ਪੜਚੋਲ ਕਰੋ

ਲੌਕਡਾਉਨ 'ਚ ਰਿਸ਼ਤਾ ਮਜ਼ਬੂਤ ਕਰਨ ਲਈ ਇੰਝ ਵੰਡਾਓ ਆਪਣੇ ਸਾਥੀ ਦਾ ਘਰੇਲੂ ਕੰਮਾਂ 'ਚ ਹੱਥ

ਦੇਸ਼ ਵਿਆਪੀ ਲੌਕਡਾਉਨ ਕਾਰਨ ਤੁਸੀਂ ਹਰ ਜਗ੍ਹਾ ਸਕੂਲ, ਦਫ਼ਤਰ ਬੰਦ ਹੋਣ ਕਾਰਨ ਘਰੋਂ ਕੰਮ ਕਰ ਰਹੇ ਹੋਵੋਗੇ। ਇਸ ਕਾਰਨ ਤੁਹਾਡੇ ਕੋਲ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਹੈ।

ਚੰਡੀਗੜ੍ਹ: ਦੇਸ਼ ਵਿਆਪੀ ਲੌਕਡਾਉਨ ਕਾਰਨ ਤੁਸੀਂ ਹਰ ਜਗ੍ਹਾ ਸਕੂਲ, ਦਫ਼ਤਰ ਬੰਦ ਹੋਣ ਕਾਰਨ ਘਰੋਂ ਕੰਮ ਕਰ ਰਹੇ ਹੋਵੋਗੇ। ਇਸ ਕਾਰਨ ਤੁਹਾਡੇ ਕੋਲ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਹੈ। ਇਨ੍ਹਾਂ ਦਿਨਾਂ 'ਚ ਜਦੋਂ ਸਾਰੇ ਪਰਿਵਾਰਕ ਮੈਂਬਰ ਘਰ ਵਿੱਚ ਵਧੇਰੇ ਸਮਾਂ ਬਤੀਤ ਕਰ ਰਹੇ ਹਨ। ਇਸ ਨਾਲ ਘਰੇਲੂ ਕੰਮ ਹੋਰ ਵੀ ਵੱਧ ਜਾਂਦੇ ਹਨ। ਇਸ ਲਈ, ਇਸ ਸਥਿਤੀ ਵਿੱਚ, ਇਹ ਬਿਹਤਰ ਹੋਵੇਗਾ ਕਿ ਤੁਸੀਂ ਖਾਲੀ ਬੈਠ ਕੇ ਆਪਣਾ ਭਾਰ ਵਧਾਓ ਨਾਲੋਂ ਆਪਣੇ ਖਾਲੀ ਸਮੇਂ ਵਿੱਚ ਆਪਣੇ ਪਾਰਟਨਰ ਦੀ ਮਦਦ ਕਰੋ ਤੇ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰੋ। ਰਸੋਈ 'ਚ ਮਦਦ ਕਰੋ- ਭਾਵੇਂ ਤੁਸੀਂ ਪਕਾਉਣਾ ਨਹੀਂ ਜਾਣਦੇ ਹੋ, ਤੁਸੀਂ ਆਪਣੇ ਸਾਥੀ ਨੂੰ ਬਹੁਤ ਸਾਰੀਆਂ ਛੋਟੀਆਂ ਚੀਜ਼ਾਂ ਵਿੱਚ ਸਹਾਇਤਾ ਕਰ ਸਕਦੇ ਹੋ ਜਿਵੇਂ ਸਬਜ਼ੀਆਂ ਕੱਟਣੀਆਂ, ਬਰਤਨ ਧੋਣੇ, ਰਸੋਈ ਦੇ ਸਿੰਕ ਨੂੰ ਸਾਫ਼ ਕਰਨਾ ਜਾਂ ਤਿਆਰ ਕੀਤੇ ਰਾਸ਼ਨ ਤੇ ਮਸਾਲੇ ਦੇ ਡੱਬਿਆਂ ਵਿੱਚ ਨਵੇਂ ਰਾਸ਼ਨ ਤੇ ਮਸਾਲੇ ਭਰਨਾ ਆਦਿ। ਇਹ ਕੰਮ ਛੋਟੇ ਹੁੰਦੇ ਹਨ, ਪਰ ਤੁਹਾਡੇ ਸਾਥੀ ਨੂੰ ਇਨ੍ਹਾਂ ਕੰਮਾਂ ਵਿੱਚ ਵੀ ਬਹੁਤ ਸਾਰਾ ਸਮਾਂ ਲੱਗਦਾ ਹੈ। ਇਸ ਲਈ ਤੁਸੀਂ ਉਨ੍ਹਾਂ ਦੀ ਇਸ ਤਰੀਕੇ ਨਾਲ ਮਦਦ ਕਰੋ। ਸਫਾਈ 'ਚ ਸਹਾਇਤਾ ਕਰੋ- ਘਰ ਦੀ ਸਫਾਈ ਕਰਨਾ ਬਹੁਤ ਮਿਹਨਤ ਵਾਲਾ ਕੰਮ ਹੈ ਪਰ ਇਹ ਖਾਣਾ ਬਣਾਉਣਾ ਵਰਗਾ ਕਲਾਤਮਕ ਕੰਮ ਨਹੀਂ ਹੈ, ਇਸ ਲਈ ਤੁਸੀਂ ਸਫਾਈ ਆਸਾਨੀ ਨਾਲ ਕਰ ਸਕਦੇ ਹੋ। ਤੁਸੀਂ ਘਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹੋ ਜਿਵੇਂ ਕਿ ਝਾੜੂ ਮਾਰਨਾ ਪੋਚਾ ਲਗਾਉਣਾ, ਅਲਮਾਰੀਆਂ ਸਾਫ਼ ਕਰਨਾ, ਟੇਬਲ ਸਾਫ਼ ਕਰਨਾ ਤੇ ਬਿਸਤਰੇ ਠੀਕ ਕਰਨਾ ਆਦਿ। ਇਸ ਨਾਲ ਤੁਹਾਡੇ ਸਾਥੀ ਦੀ ਬਹੁਤ ਚੰਗੀ ਮਦਦ ਹੋ ਸਕਦੀ ਹੈ।
ਬੱਚਿਆਂ ਨੂੰ ਸੰਭਲਣਾ- ਜੇ ਤੁਹਾਡੇ ਬੱਚੇ ਬਹੁਤ ਛੋਟੇ ਹਨ, ਤਾਂ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਲੈਂਦੇ ਹੋਏ, ਤੁਸੀਂ ਆਪਣੇ ਸਾਥੀ ਦਾ ਮਾਨਸਿਕ ਬੋਝ ਵੀ ਘੱਟ ਕਰ ਸਕਦੇ ਹੋ। ਜੇ ਤੁਹਾਡੇ ਬੱਚੇ ਵੱਡੇ ਹੁੰਦੇ ਹਨ, ਤਾਂ ਤੁਸੀਂ ਘਰੇਲੂ ਕੰਮਾਂ ਵਿੱਚ ਉਨ੍ਹਾਂ ਤੋਂ ਮਦਦ ਵੀ ਲੈ ਸਕਦੇ ਹੋ। ਇਸ ਲਈ, ਅਜਿਹੇ ਕੰਮਾਂ ਦੀ ਚੋਣ ਕਰੋ ਤੇ ਉਨ੍ਹਾਂ ਨੂੰ ਬੱਚਿਆਂ ਨੂੰ ਦਿਓ, ਤਾਂ ਜੋ ਉਹ ਵੀ ਹੌਲੀ ਹੌਲੀ ਘਰ ਦੇ ਕੰਮਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਪੈਣ।
ਪਾਰਟਨਰ ਲਈ ਕੁਕਿੰਗ ਕਰੋ- ਜੇ ਤੁਸੀਂ ਖਾਣਾ ਪਕਾਉਣ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਇਹ ਤਜਰਬਾ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ। ਕਿਸੇ ਦਿਨ, ਸਾਥੀ ਨੂੰ ਰਸੋਈ ਦੇ ਕੰਮਕਾਜ ਤੋਂ ਮੁਕਤ ਕਰੋ ਤੇ ਕੁਝ ਵਧੀਆ ਭੋਜਨ ਖੁਦ ਪਕਾਓ। ਯਕੀਨ ਕਰੋ ਕਿ, ਉਹ ਸਾਥੀ ਜੋ ਆਪਣੇ ਮਹਿਲਾ ਪਾਰਟਨਰ ਨੂੰ ਖਾਣਾ ਪਕਾ ਕਿ ਖਵਾਉਂਦੇ ਹਨ ਵਧੇਰੇ ਭਰੋਸੇਯੋਗ ਤੇ ਰੋਮਾਂਟਿਕ ਲੱਗਦੇ ਹਨ।

