ਪੜਚੋਲ ਕਰੋ

'84 ਕਤਲੇਆਮ ਨਾਲ ਸਬੰਧਤ ਕਈ ਅਹਿਮ ਫਾਈਲਾਂ ਤੇ ਦਸਤਾਵੇਜ਼ ਗ਼ਾਇਬ, SIT ਵੱਲੋਂ ਖ਼ੁਲਾਸਾ

1984 ਵਿੱਚ ਸਿੱਖ ਕਤਲੇਆਮ ਨਾਲ ਸਬੰਧਤ ਅਹਿਮ ਫਾਈਲਾਂ ਕਾਨਪੁਰ ਵਿੱਚ ਸਰਕਾਰੀ ਰਿਕਾਰਡਾਂ ਤੋਂ ਗਾਇਬ ਹੋ ਗਈਆਂ ਹਨ। ਉੱਤਰ ਪ੍ਰਦੇਸ਼ ਦੇ ਇਸ ਉਦਯੋਗਿਕ ਸ਼ਹਿਰ ਵਿੱਚ 125 ਤੋਂ ਵੱਧ ਸਿੱਖਾਂ ਦਾ ਕਤਲੇਆਮ ਹੋਇਆ ਸੀ। 31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਦੇ ਕਤਲੇਆਮ ਮਗਰੋਂ ਕਾਨਪੁਰ ਵਿੱਚ ਸਭ ਤੋਂ ਵੱਧ ਲੋਕ ਮਾਰੇ ਗਏ ਸੀ।

ਕਾਨਪੁਰ: 1984 ਵਿੱਚ ਸਿੱਖ ਕਤਲੇਆਮ ਨਾਲ ਸਬੰਧਤ ਅਹਿਮ ਫਾਈਲਾਂ ਕਾਨਪੁਰ ਵਿੱਚ ਸਰਕਾਰੀ ਰਿਕਾਰਡਾਂ ਤੋਂ ਗਾਇਬ ਹੋ ਗਈਆਂ ਹਨ। ਉੱਤਰ ਪ੍ਰਦੇਸ਼ ਦੇ ਇਸ ਉਦਯੋਗਿਕ ਸ਼ਹਿਰ ਵਿੱਚ 125 ਤੋਂ ਵੱਧ ਸਿੱਖਾਂ ਦਾ ਕਤਲੇਆਮ ਹੋਇਆ ਸੀ। 31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਦੇ ਕਤਲੇਆਮ ਮਗਰੋਂ ਕਾਨਪੁਰ ਵਿੱਚ ਸਭ ਤੋਂ ਵੱਧ ਲੋਕ ਮਾਰੇ ਗਏ ਸੀ।

ਸੂਬਾ ਸਰਕਾਰ ਵੱਲੋਂ ਫਰਵਰੀ, 2019 ਵਿੱਚ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ 1984 ਦੇ ਦੰਗਿਆਂ ਦੀਆਂ ਫਾਈਲਾਂ ਦੀ ਮੁੜ ਪੜਤਾਲ ਕਰਨ ਲਈ ਪਤਾ ਲਾਇਆ ਕਿ ਉਸ ਸਮੇਂ ਪੁਲਿਸ ਮੁਲਾਜ਼ਮਾਂ ਦੁਆਰਾ ਕਥਿਤ ਤੌਰ ਤੇ ਦਬਾਏ ਗਏ ਕਤਲ ਤੇ ਲੁੱਟਾਂ ਨਾਲ ਸਬੰਧਤ ਕਈ ਫਾਈਲਾਂ ਹੁਣ ਗਾਇਬ ਹਨ।

ਕੁਝ ਮਾਮਲਿਆਂ ਵਿੱਚ, ਐਸਆਈਟੀ ਨੂੰ ਐਫਆਈਆਰ ਤੇ ਕੇਸ ਡਾਇਰੀਆਂ ਵੀ ਨਹੀਂ ਮਿਲੀਆਂ, ਜੋ ਇੱਥੋਂ ਦੇ ਸਿੱਖ ਕਤਲੇਆਮ ਦੀ ਜਾਂਚ ਉੱਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਮਹੱਤਵਪੂਰਨ ਦਸਤਾਵੇਜ਼ਾਂ ਤੇ ਕੇਸਾਂ ਸਬੰਧੀ ਫਾਈਲਾਂ ਦੇ ਰਹੱਸਮਈ ਤਰੀਕੇ ਨਾਲ ਗਾਇਬ ਹੋਣ ਦੇ ਮੁੱਦੇ 'ਤੇ ਐਸਆਈਟੀ ਦੇ ਚੇਅਰਮੈਨ, ਸਾਬਕਾ ਡੀਜੀਪੀ ਅਤੁਲ ਨੇ ਦੱਸਿਆ ਕਿ ਗਾਇਬ ਫਾਈਲਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Dibrugarh Express Derailed: ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾ ਰਹੀ ਰਹੀ ਰੇਲ ਹੋਈ ਹਾਦਸੇ ਦਾ ਸ਼ਿਕਾਰ, ਪਟੜੀ ਤੋਂ ਉੱਤਰੇ ਡੱਬੇ, 4 ਦੀ ਮੌਤ, ਕਈ ਜ਼ਖ਼ਮੀ

