ਪੜਚੋਲ ਕਰੋ
Advertisement
ਯੂਪੀ ‘ਚ ਬੱਚਿਆਂ ਨੂੰ ਵੰਡੀ ਗਈ ਸ਼ਰਾਬ, ਭਾਜਪਾ ਨੇਤਾ ‘ਤੇ ਲੱਗੇ ਇਲਜ਼ਾਮ
ਹਰਦੌਈ: ਉੱਤਰਪ੍ਰਦੇਸ਼ ਦੇ ਹਰਦੌਈ ਜ਼ਿਲ੍ਹੇ ਦੇ ਪ੍ਰਸਿਧ ਮੰਦਰ ‘ਚ ਪਾਸੀ ਸਮਾਜ ਦਾ ਸਮਾਗਮ ਕੀਤਾ ਗਿਆ ਜਿਸ ‘ਚ ਖਾਣ ਦੇ ਪੈਕੇਟਾਂ ‘ਚ ਸਰਾਬ ਦੀਆ ਬੋਤਲਾਂ ਵੰਡੀਆਂ ਗਈਆਂ। ਇਸ ਮਾਮਲੇ ਦਾ ਇਲਜ਼ਾਮ ਭਾਜਪਾ ਦੇ ਸੀਨੀਅਰ ਨੇਤਾ ਨਰੇਸ਼ ਅਗ੍ਰਵਾਲ ਦੇ ਬੇਟੇ ਨਿਤੀਨ ਅਗ੍ਰਵਾਲ ‘ਤੇ ਹਨ। ਹੁਣ ਸਥਾਨਕ ਸਾਂਸਦ ਅੰਸ਼ੁਲ ਵਰਮਾ ਨੇ ਸੀਐਮ ਯੋਗੀ ਨੂੰ ਇਸ ਦੀ ਸ਼ਿਕਾਇਤ ਭੇਜੀ ਹੈ।
ਅੰਸ਼ੁਲ ਵਰਮਾ ਨੇ ਚਿੱਠੀ ਲਿੱਖ ਕਿਹਾ ਹੈ ਖਿ ਸ਼੍ਰਵਣ ਦੇਵੀ ਮੰਦਰ ‘ਚ ਭਾਜਪਾ ਨੇਤਾ ਨਰੇਸ਼ ਅਗ੍ਰਵਾਲ ਨੇ ਪਾਸੀ ਸਮਾਜ ਸਮਾਗਮ ਕਤਿਾ ਸੀ। ਜਿਸ ‘ਚ ਮੌਜੂਦ ਲੋਕਾਂ ਅਤੇ ਨਾਬਾਲਿਗ ਬੱਚਿਆਂ ‘ਚ ਲੰਚ ਵੰਡੀਆ ਗਿਆ ਅਤੇ ਉਨ੍ਹਾਂ ਪੈਕੇਟਾਂ ‘ਚ ਸ਼ਰਾਬ ਦੀਆਂ ਸ਼ੀਸ਼ੀਆ ਵੀ ਸੀ।
ਉਨ੍ਹਾਂ ਨੇ ਚਿੱਠੀ ‘ਚ ਇਹ ਵੀ ਲਿਖਿਆ ਕਿ ਜੇਕਰ ਕਾਰਵਾਈ ਨਹੀ ਕੀਤੀ ਤਾਂ ਉਹ ਸੜਕਾਂ ‘ਤੇ ਉਤਰਨ ਨੂੰ ਮਜਬੂਰ ਹੋ ਜਾਣਗੇ ਅਤੇ ਜੇਕਰ ਇਸ ‘ਚ ਕਿਸੇ ਅਧਿਕਾਰੀ ਦੀ ਗਲਤੀ ਹੈ ਤਾਂ ਉਸ ਖਿਲਾਫ ਵੀ ਕਾਰਵਾਈ ਹੋਣੀ ਚਾਹਿਦੀ ਹੈ। 6 ਜਨਵਰੀ ਨੂੰ ਇਹ ਸਮਾਗਮ ਕੀਤਾ ਗਿਆ ਸੀ। ਜਦਕਿ ਇਸ ਪੂਰੇ ਮੁੱਦੇ ‘ਤੇ ਨਰੇਸ਼ ਅਗ੍ਰਵਾਲ ਨੇ ਕੁਝ ਵੀ ਕਹਿਣ ਤੋਂ ਇੰਕਾਰ ਕਰ ਦਿੱਤਾ। ਭਾਜਪਾ ਵੀ ਸਮਾਗਮ ਕਰਵਾਏ ਜਾਣ ਤੋਂ ਇੰਨਕਾਰ ਕਰ ਰਹੀ ਹੈ।Liquor bottles, kept inside food packets, were distributed at an event organised by BJP leader Naresh Agarwal's son Nitin at a temple Read @ANI Story | https://t.co/uqHjZHKRtW pic.twitter.com/u1ZgfQKEdh
— ANI Digital (@ani_digital) January 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement