ਪੜਚੋਲ ਕਰੋ

ਲੋਕ ਸਭਾ ਚੋਣਾਂ ਤੋਂ ਪਹਿਲਾਂ 540 ਕਰੋੜ ਰੁਪਏ ਜ਼ਬਤ

ਚੰਡੀਗੜ੍ਹ: ਚੋਣ ਜ਼ਾਬਤੇ ਦੇ ਚੱਲਦਿਆਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਦੇਸ਼ ਵਿੱਚੋਂ ਲਗਪਗ 540 ਕਰੋੜ ਰੁਪਏ ਦੀ ਸ਼ੱਕੀ ਨਕਦੀ, ਨਾਜਾਇਜ਼ ਸ਼ਰਾਬ ਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਇਸ ਦੌਰਾਨ ਪੰਜਾਬ ਵਿੱਚੋਂ ਲਗਪਗ 93 ਕਰੋੜ ਦੀ ਸ਼ੱਕੀ ਨਕਦੀ, ਸ਼ਰਾਬ ਤੇ ਹੋਰ ਸਮੱਗਰੀ ਜ਼ਬਤ ਕੀਤੀ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਤਾਮਿਲਨਾਡੂ ਵਿੱਚ ਸਭ ਤੋਂ ਵੱਧ ਨਾਜਾਇਜ਼ ਚੀਜ਼ਾਂ ਜ਼ਬਤ ਕੀਤੀਆਂ ਗਈਆਂ। ਇੱਥੋਂ 107.24 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਜਿਸ ਨੂੰ ਵੋਟਰਾਂ ਨੂੰ ਲੁਭਾਉਣ ਲਈ ਵਰਤਿਆ ਜਾਣਾ ਸੀ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ 104.53 ਕਰੋੜ, ਆਂਧਰਾ ਪ੍ਰਦੇਸ਼ ਵਿੱਚ 103.4 ਕਰੋੜ ਤੇ ਪੰਜਾਬ ਵਿੱਚੋਂ 92.8 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ। ਇਸ ਤੋਂ ਇਲਾਵਾ ਕਰਨਾਟਕ ਵਿੱਚ ਕੁੱਲ 26.53 ਕਰੋੜ ਰੁਪਏ, ਮਹਾਰਾਸ਼ਟਰ 'ਚ 19.11 ਕਰੋੜ ਤੇ ਤੇਲੰਗਾਨਾ ਵਿੱਚ ਕੁੱਲ 8.2 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ। ਇੱਕ ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ ਜ਼ਬਤ ਕੀਤੀਆਂ ਗਈਆਂ ਵਸਤਾਂ ਦੀ ਕੁੱਲ ਕੀਮਤ 539.99 ਕਰੋੜ ਰੁਪਏ ਹੈ। ਚੋਣ ਕਮਿਸ਼ਨ ਨੇ 10 ਮਾਰਚ ਨੂੰ ਚੋਣਾਂ ਦਾ ਐਲਾਨ ਕੀਤਾ ਸੀ ਤੇ 25 ਮਾਰਚ ਤੱਕ ਦੇ ਅੰਕੜਿਆਂ ਮੁਤਾਬਕ 143.37 ਕਰੋੜ ਰੁਪਏ ਦੀ ਸ਼ੱਕੀ ਨਕਦੀ, 89.64 ਕਰੋੜ ਰੁਪਏ ਦੀ ਸ਼ਰਾਬ, 131.75 ਕਰੋੜ ਰੁਪਏ ਦੀ ਕੀਮਤ ਵਾਲੇ ਨਸ਼ੀਲੇ ਪਦਾਰਥ, 162.93 ਕਰੋੜ ਦਾ ਸੋਨਾ ਤੇ ਹੋਰ ਕੀਮਤੀ ਧਾਤਾਂ ਅਤੇ 12.20 ਕਰੋੜ ਰੁਪਏ ਦਾ ਹੋਰ ਸਾਮਾਨ ਜ਼ਬਤ ਕੀਤਾ ਗਿਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

LPG ਸਬਸਿਡੀ ‘ਤੇ ਸਰਕਾਰ ਦਾ ਵੱਡਾ ਫੈਸਲਾ, ਹੁਣ ਸਿਰਫ਼ ਗਰੀਬ ਪਰਿਵਾਰਾਂ ਨੂੰ ਮਿਲੇਗਾ ਲਾਭ, ਜਾਣੋ ਕਿਉਂ 
LPG ਸਬਸਿਡੀ ‘ਤੇ ਸਰਕਾਰ ਦਾ ਵੱਡਾ ਫੈਸਲਾ, ਹੁਣ ਸਿਰਫ਼ ਗਰੀਬ ਪਰਿਵਾਰਾਂ ਨੂੰ ਮਿਲੇਗਾ ਲਾਭ, ਜਾਣੋ ਕਿਉਂ 
“Medical Report ਦਿਖਾਓ, ਫਿਰ ਹੀ ਹੋਵੇਗਾ ਵਿਆਹ”, ਵਿਆਹ ਤੋਂ ਮੁੱਕਰ ਗਈ ਲਾੜੀ , ਮੰਡਪ 'ਚ...
