ਪੜਚੋਲ ਕਰੋ

ਪਾਕਿਸਤਾਨ 'ਚ ਭਾਰਤੀ ਹਮਲੇ ਦੌਰਾਨ ਕਿੰਨੇ ਮਰੇ? ਉੱਠਣ ਲੱਗੇ ਸਵਾਲ

ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜਵਾਨਾਂ ਦਾ ਜੀਵਨ ਵੋਟਾਂ ਦੀ ਰਾਜਨੀਤੀ ਤੋਂ ਕਿਤੇ ਜ਼ਿਆਦਾ ਕੀਮਤੀ ਹੈ, ਪਰ ਦੇਸ਼ ਨੂੰ ਇਹ ਜਾਣਨ ਦਾ ਵੀ ਪੂਰਾ ਅਧਿਕਾਰ ਹੈ ਕਿ ਪਾਕਿਸਤਾਨ ਦੇ ਬਾਲਾਕੋਟ ‘ਚ ਏਅਰ ਫੋਰਸ ਹਮਲੇ ‘ਚ ਆਖਰ ਹੋਇਆ ਕੀ ਸੀ। ਵਿਦੇਸ਼ੀ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਮਮਤਾ ਨੇ ਕਿਹਾ ਕਿ ਬਾਲਾਕੋਟ ‘ਚ ਅੱਤਵਾਦੀ ਕੈਂਪਾਂ ‘ਤੇ ਭਾਰਤੀ ਸੈਨਾ ਦੇ ਹਮਲੇ ਨਾਲ ਕੋਈ ਨੁਕਸਾਨ ਨਹੀਂ ਹੋਇਆ। ਮਮਤਾ ਦਾ ਕਹਿਣਾ ਹੈ, “ਬਲਾਂ ਨੂੰ ਤੱਥਾਂ ਨਾਲ ਸਾਹਮਣੇ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ।” ਮਮਤਾ ਨੇ ਸੂਬਾ ਸਕੱਤਰੇਤ ‘ਚ ਕਿਹਾ, “ਹਵਾਈ ਹਮਲੇ ਤੋਂ ਬਾਅਦ ਸਾਨੂੰ ਦੱਸਿਆ ਗਿਆ ਕਿ 300-350 ਮੌਤਾਂ ਹੋਈਆਂ ਪਰ ਮੈਂ ਨਿਊਯਾਰਕ ਟਾਈਮਸ ਤੇ ਵਾਸ਼ਿੰਗਟਨ ਪੋਸਟ ‘ਚ ਅਜਿਹੀਆਂ ਖ਼ਬਰਾਂ ਪੜ੍ਹੀਆਂ ਜਿਨ੍ਹਾਂ ‘ਚ ਕਿਹਾ ਗਿਆ ਕਿ ਕੋਈ ਇਨਸਾਨ ਨਹੀਂ ਮਰਿਆ। ਇੱਕ ਹੋਰ ਵਿਦੇਸ਼ੀ ਮੀਡੀਆ ਰਿਪੋਰਟ ‘ਚ ਸਿਰਫ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਗੱਲ ਲਿਖੀ ਗਈ ਸੀ।” ਉਨ੍ਹਾਂ ਕਿਹਾ, “ਅਸੀਂ ਇਹ ਜਾਣਨ ਦੇ ਅਧਿਕਾਰੀ ਹਾਂ, ਦੇਸ਼ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਬਾਲਾਕੋਟ ‘ਚ ਕਿੰਨੇ ਲੋਕ ਮਾਰੇ ਗਏ? ਅਸਲ ‘ਚ ਕਿੱਥੇ ਬੰਬ ਸੁੱਟੇ ਗਏ ਸੀ ਤੇ ਕੀ ਬੰਬ ਨਿਸ਼ਾਨੇ ‘ਤੇ ਡਿੱਗੇ ਸੀ?” ਇਸ ਤੋਂ ਪਹਿਲਾਂ ਸਰਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਹਵਾਈ ਸੈਨਾਂ ਨੇ ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਖੇਤਰ ਦੇ ਬਾਲਾਕੋਟ ‘ਚ ਜੈਸ਼-ਏ-ਮੁਹਮੰਦ ਦੇ ਵੱਡੇ ਟ੍ਰੈਨਿੰਗ ਕੈਂਪਾਂ ‘ਤੇ ਬੰਬ ਸੁੱਟ ਕੇ ਤਬਾਹ ਕੀਤੇ ਹਨ। ਇਸ ‘ਚ 350 ਅੱਤਵਾਦੀ, ਟ੍ਰੇਨਰ ਤੇ ਵੱਡੇ ਕਮਾਂਡਰ ਮਾਰੇ ਗਏ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Senior Leader Death: ਸਿਆਸੀ ਜਗਤ ਤੋਂ ਦੁਖਦ ਖਬਰ, ਮੰਤਰੀ ਅਤੇ ਸੀਨੀਅਰ ਆਗੂ ਦਾ ਦੇਹਾਂਤ; ਦਿੱਗਜ ਆਗੂਆਂ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਦੁਖਦ ਖਬਰ, ਮੰਤਰੀ ਅਤੇ ਸੀਨੀਅਰ ਆਗੂ ਦਾ ਦੇਹਾਂਤ; ਦਿੱਗਜ ਆਗੂਆਂ 'ਚ ਪਸਰਿਆ ਮਾਤਮ...
Horrible Accident: ਵੱਡੀ ਖਬਰ, ਸੀਨੀਅਰ ਆਗੂ ਅਤੇ ਸਾਂਸਦ ਭਿਆਨਕ ਹਾਦਸੇ ਦਾ ਹੋਈ ਸ਼ਿਕਾਰ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਵੱਡੀ ਖਬਰ, ਸੀਨੀਅਰ ਆਗੂ ਅਤੇ ਸਾਂਸਦ ਭਿਆਨਕ ਹਾਦਸੇ ਦਾ ਹੋਈ ਸ਼ਿਕਾਰ; ਜਾਣੋ ਕਿਵੇਂ ਵਾਪਰਿਆ ਹਾਦਸਾ...?
Punjab News: ਪੰਜਾਬ ਤੋਂ ਵੱਡੀ ਖਬਰ, ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਕਰੀਬੀ ਵੀ ਗ੍ਰਿਫਤਾਰ; ਸਿਆਸਤ 'ਚ ਮੱਚੀ ਉਥਲ-ਪੁਥਲ...
ਪੰਜਾਬ ਤੋਂ ਵੱਡੀ ਖਬਰ, ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਕਰੀਬੀ ਵੀ ਗ੍ਰਿਫਤਾਰ; ਸਿਆਸਤ 'ਚ ਮੱਚੀ ਉਥਲ-ਪੁਥਲ...
Good News: ਇਤਿਹਾਸਕ ਫੈਸਲਾ, ਏਜੰਟਾਂ ਨੇ ਮਾਰੀ ਠੱਗੀ ਤਾਂ ਸਰਕਾਰ ਦਏਗੀ ਮੁਆਵਜ਼ਾ; ਸਰਕਾਰੀ ਫੰਡਾਂ 'ਚੋਂ...
Good News: ਇਤਿਹਾਸਕ ਫੈਸਲਾ, ਏਜੰਟਾਂ ਨੇ ਮਾਰੀ ਠੱਗੀ ਤਾਂ ਸਰਕਾਰ ਦਏਗੀ ਮੁਆਵਜ਼ਾ; ਸਰਕਾਰੀ ਫੰਡਾਂ 'ਚੋਂ...

