ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਲੌਕਡਾਉਨ ਨਾਲ ਜੁੜੀ ਵੱਡੀ ਖ਼ਬਰ, ਈ-ਕੌਮਰਸ ਕੰਪਨੀਆਂ ਨੂੰ ਨਹੀਂ ਮਿਲੇਗੀ 3 ਮਈ ਤੱਕ ਢਿੱਲ
-ਈ-ਕੌੰਮਰਸ ਕੰਪਨੀਆਂ ਬੰਦ ਰਹਿਣਗੀਆਂ। ਉਹ ਆਪਣੀਆਂ ਸੇਵਾਵਾਂ ਸ਼ੁਰੂ ਨਹੀਂ ਕਰ ਸਕਦੀਆਂ।-ਲੌਕਡਾਉਨ ਦੌਰਾਨ ਇਹ ਕੰਪਨੀਆਂ ਗੈਰ ਜ਼ਰੂਰੀ ਸਾਮਾਨ ਨਹੀਂ ਡਿਲਵਰ ਕਰ ਸਕਦੀਆਂ।
![ਲੌਕਡਾਉਨ ਨਾਲ ਜੁੜੀ ਵੱਡੀ ਖ਼ਬਰ, ਈ-ਕੌਮਰਸ ਕੰਪਨੀਆਂ ਨੂੰ ਨਹੀਂ ਮਿਲੇਗੀ 3 ਮਈ ਤੱਕ ਢਿੱਲ Lockdown relaxation: No relaxation to E-commerce companies till 3rd May ਲੌਕਡਾਉਨ ਨਾਲ ਜੁੜੀ ਵੱਡੀ ਖ਼ਬਰ, ਈ-ਕੌਮਰਸ ਕੰਪਨੀਆਂ ਨੂੰ ਨਹੀਂ ਮਿਲੇਗੀ 3 ਮਈ ਤੱਕ ਢਿੱਲ](https://static.abplive.com/wp-content/uploads/sites/5/2018/05/05155725/flipkart.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਦੇਸ਼ ਵਿਆਪੀ ਲੌਕਡਾਉਨ ਦੌਰਾਨ 20 ਅਪ੍ਰੈਲ ਤੋਂ ਬਾਅਦ ਕੁਝ ਇੱਕ ਜ਼ਰੂਰੀ ਸੇਵਾਵਾਂ 'ਚ ਢਿੱਲ ਦਿੱਤੀ ਜਾਵੇਗੀ ਪਰ ਇਸ ਦੌਰਾਨ ਈ-ਕੌੰਮਰਸ ਕੰਪਨੀਆਂ ਬੰਦ ਰਹਿਣਗੀਆਂ। ਉਹ ਆਪਣੀਆਂ ਸੇਵਾਵਾਂ ਸ਼ੁਰੂ ਨਹੀਂ ਕਰ ਸਕਦੀਆਂ।
ਲੌਕਡਾਉਨ ਦੌਰਾਨ ਇਹ ਕੰਪਨੀਆਂ ਗੈਰ ਜ਼ਰੂਰੀ ਸਾਮਾਨ ਨਹੀਂ ਡਿਲਵਰ ਕਰ ਸਕਦੀਆਂ। ਐਮਾਜ਼ੌਨ, ਫਲਿੱਪਕਾਰਟ ਤੇ ਸਨੈਪਡੀਲ ਆਦਿ ਆਨਲਾਈਨ ਕੰਪਨੀਆਂ ਦੇ ਗੈਰ ਜ਼ਰੂਰੀ ਸਾਮਾਨ ਦੀ ਸਪਲਾਈ ਤੇ ਗ੍ਰਹਿ ਮੰਤਰਾਲੇ ਨੇ ਰੋਕ ਲਾ ਦਿੱਤੀ ਹੈ।
ਹੁਣ ਲੌਕਡਾਉਨ ਕਾਰਨ ਇਨ੍ਹਾਂ ਈ-ਕੌਮਰਸ ਕੰਪਨੀਆਂ ਨੂੰ 3 ਮਈ ਤੱਕ ਲੌਕਡਾਉਨ ਦੇ ਨਿਯਮਾਂ ਦਾ ਪਾਲਣ ਕਰਨਾ ਪਾਏਗਾ। ਇਹ ਕੰਪਨੀ ਸਿਰਫ ਜ਼ਰੂਰੀ ਸਮਾਨ ਹੀ ਡਿਲਵਰ ਕਰ ਸਕਦੀਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਜਲੰਧਰ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)