ਪੜਚੋਲ ਕਰੋ

ਕੇਜਰੀਵਾਲ ਨੇ ਖਹਿਰਾ ਦੀ ਰੈਲੀ 'ਫੇਲ੍ਹ' ਕਰਨ ਲਈ ਲੱਭਿਆ ਹੱਲ

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪੰਜਾਬ ਵਿਧਾਇਕਾਂ ਦੀ ਬੈਠਕ ਫਿਰ ਸੱਦ ਲਈ ਹੈ। ਓਧਰੋਂ ਸੁਖਪਾਲ ਖਹਿਰਾ ਨੇ ਵੀ ਬਠਿੰਡਾ ਚ ਕਨਵੈਨਸ਼ਨ ਰੱਖੀ ਹੋਈ ਹੈ। ਇਸ ਤੋਂ ਸਾਫ ਹੈ ਕਿ ਕੇਜਰੀਵਾਲ ਰੈਲੀ ਸ਼ਾਮਿਲ ਹੋਣ ਜਾ ਰਹੇ ਵਿਧਾਇਕਾਂ ਨੂੰ ਆਪਣੇ ਵੱਲ ਖਿੱਚ ਕੇ ਖਹਿਰਾ ਦੀ ਕਨਵੈਨਸ਼ਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਵੀ 'ਆਪ' ਹਾਈਕਮਾਨ ਪਾਰਟੀ ਦੇ ਪੰਜਾਬ ਵਿਧਾਇਕਾਂ ਤੇ ਲੀਡਰਾਂ ਨਾਲ ਦੋ ਮੀਟਿੰਗਾਂ ਕਰ ਚੁੱਕੀ ਹੈ ਤੇ ਹੁਣ ਇਹ ਤੀਜੀ ਮੀਟਿੰਗ ਹੈ। ਕੇਜਰੀਵਾਲ ਆਪਣੀ ਇਸ ਬੈਠਕ ਕੇਜਰੀਵਾਲ ਵੱਧ ਤੋਂ ਵੱਧ ਵਿਧਾਇਕਾਂ ਨੂੰ ਬੁਲਾਉਣਾ ਚਾਹੁੰਦੇ ਹਨ। ਉੱਧਰ ਸੁਖਪਾਲ ਖਹਿਰਾ ਨੇ ਵੀ 13 ਵਿਧਾਇਕਾਂ ਦਾ ਸਾਥ ਹੋਣ ਦਾ ਦਾਅਵਾ ਕੀਤਾ ਸੀ। ਇਸ ਤੋਂ ਪਹਿਲਾਂ 27 ਜੁਲਾਈ ਨੂੰ ਨੌਂ 'ਆਪ' ਵਿਧਾਇਕਾਂ ਨੇ ਖਹਿਰਾ ਨਾਲ ਪ੍ਰੈਸ ਕਾਨਫਰੰਸ ਕੀਤੀ ਸੀ। ਬੀਤੀ 26 ਜੁਲਾਈ ਨੂੰ 'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਖਹਿਰਾ ਦੀ ਥਾਂ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਲੀਡਰ ਥਾਪ ਦਿੱਤਾ ਸੀ। ਇਸ ਘਟਨਾ ਤੋਂ ਬਾਅਦ 'ਆਪ' ਵਿੱਚ ਕਾਟੋ ਕਲ਼ੇਸ਼ ਚੱਲ ਰਿਹਾ ਹੈ। ਹੁਣ ਭਲਕੇ ਹੋਣ ਵਾਲੀ ਰੈਲੀ ਤੇ ਮੀਟਿੰਗ 'ਆਪ' ਲਈ ਫੈਸਲਾਕੁੰਨ ਹੋਣਗੀਆਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਆਸ਼ੂਤੋਸ਼ ਬ੍ਰਹਮਚਾਰੀ 'ਤੇ ਜਾਨਲੇਵਾ ਹਮਲਾ, ਰੇਲ ਦੇ ਬਾਥਰੂਮ 'ਚ ਬੰਦ ਹੋ ਕੇ ਬਚਾਈ ਜਾਨ, ਮੱਚਿਆ ਹੜਕੰਪ

Jind Factory Fire: ਜੀਂਦ ਫੈਕਟਰੀ 'ਚ ਲੱਗੀ ਭਿਆਨਕ ਅੱਗ, 4 ਮਹਿਲਾ ਮਜ਼ਦੂਰਾਂ ਦੀ ਮੌਤ ਅਤੇ 20 ਮਜ਼ਦੂਰ ਝੁਲਸੇ 

UP ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਧੂੰਏਂ ਨਾਲ ਭਰਿਆ ਕੈਬਿਨ  

Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਸ਼ੂਤੋਸ਼ ਬ੍ਰਹਮਚਾਰੀ 'ਤੇ ਜਾਨਲੇਵਾ ਹਮਲਾ, ਰੇਲ ਦੇ ਬਾਥਰੂਮ 'ਚ ਬੰਦ ਹੋ ਕੇ ਬਚਾਈ ਜਾਨ, ਮੱਚਿਆ ਹੜਕੰਪ
ਆਸ਼ੂਤੋਸ਼ ਬ੍ਰਹਮਚਾਰੀ 'ਤੇ ਜਾਨਲੇਵਾ ਹਮਲਾ, ਰੇਲ ਦੇ ਬਾਥਰੂਮ 'ਚ ਬੰਦ ਹੋ ਕੇ ਬਚਾਈ ਜਾਨ, ਮੱਚਿਆ ਹੜਕੰਪ
US-Israel ਦੇ ਹਵਾਈ ਹਮਲਿਆਂ ਨਾਲ ਕੰਬਿਆ ਈਰਾਨ, Oil Refinery ਦੇ ਜ਼ਬਰਦਸਤ ਧਮਾਕੇ

ਵੱਡੀ ਵਾਰਦਾਤ! ਹੋਮਗਾਰਡ ਦੇ ਮੁੰਡੇ ਨੇ ਚਲਾਈਆਂ ਤਾਬੜਤੋੜ ਗੋਲੀਆਂ, ਗੁਆਂਢੀ ਜ਼ਖ਼ਮੀ; ਮੱਚਿਆ ਚੀਕ ਚੀਹਾੜਾ

ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ

ਲੁਧਿਆਣਾ 'ਚ ਟ੍ਰੈਫਿਕ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਨੌਜਵਾਨ ਨੇ ਕੀਤੇ ਖਤਰਨਾਕ ਸਟੰਟ

ਆਪ' ਸਰਕਾਰ ਦਾ ਆਖ਼ਰੀ ਬਜਟ ਇਜਲਾਸ ਅੱਜ ਤੋਂ, ਔਰਤਾਂ ਨੂੰ 1000 ਰੁਪਏ ਅਤੇ ਨੌਜਵਾਨਾਂ ਲਈ ਹੋ ਸਕਦਾ ਵੱਡਾ ਐਲਾਨ

ਜਲੰਧਰ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਜਾਣੋ

UK07 Rider Anurag Dobhal ਦਾ ਭਿਆਨਕ ਐਕਸੀਡੈਂਟ! ਲਾਈਵ ਦੌਰਾਨ ਹੋਇਆ ਵੱਡਾ ਹਾਦਸਾ; ਵਾਇਰਲ ਵੀਡੀਓ 'ਚ ਦੇਖੋ

Embed widget