ਪੜਚੋਲ ਕਰੋ
Lockdown in Delhi: ਦਿੱਲੀ 'ਚ ਹੋਰ ਵਧੀ ਲੌਕਡਾਊਨ ਦੀ ਮਿਆਦ, ਹੁਣ 31 ਮਈ ਤੱਕ ਜਾਰੀ ਪਾਬੰਦੀਆਂ
Lockdown in Delhi: ਦਿੱਲੀ 'ਚ ਹੋਰ ਵਧੀ ਲੌਕਡਾਊਨ ਦੀ ਮਿਆਦ, ਹੁਣ 31 ਮਈ ਤੱਕ ਜਾਰੀ ਪਾਬੰਦੀਆਂ

Delhi
Lockdown in Delhi: ਦੇਸ਼ ਵਿੱਚ ਮਾਰੂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸ ਦੌਰਾਨ ਰਾਜਧਾਨੀ ਦਿੱਲੀ ਵਿੱਚ ਲੌਕਡਾਊਨ ਦੀ ਮਿਆਦ ਇੱਕ ਹਫ਼ਤੇ ਲਈ ਹੋਰ ਵਧਾ ਦਿੱਤੀ ਗਈ ਹੈ।
ਹੁਣ ਲੌਕਡਾਊਨ 31 ਮਈ ਸਵੇਰੇ ਪੰਜ ਵਜੇ ਤੱਕ ਰਾਜਧਾਨੀ ਦਿੱਲੀ ਵਿੱਚ ਜਾਰੀ ਰਹੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਖ਼ੁਦ ਇਸਦਾ ਐਲਾਨ ਕੀਤਾ ਹੈ।
COVID-19: Lockdown in Delhi extended by one more week, unlock likely from May 31
— ANI Digital (@ani_digital) May 23, 2021
Read @ANI Story | https://t.co/eHkAiMgveq pic.twitter.com/c2OotrLzDX
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਹੋਰ ਪੜ੍ਹੋ























