ਪੜਚੋਲ ਕਰੋ
ਗੈਸ ਸਿਲੰਡਰ ਨਾਲ ਹੋਇਆ ਧਮਾਕਾ, ਤਿੰਨ ਹਲਾਕ
ਰੋਹਤਕ ਦੇ ਪਿੰਡ ਰਿਠਾਲ ਵਿੱਚ ਐਲਪੀਜੀ ਸਿਲੰਡਰ ਫੱਟਣ ਨਾਲ ਹੋਇਆ ਭਿਆਨਕ ਧਮਾਕਾ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਸੰਕੇਤਕ ਤਸਵੀਰ
ਰੋਹਤਕ: ਰੋਹਤਕ ਦੇ ਪਿੰਡ ਰਿਠਾਲ ਵਿੱਚ ਐਲਪੀਜੀ ਸਿਲੰਡਰ ਫੱਟਣ ਨਾਲ ਹੋਇਆ ਭਿਆਨਕ ਧਮਾਕਾ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਗ੍ਰਾਮੀਣ ਕਰਮਬੀਰ ਦੀ ਪਤਨੀ ਰੀਨਾ (36), ਧੀ ਕਾਜਲ (15) ਅਤੇ ਪੁੱਤਰ ਕਾਰਤਿਕ (05) ਸ਼ਾਮਲ ਹਨ।ਪੁਲਿਸ ਮੌਕੇ ਤੇ ਪਹੁੰਚ ਜਾਂਚ 'ਚ ਜੁਟੀ। ਮੌਕੇ ਤੇ ਐਸਐਫਐਲ ਟੀਮ ਵੀ ਬੁਲਾਈ ਗਈ।
Before You Go
ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਟ੍ਰੈਂਡਿੰਗ ਟੌਪਿਕ




