“Medical Report ਦਿਖਾਓ, ਫਿਰ ਹੀ ਹੋਵੇਗਾ ਵਿਆਹ”, ਵਿਆਹ ਤੋਂ ਮੁੱਕਰ ਗਈ ਲਾੜੀ , ਮੰਡਪ 'ਚ...
PM ਮੋਦੀ ਦੀ ਤੇਲ ਬਚਾਉਣ ਵਾਲੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦਾ ਵੱਡਾ ਬਿਆਨ ,ਜਾਣੋ ਕੀ ਕਿਹਾ 
PM ਮੋਦੀ ਦੀ ਤੇਲ ਬਚਾਉਣ ਵਾਲੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦਾ ਵੱਡਾ ਬਿਆਨ ,ਜਾਣੋ ਕੀ ਕਿਹਾ 
Big News: ਵੱਡੀ ਖਬਰ, CM ਸ਼ੁਭੇਂਦੂ ਅਧਿਕਾਰੀ ਦੇ PA ਦਾ ਕਤਲ ਮਾਮਲਾ; ਪੁਲਿਸ ਨੇ 3 ਮੁਲਜ਼ਮ ਕੀਤੇ ਕਾਬੂ: ਵਾਰਦਾਤ 'ਚ ਘੱਟੋ-ਘੱਟ 8 ਲੋਕ ਸ਼ਾਮਲ...
ਵੱਡੀ ਖਬਰ, CM ਸ਼ੁਭੇਂਦੂ ਅਧਿਕਾਰੀ ਦੇ PA ਦਾ ਕਤਲ ਮਾਮਲਾ; ਪੁਲਿਸ ਨੇ 3 ਮੁਲਜ਼ਮ ਕੀਤੇ ਕਾਬੂ: ਵਾਰਦਾਤ 'ਚ ਘੱਟੋ-ਘੱਟ 8 ਲੋਕ ਸ਼ਾਮਲ...

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ CM ਮਾਨ ਦੇ ਭਰਾ ਨੇ BJP 'ਚ ਕੀਤੀ ਐਂਟਰੀ, ਸਿਆਸੀ ਪਾਰਟੀਆਂ ਨੇ ਕੱਸਿਆ ਤੰਜ: ਮਜੀਠੀਆ ਬੋਲੇ- 'ਘਰਦੇ ਛੱਡਣ ਤਾਂ ਸਮਝੋ ਮਾਮਲਾ ਗੜਬੜ...'
ਪੰਜਾਬ CM ਮਾਨ ਦੇ ਭਰਾ ਨੇ BJP 'ਚ ਕੀਤੀ ਐਂਟਰੀ, ਸਿਆਸੀ ਪਾਰਟੀਆਂ ਨੇ ਕੱਸਿਆ ਤੰਜ: ਮਜੀਠੀਆ ਬੋਲੇ- 'ਘਰਦੇ ਛੱਡਣ ਤਾਂ ਸਮਝੋ ਮਾਮਲਾ ਗੜਬੜ...'
Punjab Municipal Elections Dates : ਪੰਜਾਬ 'ਚ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
Punjab Municipal Elections Dates : ਪੰਜਾਬ 'ਚ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
Punjab Big Breaking: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 2 ਵੱਡੇ ਚਿਹਰੇ BJP 'ਚ ਹੋਏ ਸ਼ਾਮਲ; CM ਮਾਨ ਦੇ ਭਰਾ ਨੇ ਵੀ ਪਾਰਟੀ ਕੀਤੀ ਜੁਆਇੰਨ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 2 ਵੱਡੇ ਚਿਹਰੇ BJP 'ਚ ਹੋਏ ਸ਼ਾਮਲ; CM ਮਾਨ ਦੇ ਭਰਾ ਨੇ ਵੀ ਪਾਰਟੀ ਕੀਤੀ ਜੁਆਇੰਨ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਵਿਭਾਗ 'ਚ ਮੱਚਿਆ ਹੜਕੰਪ; 1 ASP, 2 ACP ਅਤੇ 26 DSP ਦੇ ਕੀਤੇ ਗਏ ਤਬਾਦਲੇ: ਵੇਖੋ ਪੂਰੀ ਲਿਸਟ...
