ਪੜਚੋਲ ਕਰੋ

ਵੋਟਿੰਗ ਮਸ਼ੀਨਾਂ 'ਤੇ ਫਿਰ ਉੱਠਿਆ ਸਵਾਲ, 'ਵੋਟ ਕਿਸੇ ਨੂੰ ਦਿਓ ਪਰ ਜਾਂਦਾ ਕਿਸੇ ਹੋਰ ਨੂੰ'

ਵਿਰੋਧੀ ਪਾਰਟੀਆਂ ਨੇ ਅੱਜ ਇਸ ਮੁੱਦੇ 'ਤੇ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਵੋਟਿੰਗ ਦੌਰਾਨ EVM ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਸੀ ਤੇ ਵੋਟ ਕਿਸੇ ਹੋਰ ਪਾਰਟੀਆਂ ਦੇ ਲੀਡਰਾਂ ਨੂੰ ਜਾ ਰਹੀ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਵੋਟਿੰਗ ਮਸ਼ੀਨਾਂ ਦੇ ਕੁਝ ਬਟਨ ਖਰਾਬ ਸਨ।

ਨਵੀਂ ਦਿੱਲੀ: ਪਹਿਲੇ ਗੇੜ ਦੀਆਂ ਲਕ ਸਭਾ ਚੋਣਾਂ ਹੋਣ ਬਾਅਦ ਇੱਕ ਵਾਰ ਫਿਰ ਵੋਟਿੰਗ ਮਸ਼ੀਨਾਂ ਦਾ ਮੁੱਦਾ ਗਰਮਾ ਗਿਆ ਹੈ। ਵਿਰੋਧੀ ਪਾਰਟੀਆਂ ਨੇ ਅੱਜ ਇਸ ਮੁੱਦੇ 'ਤੇ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਵੋਟਿੰਗ ਦੌਰਾਨ EVM ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਸੀ ਤੇ ਵੋਟ ਕਿਸੇ ਹੋਰ ਪਾਰਟੀਆਂ ਦੇ ਲੀਡਰਾਂ ਨੂੰ ਜਾ ਰਹੀ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਵੋਟਿੰਗ ਮਸ਼ੀਨਾਂ ਦੇ ਕੁਝ ਬਟਨ ਖਰਾਬ ਸਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਲੀਡਰ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ EVM ਦੇ ਮੁੱਦੇ 'ਤੇ ਵਿਰੋਧੀ ਧਿਰ ਨਿਆਂ ਲਈ ਸੁਪਰੀਮ ਕੋਰਟ ਦਾ ਰੁਖ਼ ਕਰੇਗਾ। ਇਸ ਮੌਕੇ ਉਨ੍ਹਾਂ ਨਾਲ ਟੀਡੀਪੀ ਲੀਡਰ ਤੇ ਆਂਧਰਾ ਪ੍ਰਦੇਸ਼ ਦੇ ਸੀਐਮ ਚੰਦਰ ਬਾਬੂ ਨਾਇਡੂ, ਆਪ ਚੀਫ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਲੀਡਰ ਕਪਿਲ ਸਿੱਬਲ ਮੌਜੂਦ ਸਨ। ਸਿੰਘਵੀ ਨੇ ਕਿਹਾ ਕਿ EVM ਦੇ ਮੁੱਦੇ 'ਤੇ ਉਹ ਫਿਰ ਤੋਂ ਸੁਪਰੀਮ ਕੋਰਟ ਜਾਣਗੇ। ਉਹ ਨਹੀਂ ਮੰਨਦੇ ਕਿ ਚੋਣ ਕਮਿਸ਼ਨ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ। ਵੋਟਿੰਗ ਮਸ਼ੀਨਾਂ ਦੇ ਬਟਨ ਖਰਾਬ ਹਨ। ਵੋਟ ਕਿਸੇ ਨੂੰ ਦਿਓ ਤੇ ਜਾਂਦਾ ਕਿਸੇ ਹੋਰ ਨੂੰ ਹੈ। ਵੀਵੀਪੀਏਟੀ ਵਿੱਚ ਸਿਰਫ 4 ਸੈਕਿੰਡ ਤਕ ਤਸਵੀਰ ਦਿੱਸਦੀ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਵੋਟਰ ਲਿਸਟ ਵਿੱਚ ਖਰਾਬੀ ਤਾਂ ਹੈ ਹੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸੁਪਰੀਮ ਕੋਰਟ ਨੂੰ ਵੀਵੀਪੀਏਟੀ ਪਰਚੀਆਂ ਦੀ ਗਿਣਤੀ ਦਾ ਅੰਕੜਾ ਵਧਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮੰਗ ਕਰਨ ਕਰਨ ਵਾਲੀਆਂ 21 ਪਾਰਟੀਆਂ ਦੇਸ਼ ਦੀ 70 ਫੀਸਦੀ ਜਨਸੰਖਿਆ ਦੀ ਅਗਵਾਈ ਕਰਦੀਆਂ ਹਨ।

