ਪੜਚੋਲ ਕਰੋ

ਨਹੀਂ ਰੋਕਿਆ ਕਰਤਾਰਪੁਰ ਲਾਂਘੇ ਕੰਮ, ਮਿਥੇ ਸਮੇਂ 'ਤੇ ਹੋਏਗਾ ਮੁਕੰਮਲ

ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਐਤਵਾਰ ਨੂੰ ਆਪਣੇ ਵਿਧਾਨ ਸਭਾ ਖੇਤਰ ਡੇਰਾ ਬਾਬਾ ਨਾਨਕ ਵਿੱਚ ਚੱਲ ਰਹੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਦਾ ਜਾਇਜ਼ਾ ਲੈਣ ਪੁੱਜੇ। ਇਸ ਦੌਰਾਨ ਉਨ੍ਹਾਂ ਲਾਂਘੇ ਦੀ ਉਸਾਰੀ ਦਾ ਕੰਮ ਰੋਕੇ ਜਾਣ ਸਬੰਧੀ ਲਾਏ ਜਾ ਰਹੇ ਸਾਰੇ ਕਿਆਸਾਂ ਨੂੰ ਸਿਰਿਓਂ ਖਾਰਜ ਕੀਤਾ। ਹਾਲਾਂਕਿ ਉਨ੍ਹਾਂ ਮੰਨਿਆ ਕਿ ਉਸਾਰੀ ਦਾ ਕੰਮ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ।

ਗੁਰਦਾਸਪੁਰ: ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਐਤਵਾਰ ਨੂੰ ਆਪਣੇ ਵਿਧਾਨ ਸਭਾ ਖੇਤਰ ਡੇਰਾ ਬਾਬਾ ਨਾਨਕ ਵਿੱਚ ਚੱਲ ਰਹੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਦਾ ਜਾਇਜ਼ਾ ਲੈਣ ਪੁੱਜੇ। ਇਸ ਦੌਰਾਨ ਉਨ੍ਹਾਂ ਲਾਂਘੇ ਦੀ ਉਸਾਰੀ ਦਾ ਕੰਮ ਰੋਕੇ ਜਾਣ ਸਬੰਧੀ ਲਾਏ ਜਾ ਰਹੇ ਸਾਰੇ ਕਿਆਸਾਂ ਨੂੰ ਸਿਰਿਓਂ ਖਾਰਜ ਕੀਤਾ। ਹਾਲਾਂਕਿ ਉਨ੍ਹਾਂ ਮੰਨਿਆ ਕਿ ਉਸਾਰੀ ਦਾ ਕੰਮ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ।

ਇਸ ਮੌਕੇ ਉਨ੍ਹਾਂ ਨਾਲ ਮੌਜੂਦ ਸਰਬਤ ਦਾ ਭਲਾ ਸੰਸਥਾ ਦੇ ਚੇਅਰਮੈਨ ਐਸਪੀਐਸ ਓਬਰਾਏ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਡੇਰਾ ਬਾਬਾ ਨਾਨਕ ਵਿੱਚ ਆਉਣ ਵਾਲੀ ਸੰਗਤ ਦੇ ਪੀਣ ਦੇ ਪਾਣੀ ਤੇ ਹੋਰ ਸਿਹਤ ਸਹੂਲਤਾਂ ਨੂੰ ਲੈ ਕੇ ਪੰਜ ਕਰੋੜ ਦੀ ਰਕਮ ਦਿੱਤੀ ਜਾਵੇਗੀ। ਫ਼ਿਲਹਾਲ ਲਾਂਘੇ ਦੀ ਉਸਾਰੀ ਦਾ ਕੰਮ ਆਪਣੀ ਰਫਤਾਰ ਨਾਲ ਚੱਲ ਰਿਹਾ ਹੈ। ਕੰਮ ਬੰਦ ਹੋਣ ਜਾਂ ਕਿਸੇ ਵੱਲੋਂ ਬੰਦ ਕੀਤੇ ਜਾਣ ਵਾਲੀ ਕੋਈ ਗੱਲ ਨਹੀਂ।

ਰੰਧਾਵਾ ਨੇ ਦੱਸਿਆ ਦੀ ਫ਼ਿਲਹਾਲ ਲਾਂਘੇ ਦੀ ਉਸਾਰੀ ਦਾ ਕੰਮ ਮੀਂਹ ਦੇ ਕਾਰਨ ਮੱਠਾ ਚੱਲ ਰਿਹਾ ਹੈ, ਪਰ ਇਸ ਨੂੰ ਸਮੇਂ ਸਿਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਹ ਦਿੱਲੀ ਹੋ ਕੇ ਆਏ ਹਨ। ਉੱਥੇ ਉਹ ਕੰਮ ਲਈ ਲੇਬਰ ਨੂੰ ਦੁੱਗਣਾ ਕੀਤੇ ਜਾਣ ਤੇ ਉਸਾਰੀ ਲਈ ਚਲਾਈ ਜਾਣ ਵਾਲੀਆਂ ਸ਼ਿਫਟਾਂ ਨੂੰ ਦੋ ਤੋਂ ਵਧਾ ਕੇ ਤਿੰਨ ਕੀਤੇ ਜਾਣ ਦੀ ਮੰਗ ਕਰਕੇ ਆਏ ਹਨ। ਛੇਤੀ ਹੀ ਕੰਮ ਦੀ ਰਫਤਾਰ ਨੂੰ ਦੁੱਗਣਾ ਕਰ ਦਿੱਤਾ ਜਾਵੇਗਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Weather Update: ਪੰਜਾਬ ਸਣੇ ਕਈ ਸੂਬਿਆਂ 'ਚ ਮੀਂਹ-ਗਰਜ ਅਤੇ ਤੇਜ਼ ਤੂਫ਼ਾਨ ਦਾ ਅਲਰਟ, 1 ਅਤੇ 2 ਅਪ੍ਰੈਲ ਨੂੰ ਵਰ੍ਹੇਗੀ ਬਾਰਿਸ਼; ਇਨ੍ਹਾਂ ਜ਼ਿਲ੍ਹਿਆਂ 'ਚ... 
ਪੰਜਾਬ ਸਣੇ ਕਈ ਸੂਬਿਆਂ 'ਚ ਮੀਂਹ-ਗਰਜ ਅਤੇ ਤੇਜ਼ ਤੂਫ਼ਾਨ ਦਾ ਅਲਰਟ, 1 ਅਤੇ 2 ਅਪ੍ਰੈਲ ਨੂੰ ਵਰ੍ਹੇਗੀ ਬਾਰਿਸ਼; ਇਨ੍ਹਾਂ ਜ਼ਿਲ੍ਹਿਆਂ 'ਚ... 
Big Blast: ਵੱਡੀ ਖਬਰ, RTO ਦਫ਼ਤਰ ਨੇੜੇ ਜ਼ੋਰਦਾਰ ਧਮਾਕਾ; ਦਹਿਲਿਆ ਪੂਰਾ ਇਲਾਕਾ: ਜਾਣੋ ਕਿਵੇਂ ਵਾਪਰਿਆ ਹਾਦਸਾ?
Big Blast: ਵੱਡੀ ਖਬਰ, RTO ਦਫ਼ਤਰ ਨੇੜੇ ਜ਼ੋਰਦਾਰ ਧਮਾਕਾ; ਦਹਿਲਿਆ ਪੂਰਾ ਇਲਾਕਾ: ਜਾਣੋ ਕਿਵੇਂ ਵਾਪਰਿਆ ਹਾਦਸਾ?
Police Transfer: ਵੱਡਾ ਫੇਰਬਦਲ, 65 IAS ਅਧਿਕਾਰੀਆਂ ਦਾ ਅਚਾਨਕ ਕੀਤਾ ਗਿਆ ਤਬਾਦਲਾ; ਇਨ੍ਹਾਂ ਜ਼ਿਲ੍ਹਿਆਂ 'ਚ...
Police Transfer: ਵੱਡਾ ਫੇਰਬਦਲ, 65 IAS ਅਧਿਕਾਰੀਆਂ ਦਾ ਅਚਾਨਕ ਕੀਤਾ ਗਿਆ ਤਬਾਦਲਾ; ਇਨ੍ਹਾਂ ਜ਼ਿਲ੍ਹਿਆਂ 'ਚ...
Iran Israel Us War Impact: ਜੰਗ ਦਾ ਸੇਕ ਘਰਾਂ ਤੱਕ ਆਇਆ! ਦੇਸ਼ 'ਚ ਦੁੱਧ-ਕਰਿਆਨਾ ਅਤੇ ਡਾਕਟਰੀ ਇਲਾਜ ਹੋਏਗਾ ਮਹਿੰਗਾ: ਵਪਾਰਕ LPG ਘਾਟ ਕਾਰਨ ਪਲਾਸਟਿਕ ਯੂਨਿਟ ਬੰਦ: ਜਾਣੋ ਹੋਰ...
ਜੰਗ ਦਾ ਸੇਕ ਘਰਾਂ ਤੱਕ ਆਇਆ! ਦੇਸ਼ 'ਚ ਦੁੱਧ-ਕਰਿਆਨਾ ਅਤੇ ਡਾਕਟਰੀ ਇਲਾਜ ਹੋਏਗਾ ਮਹਿੰਗਾ: ਵਪਾਰਕ LPG ਘਾਟ ਕਾਰਨ ਪਲਾਸਟਿਕ ਯੂਨਿਟ ਬੰਦ: ਜਾਣੋ ਹੋਰ...