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਵਿਭਾਗ 'ਚ ਮੱਚਿਆ ਹੜਕੰਪ; 1 ASP, 2 ACP ਅਤੇ 26 DSP ਦੇ ਕੀਤੇ ਗਏ ਤਬਾਦਲੇ: ਵੇਖੋ ਪੂਰੀ ਲਿਸਟ...
Gold Prices India : ਜੇ ਭਾਰਤ ਦੇ ਲੋਕ 1 ਸਾਲ ਤੱਕ ਸੋਨਾ ਨਾ ਖਰੀਦਣ ਤਾਂ ਕੀ ਸੋਨਾ ਸਸਤਾ ਹੋ ਜਾਵੇਗਾ ?
Gold Prices India : ਜੇ ਭਾਰਤ ਦੇ ਲੋਕ 1 ਸਾਲ ਤੱਕ ਸੋਨਾ ਨਾ ਖਰੀਦਣ ਤਾਂ ਕੀ ਸੋਨਾ ਸਸਤਾ ਹੋ ਜਾਵੇਗਾ ?
Punjab News: ਪੰਜਾਬ 'ਚ ਵੱਡੀ ਵਾਰਦਾਤ, ਸ਼ਾਪਿੰਗ ਮਾਲ ਚ ਅੰਨ੍ਹੇਵਾਹ ਚੱਲੀਆਂ ਗੋਲੀਆਂ: ਹਮਲਾਵਰਾਂ ਨੇ ਨੌਜਵਾਨ ਨੂੰ ਦਿੱਤੀ ਮੌਤ; ਵੀਡੀਓ ਸ਼ੇਅਰ ਕਰ ਕਤਲ ਦੀ ਲਈ ਜ਼ਿੰਮੇਵਾਰੀ..
ਪੰਜਾਬ 'ਚ ਵੱਡੀ ਵਾਰਦਾਤ, ਸ਼ਾਪਿੰਗ ਮਾਲ ਚ ਅੰਨ੍ਹੇਵਾਹ ਚੱਲੀਆਂ ਗੋਲੀਆਂ: ਹਮਲਾਵਰਾਂ ਨੇ ਨੌਜਵਾਨ ਨੂੰ ਦਿੱਤੀ ਮੌਤ; ਵੀਡੀਓ ਸ਼ੇਅਰ ਕਰ ਕਤਲ ਦੀ ਲਈ ਜ਼ਿੰਮੇਵਾਰੀ..
Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭਿਆਨਕ ਹਾਦਸੇ 'ਚ ਦਰਦਨਾਕ ਮੌਤ; ਟਰੱਕ ਨੇ ਕਾਰ ਨੂੰ ਟੱਕਰ ਮਾਰੀ: ਫਿਰ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭਿਆਨਕ ਹਾਦਸੇ 'ਚ ਦਰਦਨਾਕ ਮੌਤ; ਟਰੱਕ ਨੇ ਕਾਰ ਨੂੰ ਟੱਕਰ ਮਾਰੀ: ਫਿਰ...
ਪੰਜਾਬ 'ਚ 4 ਦਿਨ ਮੀਂਹ ਅਤੇ ਹਨੇਰੀ ਦਾ ਅਲਰਟ, ਦਿਨ 'ਚ ਚੱਲਣਗੀਆਂ ਤੇਜ਼ ਹਵਾਵਾਂ, ਲੂ ਤੋਂ ਮਿਲੇਗੀ ਰਾਹਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ 4 ਦਿਨ ਮੀਂਹ ਅਤੇ ਹਨੇਰੀ ਦਾ ਅਲਰਟ, ਦਿਨ 'ਚ ਚੱਲਣਗੀਆਂ ਤੇਜ਼ ਹਵਾਵਾਂ, ਲੂ ਤੋਂ ਮਿਲੇਗੀ ਰਾਹਤ; ਜਾਣੋ ਅਗਲੇ ਦਿਨਾਂ ਦਾ ਹਾਲ
Embed widget