ਪੜਚੋਲ ਕਰੋ

ਫਰਜ਼ੀ ਨਿਕਲੀ ਅੱਠ ਸੂਬਿਆਂ ‘ਤੇ ਅੱਤਵਾਦੀ ਹਮਲੇ ਦੀ ਜਾਣਕਾਰੀ, ਰਿਟਾਇਰਡ ਸੈਨਿਕ ਗ੍ਰਿਫ਼ਤਾਰ

ਸੁੰਦਰ ਮੂਰਤੀ ਨੇ ਸ਼ੁੱਕਰਵਾਰ ਨੂੰ ਤਮਿਲਨਾਡੁ, ਮਹਾਰਾਸ਼ਟਰ, ਕਰਨਾਟਕ, ਕੇਰਲ, ਤੇਕਲੰਗਾਨਾ, ਆਂਧਰਾ ਪ੍ਰਦੇਸ਼, ਗੋਆ ਜਿਹੇ ਸੂਬਿਆਂ ‘ਚ ਅੱਤਵਾਦੀ ਹਮਲੇ ਸਬੰਧੀ ਪੁਲਿਸ ਨੂੰ ਇੰਨਪੁਟ ਦਿੱਤਾ ਸੀ।

ਨਵੀਂ ਦਿੱਲੀ: ਅੱਠ ਤੱਟਵਰਤੀ ਸੂਬਿਆਂ ‘ਚ ਅੱਤਵਾਦੀ ਹਮਲੇ ਦੀ ਸਾਜਿਸ਼ ਘੜਣ ਸਬੰਧੀ ਕਾਲ ਫਰਜ਼ੀ ਨਿਕਲੀ। ਬੰਗਲੌਰ ਐਸਪੀ ਨੇ ਕਿਹਾ, “ਇਹ ਇੱਕ ਝੂਠੀ ਕਾਲ ਸੀਪ 65 ਸਾਲਾ ਦੇ ਲੌਰੀ ਡ੍ਰਾਈਵਰ ਸੁੰਦਰ ਮੂਰਤੀ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਸੈਨਾ ਤੋਂ ਰਿਟਾਇਅਰ ਸੈਨਿਕ ਹੈ”। ਸੁੰਦਰ ਮੂਰਤੀ ਨੇ ਸ਼ੁੱਕਰਵਾਰ ਨੂੰ ਤਮਿਲਨਾਡੁ, ਮਹਾਰਾਸ਼ਟਰ, ਕਰਨਾਟਕ, ਕੇਰਲ, ਤੇਕਲੰਗਾਨਾ, ਆਂਧਰਾ ਪ੍ਰਦੇਸ਼, ਗੋਆ ਜਿਹੇ ਸੂਬਿਆਂ ‘ਚ ਅੱਤਵਾਦੀ ਹਮਲੇ ਸਬੰਧੀ ਪੁਲਿਸ ਨੂੰ ਇੰਨਪੁਟ ਦਿੱਤਾ ਸੀ। ਉਸ ਨੇ ਬੰਗਲੌਰ ਪੁਲਿਸ ਨੂੰ ਫੋਨ ਕਰ ਦਾਅਵਾ ਕੀਤਾ ਹੈ ਕਿ ਉਸ ਕੋਲ ਸੂਚਨਾ ਹੈ ਕਿ ਅੱਤਵਾਦੀ ਅੱਠ ਸੂਬਿਆਂ ‘ਚ ਹਮਲੇ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਕਰ ਰਹੇ ਹਨ। ਫਰਜ਼ੀ ਨਿਕਲੀ ਅੱਠ ਸੂਬਿਆਂ ‘ਤੇ ਅੱਤਵਾਦੀ ਹਮਲੇ ਦੀ ਜਾਣਕਾਰੀ, ਰਿਟਾਇਰਡ ਸੈਨਿਕ ਗ੍ਰਿਫ਼ਤਾਰ ਇਸ ਤੋਂ ਬਾਅਦ ਕਰਨਾਟਕ ਡੀਜੀਪੀ-ਆਈਜੀਪੀ ਨੇ ਬਾਕੀ ਸੱਤ ਹੋਰ ਸੂਬਿਆਂ ਦੇ ਡੀਜੀਪੀ ਨੂੰ ਚਿੱਠੀ ਲਿੱਖ ਅਲਰਟ ਰਹਿਣ ਨੂੰ ਕਿਹਾ। ਗ੍ਰਿਫ਼ਤਾਰ ਸੱਖ਼ਸ ਦਾ ਦਾਅਵਾ ਹੈ ਕਿ ਤਮਿਲਨਾਡੁ ਦੇ ਰਾਮਨਾਥਪੁਰਮ ‘ਚ 19 ਅੱਤਵਾਦੀ ਮੌਜੂਦ ਹਨ ਅਤੇ ਇਹ ਅੱਤਵਾਦੀ ਅੱਠ ਸੂਬਿਆਂ ‘ਚ ਟ੍ਰੇਨਾਂ ‘ਚ ਧਮਾਕੇ ਕਰ ਸਕਦੇ ਹਨ।

