ਪੜਚੋਲ ਕਰੋ

ਸ੍ਰੀਲੰਕਾ ਬਾਅਦ ਹੁਣ ਅੱਤਵਾਦੀਆਂ ਦੀ ਭਾਰਤ 'ਤੇ ਅੱਖ, 8 ਸੂਬਿਆਂ 'ਚ ਅਲਰਟ ਜਾਰੀ

ਰਨਾਟਕ ਪੁਲਿਸ ਨੂੰ ਤਮਿਲਨਾਡੂ, ਮਹਾਰਾਸ਼ਟਰ, ਕਰਨਾਟਕ, ਕੇਰਲ, ਤੇਲੰਗਾਨਾ, ਆਂਧਰ ਪ੍ਰਦੇਸ਼, ਗੋਆ ਤੇ ਪੁਡੁਚੇਰੀ ਵਿੱਚ ਅੱਤਵਾਦੀ ਹਮਲੇ ਦੀ ਜਾਣਕਾਰੀ ਮਿਲੀ ਹੈ। ਸ਼ੁੱਕਰਵਾਰ ਨੂੰ ਇੱਕ ਸ਼ਖ਼ਸ ਨੇ ਬੰਗਲੁਰੂ ਪੁਲਿਸ ਨੂੰ ਫੋਨ ਕਰਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਸੂਚਨਾ ਆਈ ਹੈ ਕਿ ਅੱਤਵਾਦੀ ਦੇਸ਼ ਦੇ 8 ਤਟੀ ਸੂਬਿਆਂ ਵਿੱਚ ਹਮਲਾ ਕਰਨ ਦੀ ਸਾਜ਼ਿਸ਼ ਘੜ ਰਹੇ ਹਨ।

ਚੰਡੀਗੜ੍ਹ: ਗੁਆਂਢੀ ਮੁਲਕ ਸ੍ਰੀਲੰਕਾ ਵਿੱਚ ਈਸਟਰ ਵਾਲੇ ਦਿਨ ਅੱਤਵਾਦੀ ਹਮਲਿਆਂ ਬਾਅਦ ਹੁਣ ਭਾਰਤ ਦੇ 8 ਤਟੀ ਸੂਬਿਆਂ ਵਿੱਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕਰਨਾਟਕ ਪੁਲਿਸ ਨੂੰ ਤਮਿਲਨਾਡੂ, ਮਹਾਰਾਸ਼ਟਰ, ਕਰਨਾਟਕ, ਕੇਰਲ, ਤੇਲੰਗਾਨਾ, ਆਂਧਰ ਪ੍ਰਦੇਸ਼, ਗੋਆ ਤੇ ਪੁਡੁਚੇਰੀ ਵਿੱਚ ਅੱਤਵਾਦੀ ਹਮਲੇ ਦੀ ਜਾਣਕਾਰੀ ਮਿਲੀ ਹੈ। ਸ਼ੁੱਕਰਵਾਰ ਨੂੰ ਇੱਕ ਸ਼ਖ਼ਸ ਨੇ ਬੰਗਲੁਰੂ ਪੁਲਿਸ ਨੂੰ ਫੋਨ ਕਰਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਸੂਚਨਾ ਆਈ ਹੈ ਕਿ ਅੱਤਵਾਦੀ ਦੇਸ਼ ਦੇ 8 ਤਟੀ ਸੂਬਿਆਂ ਵਿੱਚ ਹਮਲਾ ਕਰਨ ਦੀ ਸਾਜ਼ਿਸ਼ ਘੜ ਰਹੇ ਹਨ। ਇਸ ਦਾਅਵੇ ਦੇ ਬਾਅਦ ਕਰਨਾਟਕ ਦੇ ਡੀਜੀਪੀ-ਆਈਜੀਪੀ ਨੇ 7 ਸੂਬਿਆਂ ਦੇ ਡੀਜੀਪੀਜ਼ ਨੂੰ ਚਿੱਠੀ ਲਿਖ ਕੇ ਅਲਰਟ ਰਹਿਣ ਨੂੰ ਕਿਹਾ ਹੈ। ਲਾਰੀ ਡਰਾਈਵਰ ਦੱਸਦਿਆਂ ਸ਼ਖ਼ਸ ਨੇ ਬੰਗਲੁਰੂ ਸਿਟੀ ਪੁਲਿਸ ਦੇ ਕੰਟਰੋਲ ਰੂਮ ਨੂੰ ਫੋਨ ਕੀਤਾ ਸੀ। ਸ਼ਖ਼ਸ ਨੇ ਦਾਅਵਾ ਕੀਤਾ ਹੈ ਕਿ ਤਮਿਲਨਾਡੂ ਦੇ ਰਾਮਨਾਥਪੁਰਮ ਵਿੱਚ 19 ਅੱਤਵਾਦੀ ਮੌਜੂਦ ਹਨ। ਸ਼ਖ਼ਸ ਨੇ ਦੱਸਿਆ ਕਿ 19 ਅੱਤਵਾਦੀ ਅੱਠ ਸੂਬਿਆਂ ਦੀਆਂ ਰੇਲ ਗੱਡੀਆਂ ਵਿੱਚ ਹਮਲੇ ਕਰ ਸਕਦੇ ਹਨ। ਦੱਸ ਦੇਈਏ ਈਸਟਰ ਦੇ ਦਿਨ ਸ੍ਰੀਲੰਕਾ ਵਿੱਚ ਸਿਲਸਿਲੇਵਾਰ 8 ਬੰਬ ਧਮਾਕੇ ਹੋਏ ਸੀ। ਇਨ੍ਹਾਂ ਵਿੱਚ ਲਗਪਗ 250 ਜਣਿਆਂ ਦੀ ਮੌਤ ਹੋ ਗਈ ਸੀ। ਹਮਲੇ ਦੇ ਬਾਅਦ ਭਾਰਤੀ ਏਜੰਸੀਆਂ ਨੇ ਵੀ ਸਮੁੰਦਰੀ ਇਲਾਕਿਆਂ ਦੀ ਸੁਰੱਖਿਆ ਵਧੀ ਦਿੱਤੀ ਸੀ। ਸ੍ਰੀਲੰਕਾ ਬਾਅਦ ਹੁਣ ਅੱਤਵਾਦੀਆਂ ਦੀ ਭਾਰਤ 'ਤੇ ਅੱਖ, 8 ਸੂਬਿਆਂ 'ਚ ਅਲਰਟ ਜਾਰੀ