ਟਾਪ ਹੈਡਲਾਈਨ

ਅੱਜ ਦੇਰ ਰਾਤ ਤਬਾਹੀ ਮਚਾਏਗਾ ਚੱਕਰਵਾਤੀ ਤੂਫਾਨ ਮੁਰਾਸੂ, IMD ਦੀ ਚੇਤਾਵਨੀ; 2 ਦਿਨ ਸਕੂਲ ਰਹਿਣਗੇ ਬੰਦ
ਅੱਜ ਦੇਰ ਰਾਤ ਤਬਾਹੀ ਮਚਾਏਗਾ ਚੱਕਰਵਾਤੀ ਤੂਫਾਨ ਮੁਰਾਸੂ, IMD ਦੀ ਚੇਤਾਵਨੀ; 2 ਦਿਨ ਸਕੂਲ ਰਹਿਣਗੇ ਬੰਦ
Panchkula ਦੇ ਸਕੂਲ 'ਚ 6 ਸਾਲਾ ਬੱਚੀ 'ਤੇ ਵਿਦਿਆਰਥੀ ਨੇ ਕੀਤਾ ਹਮਲਾ, 2 ਅਧਿਆਪਕ ਮੁਅੱਤਲ; FIR ਦਰਜ
Panchkula ਦੇ ਸਕੂਲ 'ਚ 6 ਸਾਲਾ ਬੱਚੀ 'ਤੇ ਵਿਦਿਆਰਥੀ ਨੇ ਕੀਤਾ ਹਮਲਾ, 2 ਅਧਿਆਪਕ ਮੁਅੱਤਲ; FIR ਦਰਜ
Political News: 'ਭਾਜਪਾ' ਨੂੰ ਵੱਡਾ ਝਟਕਾ, 3 ਸਾਬਕਾ ਚੇਅਰਪਰਸਨਾਂ ਨੇ ਛੱਡਿਆ ਪਾਰਟੀ ਦਾ ਸਾਥ, ਜਾਣੋ ਅਹੁਦੇ ਤੋਂ ਕਿਉਂ ਦਿੱਤਾ ਅਸਤੀਫ਼ਾ?
'ਭਾਜਪਾ' ਨੂੰ ਵੱਡਾ ਝਟਕਾ, 3 ਸਾਬਕਾ ਚੇਅਰਪਰਸਨਾਂ ਨੇ ਛੱਡਿਆ ਪਾਰਟੀ ਦਾ ਸਾਥ, ਜਾਣੋ ਅਹੁਦੇ ਤੋਂ ਕਿਉਂ ਦਿੱਤਾ ਅਸਤੀਫ਼ਾ?
Big News: ਵੱਡੀ ਵਾਰਦਾਤ, ਨਾਮੀ ਹੋਟਲ 'ਚੋਂ ਮਿਲੀ ਨੌਜਵਾਨ ਔਰਤ ਦੀ ਮ੍ਰਿਤਕ ਦੇਹ, ਵਿਅਕਤੀ ਗਾਇਬ, ਕਪਲ ਹੋਣ ਦਾ ਦਾਅਵਾ ਕਰਕੇ ਲਿਆ ਕਮਰਾ; ਫਿਰ...
ਵੱਡੀ ਵਾਰਦਾਤ, ਨਾਮੀ ਹੋਟਲ 'ਚੋਂ ਮਿਲੀ ਨੌਜਵਾਨ ਔਰਤ ਦੀ ਮ੍ਰਿਤਕ ਦੇਹ, ਵਿਅਕਤੀ ਗਾਇਬ, ਕਪਲ ਹੋਣ ਦਾ ਦਾਅਵਾ ਕਰਕੇ ਲਿਆ ਕਮਰਾ; ਫਿਰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਆਪ' 'ਚ ਸਿਆਸੀ ਘਮਸਾਣ! 'AAP' ਦੇ 3 ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ! ਅੱਜ BJP 'ਚ ਸ਼ਾਮਲ ਹੋਣਗੇ ਇਹ ਵੱਡੇ ਚਿਹਰੇ? ਚਰਚਾ ਹੋਈ ਤੇਜ਼...
ਪੰਜਾਬ 'ਆਪ' 'ਚ ਸਿਆਸੀ ਘਮਸਾਣ! 'AAP' ਦੇ 3 ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ! ਅੱਜ BJP 'ਚ ਸ਼ਾਮਲ ਹੋਣਗੇ ਇਹ ਵੱਡੇ ਚਿਹਰੇ? ਚਰਚਾ ਹੋਈ ਤੇਜ਼...
ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ED ਦੀ ਰੇਡ, 3-4 ਗੱਡੀਆਂ ਸਣੇ ਰਿਹਾਇਸ਼ 'ਤੇ ਪਹੁੰਚੇ ਅਫਸਰ; CRPF ਵੀ ਨਾਲ
ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ED ਦੀ ਰੇਡ, 3-4 ਗੱਡੀਆਂ ਸਣੇ ਰਿਹਾਇਸ਼ 'ਤੇ ਪਹੁੰਚੇ ਅਫਸਰ; CRPF ਵੀ ਨਾਲ
ਚੋਣਾਂ ਤੋਂ ਪਹਿਲਾਂ AAP ਪਾਰਟੀ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ, ਅੰਮ੍ਰਿਤਸਰ ਤੋਂ ਵਿਧਾਇਕ ਨੇ ਦਿੱਤਾ ਅਸਤੀਫਾ; ਮੱਚੀ ਹਲਚਲ
ਚੋਣਾਂ ਤੋਂ ਪਹਿਲਾਂ AAP ਪਾਰਟੀ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ, ਅੰਮ੍ਰਿਤਸਰ ਤੋਂ ਵਿਧਾਇਕ ਨੇ ਦਿੱਤਾ ਅਸਤੀਫਾ; ਮੱਚੀ ਹਲਚਲ
ਭਿਆਨਕ ਹਾਦਸੇ 'ਚ ਪ੍ਰਾਈਵੇਟ ਜੈੱਟ ਕ੍ਰੈਸ਼, ਧਮਾਕੇ ਨਾਲ ਕੰਬਿਆ ਇਲਾਕਾ, ਮੱਚ ਗਏ ਭਾਂਬੜ, 9 ਲੋਕਾਂ ਦੀ ਮੌਤ; ਦੇਖੋ ਵੀਡੀਓ
ਭਿਆਨਕ ਹਾਦਸੇ 'ਚ ਪ੍ਰਾਈਵੇਟ ਜੈੱਟ ਕ੍ਰੈਸ਼, ਧਮਾਕੇ ਨਾਲ ਕੰਬਿਆ ਇਲਾਕਾ, ਮੱਚ ਗਏ ਭਾਂਬੜ, 9 ਲੋਕਾਂ ਦੀ ਮੌਤ; ਦੇਖੋ ਵੀਡੀਓ
ਪੰਜਾਬ 'ਚ 9 ਤਰੀਕ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਦਫਤਰ ਰਹਿਣਗੇ ਬੰਦ
ਪੰਜਾਬ 'ਚ 9 ਤਰੀਕ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਦਫਤਰ ਰਹਿਣਗੇ ਬੰਦ
ਕਮਰਸ਼ੀਅਲ ਤੋਂ ਬਾਅਦ ਘਰੇਲੂ ਸਿਲੰਡਰ ਦੇ ਵੀ ਵੱਧ ਗਏ ਰੇਟ? ਤੁਰੰਤ ਚੈੱਕ ਕਰੋ ਤਾਜ਼ਾ ਕੀਮਤਾਂ
ਕਮਰਸ਼ੀਅਲ ਤੋਂ ਬਾਅਦ ਘਰੇਲੂ ਸਿਲੰਡਰ ਦੇ ਵੀ ਵੱਧ ਗਏ ਰੇਟ? ਤੁਰੰਤ ਚੈੱਕ ਕਰੋ ਤਾਜ਼ਾ ਕੀਮਤਾਂ
ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਦਿਨ 'ਚ ਧੁੱਪ ਨਾਲ ਰਹੇਗੀ ਹਲਕੀ ਗਰਮੀ; ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਦਿਨ 'ਚ ਧੁੱਪ ਨਾਲ ਰਹੇਗੀ ਹਲਕੀ ਗਰਮੀ; ਜਾਣੋ ਮੌਸਮ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਨਵੰਬਰ 2026
Embed widget