ਵੀਡੀਓਜ਼

CM ਮਾਨ ਦਾ ਬਾਦਲ ‘ਤੇ ਤਿੱਖਾ ਵਾਰ — ‘ਹੁਣ ਬਾਰੀ ਤਾਂ ਜੇਲ੍ਹ ਜਾਣ ਦੀ ਆਉਗੀ
ਆਜ਼ਾਦੀ ਦਾ ਭਾਅ ਸਿਰਫ ਪੰਜਾਬੀਆਂ ਨੂੰ ਪਤਾ, ਅਸੀਂ ਕੁਰਬਾਨੀਆਂ ਦਿੱਤੀਆਂ ਨੇ
ਮੈਂ ED ਨੂੰ ਚੈਲੈਂਜ ਕਰਦਾ ਹਾਂ — ਮੇਰੇ ਫੋਨ ਦੀ ਫੋਰੈਂਸਿਕ ਜਾਂਚ ਕਰਵਾ
ED ਮਾਮਲੇ ‘ਚ ਅਮਨ ਅਰੋੜਾ ਭੜਕੇ — ‘ਮੇਰੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼
ED ਦੀ ਰੇਡ ਤੋਂ ਬਾਅਦ ਅਮਨ ਅਰੋੜਾ ਨੇ ਕੀਤੇ ਵੱਡੇ ਖੁਲਾਸੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਭੂਚਾਲ, ਸੰਜੀਵ ਅਰੋੜਾ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ; ਜਾਣੋ ਕੀ ਬੋਲੇ ਵਕੀਲ...
ਪੰਜਾਬ 'ਚ ਸਿਆਸੀ ਭੂਚਾਲ, ਸੰਜੀਵ ਅਰੋੜਾ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ; ਜਾਣੋ ਕੀ ਬੋਲੇ ਵਕੀਲ...
Senior Leader Death: ਸਿਆਸੀ ਜਗਤ ਤੋਂ ਦੁਖਦ ਖਬਰ, ਮੰਤਰੀ ਅਤੇ ਸੀਨੀਅਰ ਆਗੂ ਦਾ ਦੇਹਾਂਤ; ਦਿੱਗਜ ਆਗੂਆਂ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਦੁਖਦ ਖਬਰ, ਮੰਤਰੀ ਅਤੇ ਸੀਨੀਅਰ ਆਗੂ ਦਾ ਦੇਹਾਂਤ; ਦਿੱਗਜ ਆਗੂਆਂ 'ਚ ਪਸਰਿਆ ਮਾਤਮ...
Heart Care Tips: ਹਾਰਟ ਅਟੈਕ ਨੌਜਵਾਨਾਂ ਨੂੰ ਵੀ ਬਣਾ ਰਿਹਾ ਸ਼ਿਕਾਰ, ਜਾਣੋ ਮੌਤ ਤੋਂ ਬਚਣ ਦਾ ਸਭ ਤੋਂ ਆਸਾਨ ਤਰੀਕਾ; ਮਾਹਿਰਾਂ ਦੀ ਰਾਏ ਆਏਗੀ ਕੰਮ...
ਹਾਰਟ ਅਟੈਕ ਨੌਜਵਾਨਾਂ ਨੂੰ ਵੀ ਬਣਾ ਰਿਹਾ ਸ਼ਿਕਾਰ, ਜਾਣੋ ਮੌਤ ਤੋਂ ਬਚਣ ਦਾ ਸਭ ਤੋਂ ਆਸਾਨ ਤਰੀਕਾ; ਮਾਹਿਰਾਂ ਦੀ ਰਾਏ ਆਏਗੀ ਕੰਮ...
Punjab News: ਪੰਜਾਬ 'ਚ ਸਿਆਸੀ ਹਲਚਲ ਜਾਰੀ, ਕੈਬਨਿਟ ਮੰਤਰੀ ਦੀਆਂ ਜਾਇਦਾਦਾਂ ਜ਼ਬਤ; ਜਾਣੋ ਕਿੱਥੇ ਹੋਏਗੀ ਅਗਲੇਰੀ ਜਾਂਚ?
