ਪੜਚੋਲ ਕਰੋ

ਮਜ਼ਦੂਰ ਦੀ ਨਿਕਲੀ ਲਾਟਰੀ, ਖੁਦਾਈ ਦੌਰਾਨ ਮਿਲਿਆ ਬੇਸ਼ਕੀਮਤੀ ਹੀਰਾ, ਕੀਮਤ ਜਾਣ ਹੋ ਜਾਓਗੇ ਹੈਰਾਨ

ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ 35 ਸਾਲਾ ਵਿਅਕਤੀ ਨੂੰ ਹੀਰੇ ਦੀ ਖਾਣ ਵਿੱਚ ਖੁਦਾਈ ਦੌਰਾਨ 10.69 ਕੈਰੇਟ ਦਾ ਉੱਚ ਕੁਆਲਟੀ ਦਾ ਬੇਸ਼ਕੀਮਤੀ ਹੀਰਾ ਮਿਲਿਆ ਹੈ।

ਪੰਨਾ: ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ '35 ਸਾਲਾ ਵਿਅਕਤੀ ਨੂੰ ਉਸ ਸਮੇਂ ਆਪਣੀ ਕਿਸਮਤ ਪਲਟਦੀ ਨਜ਼ਰ ਆਈ ਜਦੋਂ ਉਸ ਨੂੰ ਹੀਰੇ ਦੀਆਂ ਖਾਨਾਂ ਦੀ ਖੁਦਾਈ ਦੌਰਾਨ ਮੰਗਲਵਾਰ ਨੂੰ 10.69 ਕੈਰੇਟ ਦਾ ਉੱਚ ਕੁਆਲਟੀ ਦਾ ਕੀਮਤੀ ਹੀਰਾ ਮਿਲਿਆ। ਮਾਹਰਾਂ ਦਾ ਕਹਿਣਾ ਹੈ ਕਿ ਇਸ ਨੂੰ ਨਿਲਾਮੀ ਵਿੱਚ 50 ਲੱਖ ਤੋਂ ਲੈ ਕੇ ਇੱਕ ਕਰੋੜ ਰੁਪਏ ਵਿੱਚ ਵੇਚਿਆ ਜਾ ਸਕਦਾ ਹੈ। ਉਧਰ, ਹੀਰਾ ਦਫਤਰ ਪੰਨਾ ਦੇ ਹੀਰਾ ਅਧਿਕਾਰੀ ਆਰਕੇ ਪਾਂਡੇ ਨੇ ਖਬਰ ਏਜੰਸੀ 'ਭਾਸ਼ਾ' ਨੂੰ ਦੱਸਿਆ ਕਿ ਅਨੰਦੀ ਲਾਲ ਕੁਸ਼ਵਾਹਾ ਨੂੰ ਚਮਕਦਾਰ ਗੁਣਵੱਤਾ ਦਾ ਅਨਮੋਲ ਹੀਰਾ ਮਿਲਿਆ ਹੈ। ਇਸ ਦਾ ਵਜ਼ਨ 10.69 ਕੈਰੇਟ ਹੈ। ਉਸ ਨੇ ਦੱਸਿਆ ਕਿ ਉਸ ਨੂੰ ਇਹ ਹੀਰਾ ਪੰਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਰਾਣੀਪੁਰ ਵਿੱਚ ਉਥਲੀ ਹੀਰੇ ਦੀ ਖਾਣ ਦੀ ਖੁਦਾਈ ਦੌਰਾਨ ਮਿਲਿਆ। ਉਨ੍ਹਾਂ ਨੇ ਕਿਹਾ ਕਿ ਕੁਸ਼ਵਾਹਾ ਨੇ ਇਹ ਹੀਰਾ, ਹੀਰਾ ਦਫ਼ਤਰ ਵਿੱਚ ਜਮ੍ਹਾ ਕਰ ਦਿੱਤਾ ਹੈ ਤੇ ਆਉਣ ਵਾਲੀ ਨਿਲਾਮੀ ਵਿੱਚ ਇਸ ਨੂੰ ਵੇਚਣ ਲਈ ਰੱਖਿਆ ਜਾਵੇਗਾ। ਇਸ ਹੀਰੇ ਦੀ ਨਿਲਾਮੀ ਤੋਂ ਜੋ ਵੀ ਪੈਸਾ ਪ੍ਰਾਪਤ ਹੋਏਗਾ, ਉਸ ਚੋਂ ਟੈਕਸ ਕੱਟ ਕੇ ਬਾਕੀ ਰਕਮ ਉਸ ਵਿਅਕਤੀ ਨੂੰ ਦਿੱਤੀ ਜਾਵੇਗੀ। ਇਸ ਦੌਰਾਨ ਅਨੰਦੀ ਲਾਲ ਕੁਸ਼ਵਾਹਾ ਨੇ ਦੱਸਿਆ, "ਪਹਿਲਾਂ ਇਸ ਖਾਨ ਦੀ ਖੁਦਾਈ ਦੌਰਾਨ ਮੈਨੂੰ 70 ਸੈਂਟ ਦਾ ਹੀਰਾ ਮਿਲਿਆ ਸੀ ਤੇ ਹੁਣ ਮੈਨੂੰ 10.69 ਕੈਰੇਟ ਦਾ ਕੀਮਤੀ ਹੀਰਾ ਮਿਲਿਆ ਹੈ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Delhi Firing News : ਦਿੱਲੀ 'ਚ ਗੈਂਗਵਾਰ, ਬਦਮਾਸ਼ਾਂ ਨੇ ਘਰ 'ਚ ਵੜ ਕੇ 4 ਲੋਕਾਂ ਨੂੰ ਗੋਲੀ ਮਾਰੀ, ਇੱਕ ਦੀ ਮੌਤ