ਟਾਪ ਹੈਡਲਾਈਨ

Police Transfer News: ਵੱਡਾ ਪੁਲਿਸ ਫੇਰਬਦਲ, ਇਨ੍ਹਾਂ 6 ਵੱਡੇ ਥਾਣਿਆਂ ਦੇ ਇੰਚਾਰਜ ਬਦਲੇ, 53 ਇੰਸਪੈਕਟਰ ਅਤੇ ਸਬ-ਇੰਸਪੈਕਟਰ ਦਾ ਵੀ ਹੋਇਆ ਟ੍ਰਾਂਸਫਰ, ਜਾਣੋ ਕੌਣ ਕਿੱਥੇ ਤਾਇਨਾਤ?
ਵੱਡਾ ਪੁਲਿਸ ਫੇਰਬਦਲ, ਇਨ੍ਹਾਂ 6 ਵੱਡੇ ਥਾਣਿਆਂ ਦੇ ਇੰਚਾਰਜ ਬਦਲੇ, 53 ਇੰਸਪੈਕਟਰ ਅਤੇ ਸਬ-ਇੰਸਪੈਕਟਰ ਦਾ ਵੀ ਹੋਇਆ ਟ੍ਰਾਂਸਫਰ, ਜਾਣੋ ਕੌਣ ਕਿੱਥੇ ਤਾਇਨਾਤ?
Delhi Cylinder Blast : ਦਿੱਲੀ 'ਚ ਸਿਲੰਡਰ ਫੱਟਣ ਨਾਲ ਧਮਾਕਾ, ਇੱਕ ਵਿਅਕਤੀ ਦੀ ਮੌਤ , ਕਈ ਲੋਕ ਗੰਭੀਰ ਜ਼ਖਮੀ
Delhi Cylinder Blast : ਦਿੱਲੀ 'ਚ ਸਿਲੰਡਰ ਫੱਟਣ ਨਾਲ ਧਮਾਕਾ, ਇੱਕ ਵਿਅਕਤੀ ਦੀ ਮੌਤ , ਕਈ ਲੋਕ ਗੰਭੀਰ ਜ਼ਖਮੀ
Cabinet Expansion: ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਅਹਿਮ ਮੀਟਿੰਗ, ਇਨ੍ਹਾਂ 2 ਮੰਤਰੀਆਂ ਨੂੰ ਹਟਾਉਣ 'ਤੇ ਚਰਚਾ ਤੇਜ਼; ਜਾਣੋ ਨਵੇਂ ਮੰਤਰੀ ਦੇ ਅਹੁਦਿਆਂ ਦੀ ਦੌੜ ਵਿੱਚ ਕੌਣ ਸ਼ਾਮਲ...
ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਅਹਿਮ ਮੀਟਿੰਗ, ਇਨ੍ਹਾਂ 2 ਮੰਤਰੀਆਂ ਨੂੰ ਹਟਾਉਣ 'ਤੇ ਚਰਚਾ ਤੇਜ਼; ਜਾਣੋ ਨਵੇਂ ਮੰਤਰੀ ਦੇ ਅਹੁਦਿਆਂ ਦੀ ਦੌੜ ਵਿੱਚ ਕੌਣ ਸ਼ਾਮਲ...
ਕਾਂਗਰਸ 'ਚ ਵੱਡਾ ਫੇਰਬਦਲ, ਪ੍ਰਸ਼ਾਂਤ ਕਿਸ਼ੋਰ ਸਣੇ ਨਿਰਮਲ ਕੋਸਰੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਕਾਂਗਰਸ 'ਚ ਵੱਡਾ ਫੇਰਬਦਲ, ਪ੍ਰਸ਼ਾਂਤ ਕਿਸ਼ੋਰ ਸਣੇ ਨਿਰਮਲ ਕੋਸਰੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police ASI: ਪੰਜਾਬ 'ਚ ਵੱਡਾ ਹਾਦਸਾ, ASI ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਜ਼ੋਰਦਾਰ ਟੱਕਰ, ਗੰਭੀਰ ਹਾਲਤ 'ਚ ਹਸਪਤਾਲ ਦਾਖਲ...
ਪੰਜਾਬ 'ਚ ਵੱਡਾ ਹਾਦਸਾ, ASI ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਜ਼ੋਰਦਾਰ ਟੱਕਰ, ਗੰਭੀਰ ਹਾਲਤ 'ਚ ਹਸਪਤਾਲ ਦਾਖਲ...
Punjab Congress Crisis: ਪੰਜਾਬ ਕਾਂਗਰਸ 'ਚ ਜਲਦੀ ਹੀ ਖਤਮ ਹੋਵੇਗੀ ਧੜੇਬੰਦੀ, ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਬੋਲੇ- ਚੰਨੀ ਨੇ ਸਹਿਯੋਗ ਦਾ ਭਰੋਸਾ ਦਿੱਤਾ, ਸਾਰੇ ਆਗੂਆਂ ਨੂੰ...
