ਪੜਚੋਲ ਕਰੋ
Advertisement
10 ਵਜੇ ਸ਼ੁਰੂ ਹੋਏਗੀ ਕਿਸਾਨ ਮੋਰਚੇ ਦੀ ਪਰੇਡ, ਕਿਸਾਨ ਰਿੰਗ ਰੋਡ ਵੱਲ ਵੱਧਣਾ ਸ਼ੁਰੂ
ਕਿਸਾਨਾਂ ਵਲੋਂ ਤਜਵੀਜ਼ਤ ਟਰੈਕਟਰ ਪਰੇਡ ਸਿੰਘੂ ਸਰਹੱਦ ਅਤੇ ਧਨਸਾ ਬਾਰਡਰ ਤੋਂ ਸ਼ੁਰੂ ਹੋ ਗਈ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਸੰਯੁਕਤ ਕਿਸਾਨ ਮੋਰਚੇ ਦੀ ਪਰੇਡ ਸਵੇਰੇ 10 ਵਜੇ ਹੀ ਸ਼ੁਰੂ ਹੋਵੇਗੀ ਪਰ ਪੰਧੇਰ ਗਰੁਪ ਨੇ ਆਪਣੀ ਪਰੇਡ ਸਵੇਰੇ 8 ਵਜੇ ਹੀ ਸ਼ੁਰੂ ਕਰ ਦਿੱਤੀ ਗਈ ਹੈ।
ਨਵੀਂ ਦਿੱਲੀ: ਕਿਸਾਨਾਂ ਵਲੋਂ ਤਜਵੀਜ਼ਤ ਟਰੈਕਟਰ ਪਰੇਡ ਸਿੰਘੂ ਸਰਹੱਦ ਅਤੇ ਧਨਸਾ ਬਾਰਡਰ ਤੋਂ ਸ਼ੁਰੂ ਹੋ ਗਈ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਸੰਯੁਕਤ ਕਿਸਾਨ ਮੋਰਚੇ ਦੀ ਪਰੇਡ ਸਵੇਰੇ 10 ਵਜੇ ਹੀ ਸ਼ੁਰੂ ਹੋਵੇਗੀ ਪਰ ਪੰਧੇਰ ਗਰੁਪ ਨੇ ਆਪਣੀ ਪਰੇਡ ਸਵੇਰੇ 8 ਵਜੇ ਹੀ ਸ਼ੁਰੂ ਕਰ ਦਿੱਤੀ ਗਈ ਹੈ।
ਕਿਸਾਨਾਂ ਨੇ ਟਿੱਕਰੀ ਬਾਰਡਰ ਤੇ ਬੈਰੀਕੇਡਾਂ ਨੂੰ ਤੋੜਿਆ 'ਤੇ ਪੈਦਲ ਹੀ ਮਾਰਚ ਸ਼ੁਰੂ ਕੀਤਾ। ਹਾਲਾਂਕਿ, ਟਰੈਕਟਰ ਪਰੇਡ ਅਜੇ ਸ਼ੁਰੂ ਨਹੀਂ ਹੋਈ ਹੈ। ਪੁਲਿਸ ਨੇ ਇਹ ਬੈਰੀਕੇਡ ਲਗਾਏ ਸੀ ਤਾਂ ਜੋ ਸਮਾਂ ਆਉਣ ਤੇ ਉਹ ਉਨ੍ਹਾਂ ਨੂੰ ਖੋਲ੍ਹਣਗੇ ਅਤੇ ਟਰੈਕਟਰ ਪਰੇਡ ਸ਼ੁਰੂ ਕਰਨਗੇ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ 'ਚ ਕਿਸਾਨ ਟਰੈਕਟਰ ਮਾਰਚ ਕੱਢਦੇ ਤੇ ਪੈਦਲ ਮਾਰਚ ਕਰਦੇ ਹੋਏ ਦਿੱਲੀ ਦੀ ਰਿੰਗ ਰੋਡ ਵੱਲ ਵੱਧ ਰਹੇ ਹਨ।
कृषि कानूनों के खिलाफ किसानों की ट्रैक्टर रैली धंसा बॉर्डर (दिल्ली-हरियाणा बॉर्डर) से शुरू हुई। #RepublicDay #tractorParade pic.twitter.com/goDVFBne2o
— ANI_HindiNews (@AHindinews) January 26, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
Advertisement