ਚੇਨੱਈ: ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਕਰੋੜਾਂ ਦੀ ਜਾਇਦਾਦ ਦੇ ਵਾਰਸ ਉਨ੍ਹਾਂ ਦੇ ਭਤੀਜੇ ਤੇ ਭਤੀਜੀ ਹੋਣਗੇ। ਮਦਰਾਸ ਹਾਈਕੋਰਟ ਨੇ ਸ਼ੁੱਕਰਵਾਰ ਕਿਹਾ ਕਿ ਇਹ ਦੋਵੇਂ ਹਿੰਦੂ ਉੱਤਰਾਧਿਕਾਰ ਐਕਟ ਤਹਿਤ ਉਨ੍ਹਾਂ ਦੀ ਜਾਇਦਾਦ ਦੇ ਹੱਕਦਾਰ ਹਨ।
ਜਸਟਿਸ ਐਨ ਕਿਰੂਬਾਕਰਨ ਤੇ ਜਸਟਿਸ ਅਬਦੁਲ ਕੁਦੁਦੂਸ ਦੀ ਬੈਂਚ ਨੇ ਕਿਹਾ ਕਿ ਜੈਲਿਲਤਾ ਦੇ ਭਤੀਜੇ ਤੇ ਭਤੀਜੀ ਦੀਪਕ ਅਤੇ ਦੀਪਾ ਹਿੰਦੂ ਉੱਤਰਾਧਿਕਾਰ ਕਾਨੂੰਨ, 1956 ਦੀ ਧਾਰਾ 15(2)(A) ਦੇ ਤਹਿਤ ਉਨ੍ਹਾਂ ਦੇ ਕਾਨੂੰਨੀ ਵਾਰਸ ਸਨ।
ਇਹ ਵੀ ਪੜ੍ਹੋ: ਮੋਦੀ ਦਾ 'ਮਨ ਕੀ ਬਾਤ' ਪ੍ਰੋਗਰਾਮ ਇਸ ਵਾਰ ਰਹੇਗਾ ਖ਼ਾਸ, ਇਨ੍ਹਾਂ ਗੱਲਾਂ 'ਤੇ ਹੋ ਸਕਦਾ ਆਧਾਰਤ
ਲਓ ਜੀ! ਹੁਣ ਬਦਲ ਜਾਣਗੇ ਸਾਰਿਆਂ ਦੇ ਮੋਬਾਈਲ ਨੰਬਰ, ਨਵੇਂ ਆਦੇਸ਼ ਜਾਰੀ
ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਐਲਾਨ, ਖੇਤੀ ਬਿਜਲੀ ਸਪਲਾਈ 'ਤੇ ਲਿਆ ਹੁਣ ਇਹ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