ਪੱਛਮ ਬੰਗਾਲ 'ਚ BJP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਲਿਸਟ, ਰੂਪਾ ਗਾਂਗੂਲੀ ਨੂੰ ਵੀ ਮਿਲੀ ਟਿਕਟ

Matrimonial ਸਾਈਟ 'ਤੇ ਖ਼ੂਬਸੂਰਤ ਲੜਕੀਆਂ ਨੂੰ ਫ਼ਸਾਉਂਦਾ ਸੀ 12ਵੀਂ ਪਾਸ ਨੌਜਵਾਨ , ਫਲੈਟ 'ਚ ਲਿਜਾ ਕੇ ਕਰਦਾ ਸੀ Rape 

Haryana ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਕਰਨ ਵਾਲੇ 4 ਕਾਂਗਰਸੀ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ,7 ਦਿਨਾਂ ਦੇ ਅੰਦਰ ਮੰਗਿਆ ਜਵਾਬ 

ਵੀਡੀਓਜ਼

ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
AAP ਸਰਕਾਰ ‘ਤੇ ਵੱਡਾ ਵਾਰ! ਸੁਖਬੀਰ ਨੇ ਕਿਹਾ ਝੂਠ ਦੀ ਸਰਕਾਰ”
ਸੁਖਬੀਰ ਬਾਦਲ ਦੇ ਵੱਡੇ ਐਲਾਨ! ਕੀ ਕਹਿ ਦਿੱਤਾ ਸੁਣੋ
4 ਸਾਲਾਂ ‘ਚ ਪੰਜਾਬ ‘ਤੇ ਦੂਣਾ ਕਰਜ਼ਾ? ਸੁਖਬੀਰ ਬਾਦਲ ਦਾ ਵੱਡਾ ਦੋਸ਼
ਜੱਗੂ ਭਗਵਾਨਪੁਰੀਆ ਤੇ CM ਮਾਨ ‘ਤੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ!

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੈਰਿਜ ਪੈਲੇਸ 'ਚ ਹੋਈ ਹਵਾਈ ਫਾਈਰਿੰਗ, ਮੱਚਿਆ ਹੜਕੰਪ, ਮਾਲਕ ਨੂੰ ਦਿੱਤੀ ਧਮਕੀ; ਜਾਣੋ ਪੂਰਾ ਮਾਮਲਾ

ਪੰਜਾਬ 'ਚ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਅਗਲੇ 24 ਘੰਟਿਆਂ ਨੂੰ ਲੈਕੇ ਅਲਰਟ ਜਾਰੀ
ਪੰਜਾਬ 'ਚ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਅਗਲੇ 24 ਘੰਟਿਆਂ ਨੂੰ ਲੈਕੇ ਅਲਰਟ ਜਾਰੀ
Matrimonial ਸਾਈਟ 'ਤੇ ਖ਼ੂਬਸੂਰਤ ਲੜਕੀਆਂ ਨੂੰ ਫ਼ਸਾਉਂਦਾ ਸੀ 12ਵੀਂ ਪਾਸ ਨੌਜਵਾਨ , ਫਲੈਟ 'ਚ ਲਿਜਾ ਕੇ ਕਰਦਾ ਸੀ Rape 
Matrimonial ਸਾਈਟ 'ਤੇ ਖ਼ੂਬਸੂਰਤ ਲੜਕੀਆਂ ਨੂੰ ਫ਼ਸਾਉਂਦਾ ਸੀ 12ਵੀਂ ਪਾਸ ਨੌਜਵਾਨ , ਫਲੈਟ 'ਚ ਲਿਜਾ ਕੇ ਕਰਦਾ ਸੀ Rape 
Haryana ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਕਰਨ ਵਾਲੇ 4 ਕਾਂਗਰਸੀ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ,7 ਦਿਨਾਂ ਦੇ ਅੰਦਰ ਮੰਗਿਆ ਜਵਾਬ 
Haryana ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਕਰਨ ਵਾਲੇ 4 ਕਾਂਗਰਸੀ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ,7 ਦਿਨਾਂ ਦੇ ਅੰਦਰ ਮੰਗਿਆ ਜਵਾਬ 
SBI ਗਾਹਕ ਹੋ ਜਾਓ ਸਾਵਧਾਨ! Scammers ਨੇ ਕੱਢਿਆ ਧੋਖਾਧੜੀ ਕਰਨ ਦਾ ਨਵਾਂ ਤਰੀਕਾ, ਥੋੜੀ ਜਿਹੀ ਗਲਤੀ ਪੈ ਸਕਦੀ ਭਾਰੀ

Electricity ਵਿਭਾਗ ਦੀ ਗਲਤੀ ਕਾਰਨ 6 ਸਾਲ ਦੀ ਬੱਚੀ ਦਾ ਕੱਟਣਾ ਪਿਆ ਸੀ ਹੱਥ ,ਹੁਣ ਮਿਲੇਗਾ 1 ਕਰੋੜ ਰੁਪਏ ਦਾ ਮੁਆਵਜ਼ਾ  

Facebook ਦੇ ਰਹੀ ਹਰ ਮਹੀਨੇ 2.5 ਲੱਖ ਰੁਪਏ ਕਮਾਉਣ ਦਾ ਮੌਕਾ, ਬੱਸ ਕਰਨਾ ਹੋਵੇਗਾ ਆਹ ਕੰਮ

Punjab News : 'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ' ਵਾਲੀ ਔਰਤ ਦੀਆਂ ਵਧੀਆਂ ਮੁਸ਼ਕਿਲਾਂ , ਮਹਿਲਾ ਕਮਿਸ਼ਨ ਨੇ ਲਿਆ ਸੂ ਮੋਟੋ ਨੋਟਿਸ

Embed widget