ਕੋਰੋਨਾਵਾਇਰਸ ਤੇ ਉਧਵ ਠਾਕਰੇ ਦਾ ਵੱਡਾ ਫੈਸਲਾ, 31 ਮਾਰਚ ਤੱਕ ਚਾਰ ਵੱਡੇ ਸ਼ਹਿਰ ਪੂਰੀ ਤਰ੍ਹਾਂ ਬੰਦ
ਏਬੀਪੀ ਸਾਂਝਾ
Updated at:
20 Mar 2020 02:40 PM (IST)
ਕੋਰੋਨਾ ਵਰਾਇਸ ਦੇ ਸੰਕਟ ਦੇ ਵਿਚਕਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਇੱਕ ਵੱਡਾ ਐਲਾਨ ਕੀਤਾ ਹੈ।
NEXT
PREV
ਮੁਬੰਈ: ਕੋਰੋਨਾ ਵਰਾਇਸ ਦੇ ਸੰਕਟ ਦੇ ਵਿਚਕਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਇੱਕ ਵੱਡਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਕਾਰਨ ਮਹਾਰਾਸ਼ਟਰ ਦੇ ਚਾਰ ਵੱਡੇ ਸ਼ਹਿਰਾਂ ਮੁੰਬਈ, ਪੁਣੇ, ਪਿੰਪਰੀ-ਚਿੰਚਵਾੜ ਅਤੇ ਨਾਗਪੁਰ 31 ਮਾਰਚ ਤੱਕ ਪੂਰੀ ਤਰ੍ਹਾਂ ਬੰਦ ਰਹਿਣਗੇ। ਜੀਵਨ ਰੱਖਿਆ ਸੇਵਾਵਾਂ, ਬੈਂਕ, ਕਰਿਆਨੇ ਦੀਆਂ ਦੁਕਾਨਾਂ ਅਤੇ ਮੈਡੀਕਲ ਸਟੋਰਾਂ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਰੇਲਵੇ ਸੇਵਾ ਫਿਲਹਾਲ ਜਾਰੀ ਰਹੇਗੀ, ਪਰ ਲੋੜ ਪੈਣ 'ਤੇ ਇਹ ਵੀ ਬੰਦ ਕੀਤੀ ਜਾ ਸਕਦੀ ਹੈ।
- - - - - - - - - Advertisement - - - - - - - - -