ਪੰਜਾਬ ਕਾਂਗਰਸ 'ਚ ਜਲਦੀ ਹੀ ਖਤਮ ਹੋਵੇਗੀ ਧੜੇਬੰਦੀ, ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਬੋਲੇ- ਚੰਨੀ ਨੇ ਸਹਿਯੋਗ ਦਾ ਭਰੋਸਾ ਦਿੱਤਾ, ਸਾਰੇ ਆਗੂਆਂ ਨੂੰ...
Punjab News: ਪੰਜਾਬ 'ਆਪ' ਇੰਚਾਰਜ ਦੀ ਪੁਲਿਸ ਅਧਿਕਾਰੀ ਨਾਲ ਬਹਿਸ, ਤਲਬੀਰ ਗਿੱਲ ਬੋਲੇ- ਦਿਓ ਮੈਨੂੰ ਅੰਦਰ, ਤੇਰੇ ਵਰਗੇ 50 SP ਵੇਖੇ; ਭਗੌੜੇ ਨੂੰ ਛੁਡਵਾਉਣ ਲਈ...
ਪੰਜਾਬ 'ਆਪ' ਇੰਚਾਰਜ ਦੀ ਪੁਲਿਸ ਅਧਿਕਾਰੀ ਨਾਲ ਬਹਿਸ, ਤਲਬੀਰ ਗਿੱਲ ਬੋਲੇ- ਦਿਓ ਮੈਨੂੰ ਅੰਦਰ, ਤੇਰੇ ਵਰਗੇ 50 SP ਵੇਖੇ; ਭਗੌੜੇ ਨੂੰ ਛੁਡਵਾਉਣ ਲਈ...
Punjab Holiday: ਪੰਜਾਬ 'ਚ ਛੁੱਟੀ ਦਾ ਐਲਾਨ, 12 ਸਤੰਬਰ ਨੂੰ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਨੋਟੀਫਿਕੇਸ਼ਨ ਜਾਰੀ...
Punjab Holiday: ਪੰਜਾਬ 'ਚ ਛੁੱਟੀ ਦਾ ਐਲਾਨ, 12 ਸਤੰਬਰ ਨੂੰ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਨੋਟੀਫਿਕੇਸ਼ਨ ਜਾਰੀ...
Cabinet Expansion: ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਅਹਿਮ ਮੀਟਿੰਗ, ਇਨ੍ਹਾਂ 2 ਮੰਤਰੀਆਂ ਨੂੰ ਹਟਾਉਣ 'ਤੇ ਚਰਚਾ ਤੇਜ਼; ਜਾਣੋ ਨਵੇਂ ਮੰਤਰੀ ਦੇ ਅਹੁਦਿਆਂ ਦੀ ਦੌੜ ਵਿੱਚ ਕੌਣ ਸ਼ਾਮਲ...
ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਅਹਿਮ ਮੀਟਿੰਗ, ਇਨ੍ਹਾਂ 2 ਮੰਤਰੀਆਂ ਨੂੰ ਹਟਾਉਣ 'ਤੇ ਚਰਚਾ ਤੇਜ਼; ਜਾਣੋ ਨਵੇਂ ਮੰਤਰੀ ਦੇ ਅਹੁਦਿਆਂ ਦੀ ਦੌੜ ਵਿੱਚ ਕੌਣ ਸ਼ਾਮਲ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਨੂੰ ਗ੍ਰਿਫਤਾਰ ਕੀਤਾ ਗਿਆ, ਜਾਣੋ ਪੂਰਾ ਮਾਮਲਾ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਨੂੰ ਗ੍ਰਿਫਤਾਰ ਕੀਤਾ ਗਿਆ, ਜਾਣੋ ਪੂਰਾ ਮਾਮਲਾ...
ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ
ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ
Embed widget