ਟਾਪ ਹੈਡਲਾਈਨ

Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਭਾਜਪਾ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਕਾਂਗਰਸ ਵਿੱਚ ਹੋਇਆ ਸ਼ਾਮਲ...
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਭਾਜਪਾ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਕਾਂਗਰਸ ਵਿੱਚ ਹੋਇਆ ਸ਼ਾਮਲ...
Marriage ਤੋਂ 10 ਦਿਨ ਬਾਅਦ ਹੀ ਪਤੀ ਚਲਾ ਗਿਆ ਗੁਜਰਾਤ, ਡੇਢ ਮਹੀਨੇ ਬਾਅਦ ਪਤਨੀ ਹੋ ਗਈ ਗਰਭਵਤੀ, ਥਾਣੇ ਅੰਦਰ ਹੋਈ ਡਿਲੀਵਰੀ 
Marriage ਤੋਂ 10 ਦਿਨ ਬਾਅਦ ਹੀ ਪਤੀ ਚਲਾ ਗਿਆ ਗੁਜਰਾਤ, ਡੇਢ ਮਹੀਨੇ ਬਾਅਦ ਪਤਨੀ ਹੋ ਗਈ ਗਰਭਵਤੀ, ਥਾਣੇ ਅੰਦਰ ਹੋਈ ਡਿਲੀਵਰੀ 
Ration Card : ਇਨ੍ਹਾਂ ਰਾਸ਼ਨ ਕਾਰਡਾਂ 'ਤੇ ਲੱਗ ਸਕਦੀ ਹੈ ਰੋਕ ? ਜਲਦ ਕਰਵਾ ਲਓ ਇਹ ਕੰਮ
Ration Card : ਇਨ੍ਹਾਂ ਰਾਸ਼ਨ ਕਾਰਡਾਂ 'ਤੇ ਲੱਗ ਸਕਦੀ ਹੈ ਰੋਕ ? ਜਲਦ ਕਰਵਾ ਲਓ ਇਹ ਕੰਮ
Spurious liquor Case: ਪ੍ਰਸ਼ਾਸਨ 'ਚ ਮੱਚਿਆ ਹਾਹਾਕਾਰ, ਜ਼ਹਿਰੀਲੀ ਸ਼ਰਾਬ ਪੀਣ ਨਾਲ ਭਾਜਪਾ ਆਗੂ ਸਣੇ 11 ਤੋਂ ਵੱਧ ਦੀ ਮੌਤ, 112 ਹਸਪਤਾਲ ਭਰਤੀ; ਸ਼ਰਾਬ ਠੇਕੇਦਾਰ ਵਿਰੁੱਧ ਕੇਸ ਦਰਜ, 10 ਗ੍ਰਿਫ਼ਤਾਰ...
ਪ੍ਰਸ਼ਾਸਨ 'ਚ ਮੱਚਿਆ ਹਾਹਾਕਾਰ, ਜ਼ਹਿਰੀਲੀ ਸ਼ਰਾਬ ਪੀਣ ਨਾਲ ਭਾਜਪਾ ਆਗੂ ਸਣੇ 11 ਤੋਂ ਵੱਧ ਦੀ ਮੌਤ, 112 ਹਸਪਤਾਲ ਭਰਤੀ; ਸ਼ਰਾਬ ਠੇਕੇਦਾਰ ਵਿਰੁੱਧ ਕੇਸ ਦਰਜ, 10 ਗ੍ਰਿਫ਼ਤਾਰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਅਗਲੇ 6 ਦਿਨ ਲਗਾਤਾਰ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 70 ਤੋਂ 50 KM ਪ੍ਰਤੀ ਘੰਟਾ ਦੀ ਰਫ਼ਤਾਰ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਅਗਲੇ 6 ਦਿਨ ਲਗਾਤਾਰ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 70 ਤੋਂ 50 KM ਪ੍ਰਤੀ ਘੰਟਾ ਦੀ ਰਫ਼ਤਾਰ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
