿਗ ਬੌਸ ਦਾ ਇਹ ਕੈਸਾ ਫ਼ਰਮਾਨ , ਸਭ ਹੋਏ ਹੈਰਾਨਕਿਸਨੇ ਤੋੜ ਦਿੱਤਾ Bigg Boss ਦਾ Ruleਮੁਸਕਾਨ ਬਾਮਰਾ ਦੀ ਬਿਗ ਬੌਸ ਲਈ ਖਾਸ ਤਿਆਰੀBigg Boss ਚ ਸ਼ਿਲਪਾ ਸ਼ਿਰੋਧਕਰ ਦਾ ਫ਼ੇਵਰੇਟ ਕੌਣ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!
Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!
ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ
ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ
ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ
ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
Jio ਦਾ ਕਮਾਲ ਦਾ ਪਲਾਨ ਸਿਰਫ਼ 12.50 ਰੁਪਏ ਵਿੱਚ 168GB ਡੇਟਾ ਅਤੇ ਫਰੀ Sony Liv, Zee5  ਅਤੇ ਹੋਰ ਬਹੁਤ ਕੁਝ, ਪੜ੍ਹੋ ਪੂਰੀ ਡਿਟੇਲ

Punjab News: ਅੱਜ ਪੰਜਾਬ ਪੁਲਿਸ ਚਲਾਏਗੀ ਆਪਰੇਸ਼ਨ CASO, ਅਪਰਾਧੀਆਂ 'ਤੇ ਕੱਸੇਗੀ ਸ਼ਿਕੰਜਾ

Stock Market Opening: RBI ਪਾਲਿਸੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਨਿਫਟੀ 25 ਹਜ਼ਾਰ ਤੋਂ ਉੱਪਰ ਖੁੱਲ੍ਹਿਆ

Israel On J&K Map: ਇਜ਼ਰਾਈਲ ਨੇ ਕੀਤੀ ਵੱਡੀ ਗਲਤੀ, ਚੋਣਾਂ ਤੋਂ ਪਹਿਲਾਂ J&K ਨੂੰ ਪਾਕਿਸਤਾਨ 'ਚ ਦਿਖਾਇਆ ਅਤੇ ਫਿਰ...

Embed widget