ਟਾਪ ਹੈਡਲਾਈਨ

ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ! ਅੱਜ ਹੀ ਆਵੇਗੀ ਤਨਖ਼ਾਹ; ਇਸ ਸੂਬੇ ਨੇ ਕੀਤਾ ਐਲਾਨ
ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ! ਅੱਜ ਹੀ ਆਵੇਗੀ ਤਨਖ਼ਾਹ; ਇਸ ਸੂਬੇ ਨੇ ਕੀਤਾ ਐਲਾਨ
Kurukshetra Accident : ਕੁਰੂਕਸ਼ੇਤਰ ’ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ, 6 ਦੀ ਮੌਤ
Kurukshetra Accident : ਕੁਰੂਕਸ਼ੇਤਰ ’ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ, 6 ਦੀ ਮੌਤ
Junk Food Ban : ਸਕੂਲਾਂ ਦੇ 50 ਮੀਟਰ ਦੇ ਘੇਰੇ ’ਚ ਜੰਕ ਫੂਡ ’ਤੇ ਲੱਗੇਗੀ ਪਾਬੰਦੀ, ਵਿਕਰੀ ਤੇ ਇਸ਼ਤਿਹਾਰ ਦੋਵੇਂ ਹੋਣਗੇ ਬੰਦ
Junk Food Ban : ਸਕੂਲਾਂ ਦੇ 50 ਮੀਟਰ ਦੇ ਘੇਰੇ ’ਚ ਜੰਕ ਫੂਡ ’ਤੇ ਲੱਗੇਗੀ ਪਾਬੰਦੀ, ਵਿਕਰੀ ਤੇ ਇਸ਼ਤਿਹਾਰ ਦੋਵੇਂ ਹੋਣਗੇ ਬੰਦ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ
ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ
MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ 2027 ਦੀਆਂ ਚੋਣਾਂ , ਧੂਰੀ ’ਚ CM ਮਾਨ ਨਾਲ ਮੁਕਾਬਲੇ ਦੀ ਚਰਚਾ
MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ 2027 ਦੀਆਂ ਚੋਣਾਂ , ਧੂਰੀ ’ਚ CM ਮਾਨ ਨਾਲ ਮੁਕਾਬਲੇ ਦੀ ਚਰਚਾ
Ludhiana News : ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਸਵਾਰਾਂ ਨੂੰ ਕੁਚਲਿਆ, ਇੱਕ ਵਿਦਿਆਰਥੀ ਦੀ ਮੌਤ
Ludhiana News : ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਸਵਾਰਾਂ ਨੂੰ ਕੁਚਲਿਆ, ਇੱਕ ਵਿਦਿਆਰਥੀ ਦੀ ਮੌਤ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
UPI ’ਤੇ ਲੱਗਣ ਵਾਲਾ MDR ਸਰਕਾਰੀ ਟੈਕਸ ਨਹੀਂ, ਇੱਕ ਪੈਸਾ ਵੀ ਸਰਕਾਰੀ ਖਜ਼ਾਨੇ ’ਚ ਨਹੀਂ ਜਾਵੇਗਾ : ਵਿੱਤ ਮੰਤਰੀ 
UPI ’ਤੇ ਲੱਗਣ ਵਾਲਾ MDR ਸਰਕਾਰੀ ਟੈਕਸ ਨਹੀਂ, ਇੱਕ ਪੈਸਾ ਵੀ ਸਰਕਾਰੀ ਖਜ਼ਾਨੇ ’ਚ ਨਹੀਂ ਜਾਵੇਗਾ : ਵਿੱਤ ਮੰਤਰੀ 
ਕਿੱਥੇ ਮਿਲ ਰਿਹਾ 3 ਰੁਪਏ ਲੀਟਰ ਪੈਟਰੋਲ? ਖਰੀਦਣ ਵਾਲਿਆਂ ਦੀ ਲੱਗੀ ਮੌਜ
ਕਿੱਥੇ ਮਿਲ ਰਿਹਾ 3 ਰੁਪਏ ਲੀਟਰ ਪੈਟਰੋਲ? ਖਰੀਦਣ ਵਾਲਿਆਂ ਦੀ ਲੱਗੀ ਮੌਜ
ਲੁਧਿਆਣਾ 'ਚ 3 ਬੱਚੇ ਹੋਏ ਲਾਪਤਾ, ਘਰੋਂ ਖੇਡਣ ਲਈ ਨਿਕਲੇ ਸਨ; ਕਈ ਘੰਟਿਆਂ ਬਾਅਦ ਵੀ ਨਹੀਂ ਪਰਤੇ ਘਰ
ਲੁਧਿਆਣਾ 'ਚ 3 ਬੱਚੇ ਹੋਏ ਲਾਪਤਾ, ਘਰੋਂ ਖੇਡਣ ਲਈ ਨਿਕਲੇ ਸਨ; ਕਈ ਘੰਟਿਆਂ ਬਾਅਦ ਵੀ ਨਹੀਂ ਪਰਤੇ ਘਰ
Embed widget