ਪੰਜਾਬ 'ਚ ਸਿਆਸੀ ਹਲਚਲ ਜਾਰੀ, ਕੈਬਨਿਟ ਮੰਤਰੀ ਦੀਆਂ ਜਾਇਦਾਦਾਂ ਜ਼ਬਤ; ਜਾਣੋ ਕਿੱਥੇ ਹੋਏਗੀ ਅਗਲੇਰੀ ਜਾਂਚ?
Cabinet Minister Road Accident: ਵੱਡਾ ਹਾਦਸਾ, ਕੈਬਨਿਟ ਮੰਤਰੀ ਦਾ ਹੋਇਆ ਭਿਆਨਕ ਐਕਸੀਡੈਂਟ; ਸਿਆਸਤਦਾਨਾਂ 'ਚ ਚਿੰਤਾ ਦਾ ਮਾਹੌਲ...
ਵੱਡਾ ਹਾਦਸਾ, ਕੈਬਨਿਟ ਮੰਤਰੀ ਦਾ ਹੋਇਆ ਭਿਆਨਕ ਐਕਸੀਡੈਂਟ; ਸਿਆਸਤਦਾਨਾਂ 'ਚ ਚਿੰਤਾ ਦਾ ਮਾਹੌਲ...
ਤਸਕਰ ਦੇ ਘਰ ਰੇਡ ਕਰਨ ਪਹੁੰਚੀ ਪੁਲਿਸ 'ਤੇ ਹਮਲਾ, ASI ਸਣੇ 2 ਪੁਲਿਸ ਮੁਲਾਜ਼ਮ ਜ਼ਖ਼ਮੀ; ਮੱਚਿਆ ਹੜਕੰਪ
ਤਸਕਰ ਦੇ ਘਰ ਰੇਡ ਕਰਨ ਪਹੁੰਚੀ ਪੁਲਿਸ 'ਤੇ ਹਮਲਾ, ASI ਸਣੇ 2 ਪੁਲਿਸ ਮੁਲਾਜ਼ਮ ਜ਼ਖ਼ਮੀ; ਮੱਚਿਆ ਹੜਕੰਪ
Punjabi Singer Diljit Dosanjh: ਦਿਲਜੀਤ ਦੋਸਾਂਝ ਦੀ ਸਿਆਸਤ ’ਚ ਹੋਏਗੀ ਐਂਟਰੀ ? ਪੰਜਾਬੀ ਗਾਇਕ ਨੇ ਪੋਸਟ ਰਾਹੀਂ ਦਿੱਤਾ ਸਪਸ਼ਟ ਜਵਾਬ; ਹੁਣ ਹੋਇਆ ਵਾਇਰਲ...
ਦਿਲਜੀਤ ਦੋਸਾਂਝ ਦੀ ਸਿਆਸਤ ’ਚ ਹੋਏਗੀ ਐਂਟਰੀ ? ਪੰਜਾਬੀ ਗਾਇਕ ਨੇ ਪੋਸਟ ਰਾਹੀਂ ਦਿੱਤਾ ਸਪਸ਼ਟ ਜਵਾਬ; ਹੁਣ ਹੋਇਆ ਵਾਇਰਲ...
Punjab News: ਪੰਜਾਬ ‘ਚ ਹਾਈ ਅਲਰਟ, ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ; ਸਾਰੇ ਹਵਾਈ ਅੱਡਿਆਂ ਸਣੇ ਇਨ੍ਹਾਂ ਸਥਾਨਾਂ ਦੀ ਵਧਾਈ ਗਈ ਸੁਰੱਖਿਆ, ਲੋਕਾਂ 'ਚ ਮੱਚੀ ਤਰਥੱਲੀ...
ਪੰਜਾਬ ‘ਚ ਹਾਈ ਅਲਰਟ, ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ; ਸਾਰੇ ਹਵਾਈ ਅੱਡਿਆਂ ਸਣੇ ਇਨ੍ਹਾਂ ਸਥਾਨਾਂ ਦੀ ਵਧਾਈ ਗਈ ਸੁਰੱਖਿਆ, ਲੋਕਾਂ 'ਚ ਮੱਚੀ ਤਰਥੱਲੀ...
Embed widget