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਭਾਰਤੀ ਫ਼ੌਜ ਨੇ ਘੇਰਿਆ ਇਹ ਇਲਾਕਾ; ਜਾਣੋ ਕਿਉਂ ਕੀਤਾ ਸੀਲ? 
Punjab News: ਪੰਜਾਬ ਤੋਂ ਵੱਡੀ ਖਬਰ, ਭਾਰਤੀ ਫ਼ੌਜ ਨੇ ਘੇਰਿਆ ਇਹ ਇਲਾਕਾ; ਜਾਣੋ ਕਿਉਂ ਕੀਤਾ ਸੀਲ? 
Big News: ਵੱਡਾ ਹਾਦਸਾ, ਪਾਣੀ 'ਚ ਡੁੱਬਣ ਕਾਰਨ 18 ਲੋਕਾਂ ਦੀ ਮੌਤ; ਜਾਣੋ ਕਿਵੇਂ ਤੇਜ਼ ਰਫ਼ਤਾਰ ਬਣੀ ਕਾਲ?
Big News: ਵੱਡਾ ਹਾਦਸਾ, ਪਾਣੀ 'ਚ ਡੁੱਬਣ ਕਾਰਨ 18 ਲੋਕਾਂ ਦੀ ਮੌਤ; ਜਾਣੋ ਕਿਵੇਂ ਤੇਜ਼ ਰਫ਼ਤਾਰ ਬਣੀ ਕਾਲ?
Gold Silver Rate Today: ਚਾਂਦੀ ਦੇ ਧੜੰਮ ਡਿੱਗੇ ਰੇਟ, ਜਾਣੋ ਸੋਨਾ ਸਸਤਾ ਜਾਂ ਮਹਿੰਗਾ? ਅੱਜ 24 ਕੈਰੇਟ ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਚਾਂਦੀ ਦੇ ਧੜੰਮ ਡਿੱਗੇ ਰੇਟ, ਜਾਣੋ ਸੋਨਾ ਸਸਤਾ ਜਾਂ ਮਹਿੰਗਾ? ਅੱਜ 24 ਕੈਰੇਟ ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਐਡਵੋਕੇਟ HS Phoolka ਭਾਜਪਾ 'ਚ ਹੋਏ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਐਡਵੋਕੇਟ HS Phoolka ਭਾਜਪਾ 'ਚ ਹੋਏ ਸ਼ਾਮਲ
Police Transfer: ਵੱਡਾ ਫੇਰਬਦਲ, 65 IAS ਅਧਿਕਾਰੀਆਂ ਦਾ ਅਚਾਨਕ ਕੀਤਾ ਗਿਆ ਤਬਾਦਲਾ; ਇਨ੍ਹਾਂ ਜ਼ਿਲ੍ਹਿਆਂ 'ਚ...
Police Transfer: ਵੱਡਾ ਫੇਰਬਦਲ, 65 IAS ਅਧਿਕਾਰੀਆਂ ਦਾ ਅਚਾਨਕ ਕੀਤਾ ਗਿਆ ਤਬਾਦਲਾ; ਇਨ੍ਹਾਂ ਜ਼ਿਲ੍ਹਿਆਂ 'ਚ...
ਅਟਾਰੀ-ਵਾਹਗਾ ਸਰਹੱਦ 'ਤੇ Retreat Ceremony ਦਾ ਬਦਲਿਆ ਸਮਾਂ, ਅੱਜ ਤੋਂ ਨਵਾਂ ਸਮਾਂ ਲਾਗੂ
ਅਟਾਰੀ-ਵਾਹਗਾ ਸਰਹੱਦ 'ਤੇ Retreat Ceremony ਦਾ ਬਦਲਿਆ ਸਮਾਂ, ਅੱਜ ਤੋਂ ਨਵਾਂ ਸਮਾਂ ਲਾਗੂ
ਭਾਰਤ ਸਣੇ ਦੁਨੀਆ ਭਰ 'ਚ ਇੰਟਰਨੈੱਟ ਠੱਪ ਹੋਣ ਦਾ ਖਤਰਾ, ਜੰਗ ਨਾਲ Hormuz 'ਚ ਵਿੱਛੀਆਂ ਤਾਰਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ; ਭਾਰਤ 'ਤੇ ਕੀ ਅਸਰ?
ਭਾਰਤ ਸਣੇ ਦੁਨੀਆ ਭਰ 'ਚ ਇੰਟਰਨੈੱਟ ਠੱਪ ਹੋਣ ਦਾ ਖਤਰਾ, ਜੰਗ ਨਾਲ Hormuz 'ਚ ਵਿੱਛੀਆਂ ਤਾਰਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ; ਭਾਰਤ 'ਤੇ ਕੀ ਅਸਰ?
ਅੱਜ ਤੋਂ ਬਦਲ ਗਏ ਇਨਕਮ ਟੈਕਸ ਦੇ ਆਹ ਨਿਯਮ, ਜਾਣੋ ਤੁਹਾਡੇ 'ਤੇ ਕੀ ਪਵੇਗਾ ਅਸਰ
ਅੱਜ ਤੋਂ ਬਦਲ ਗਏ ਇਨਕਮ ਟੈਕਸ ਦੇ ਆਹ ਨਿਯਮ, ਜਾਣੋ ਤੁਹਾਡੇ 'ਤੇ ਕੀ ਪਵੇਗਾ ਅਸਰ
Embed widget