Justice Ashwani Mishra ਬਣੇ ਪੰਜਾਬ-ਹਰਿਆਣਾ HC ਦੇ ਚੀਫ਼ ਜਸਟਿਸ, ਮਾਨ ਸਰਕਾਰ ਦੇ ਵਿਰੋਧ ਵਿਚਕਾਰ ਹੋਇਆ ਸਹੁੰ ਚੁੱਕ ਸਮਾਗਮ
Justice Ashwani Mishra ਬਣੇ ਪੰਜਾਬ-ਹਰਿਆਣਾ HC ਦੇ ਚੀਫ਼ ਜਸਟਿਸ, ਮਾਨ ਸਰਕਾਰ ਦੇ ਵਿਰੋਧ ਵਿਚਕਾਰ ਹੋਇਆ ਸਹੁੰ ਚੁੱਕ ਸਮਾਗਮ
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਦਹਿਸ਼ਤ 'ਚ ਘਰੋਂ ਬਾਹਰ ਭੱਜੇ ਲੋਕ; 4.1 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਦਹਿਸ਼ਤ 'ਚ ਘਰੋਂ ਬਾਹਰ ਭੱਜੇ ਲੋਕ; 4.1 ਤੀਬਰਤਾ ਨਾਲ ਜ਼ਬਰਦਸਤ ਝਟਕੇ...
Gold-Silver Prices Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, 40,000 ਰੁਪਏ ਸੋਨਾ ਅਤੇ 1.83 ਲੱਖ ਰੁਪਏ ਧੜੰਮ ਡਿੱਗਿਆ Silver, ਜਾਣੋ 10 ਗ੍ਰਾਮ ਕਿੰਨਾ ਸਸਤਾ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, 40,000 ਰੁਪਏ ਸੋਨਾ ਅਤੇ 1.83 ਲੱਖ ਰੁਪਏ ਧੜੰਮ ਡਿੱਗਿਆ Silver, ਜਾਣੋ 10 ਗ੍ਰਾਮ ਕਿੰਨਾ ਸਸਤਾ...
Jio ਦਾ ਵੱਡਾ ਆਫਰ, 3,599 ਰੁਪਏ 'ਚ ਪੂਰਾ ਸਾਲ ਮਿਲਣਗੇ ਜ਼ਬਰਦਸਤ ਫਾਇਦੇ; ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲ
Jio ਦਾ ਵੱਡਾ ਆਫਰ, 3,599 ਰੁਪਏ 'ਚ ਪੂਰਾ ਸਾਲ ਮਿਲਣਗੇ ਜ਼ਬਰਦਸਤ ਫਾਇਦੇ; ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲ
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਦੀ ਗੋਲੀ ਲੱਗਣ ਨਾਲ ਹੋਈ ਮੌਤ
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਦੀ ਗੋਲੀ ਲੱਗਣ ਨਾਲ ਹੋਈ ਮੌਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਸਤੰਬਰ 2026
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ
Embed widget