Shambhu Border: ਸ਼ੰਭੂ ਬਾਰਡਰ ਨਾ ਖੋਲ੍ਹ ਕੇ ਕਸੂਤੀ ਘਿਰੀ ਹਰਿਆਣਾ ਸਰਕਾਰ, ਕੋਰਟ ਦੀ ਹੁਕਮ ਅਦੂਲੀ ਦਾ ਨੋਟਿਸ

Crime News: ਲੁਧਿਆਣਾ ਦੀ ਡਾਂਸਰ ਨਾਲ ਬਿਹਾਰ 'ਚ ਗੈਂਗਰੇਪ: ਛੇ ਲੋਕਾਂ ਨੇ ਸ਼ਰਾਬ ਪਿਲਾ ਕੇ ਕੀਤਾ ਬਲਾਤਕਾਰ

Hindu Leader Amit Arora: ਹੁਣ ਅਬੂ ਬਕਰ ਦੇ ਨਿਸ਼ਾਨੇ 'ਤੇ ਹਿੰਦੂ ਨੇਤਾ ਅਮਿਤ ਅਰੋੜਾ, ਗੁਜਰਾਤ ਪੁਲਿਸ ਨੇ ਕੀਤਾ ਖੁਲਾਸਾ

ABP Premium

ਵੀਡੀਓਜ਼

Aanvi Kamdar | ਮੌਤ ਤੋਂ ਪਹਿਲਾਂ Influencer ਦੀ ਆਖ਼ਰੀ Post, Reel ਬਣਾਉਣ ਦੇ ਚੱਕਰ 'ਚ ਗਵਾਈ ਜਾਨ | MumbaiBhagwant Mann| ਰਾਸ਼ਟਰਪਤੀ ਵੱਲੋਂ ਸੋਧ ਬਿੱਲ ਨੂੰ ਮਨਜ਼ੂਰੀ ਤੋਂ ਇਨਕਾਰ 'ਤੇ ਬੋਲੇ CMBhagwant Mann| NHAI ਦੇ ਪ੍ਰੋਜੈਕਟਾਂ ਨੂੰ ਲੈ ਕੇ CM ਨੇ ਕਿਸਾਨਾਂ 'ਤੇ ਕੀ ਆਖਿਆ ?Navjot Kaur Sidhu| ਸਿੱਧੂ ਪਰਿਵਾਰ ਸਮੇਤ ਵੇਖਣ ਪਹੁੰਚੇ ਫਿਲਮ, ਸੁਣੋ ਨਵਜੋਤ ਕੌਰ ਨੇ ਕੀ ਆਖਿਆ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Dibrugarh Express Derailed: ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾ ਰਹੀ ਰਹੀ ਰੇਲ ਹੋਈ ਹਾਦਸੇ ਦਾ ਸ਼ਿਕਾਰ, ਪਟੜੀ ਤੋਂ ਉੱਤਰੇ ਡੱਬੇ, 4 ਦੀ ਮੌਤ, ਕਈ ਜ਼ਖ਼ਮੀ
Dibrugarh Express Derailed: ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾ ਰਹੀ ਰਹੀ ਰੇਲ ਹੋਈ ਹਾਦਸੇ ਦਾ ਸ਼ਿਕਾਰ, ਪਟੜੀ ਤੋਂ ਉੱਤਰੇ ਡੱਬੇ, 4 ਦੀ ਮੌਤ, ਕਈ ਜ਼ਖ਼ਮੀ
Shambhu Border: ਸ਼ੰਭੂ ਬਾਰਡਰ ਨਾ ਖੋਲ੍ਹ ਕੇ ਕਸੂਤੀ ਘਿਰੀ ਹਰਿਆਣਾ ਸਰਕਾਰ, ਕੋਰਟ ਦੀ ਹੁਕਮ ਅਦੂਲੀ ਦਾ ਨੋਟਿਸ
Shambhu Border: ਸ਼ੰਭੂ ਬਾਰਡਰ ਨਾ ਖੋਲ੍ਹ ਕੇ ਕਸੂਤੀ ਘਿਰੀ ਹਰਿਆਣਾ ਸਰਕਾਰ, ਕੋਰਟ ਦੀ ਹੁਕਮ ਅਦੂਲੀ ਦਾ ਨੋਟਿਸ
Crime News: ਲੁਧਿਆਣਾ ਦੀ ਡਾਂਸਰ ਨਾਲ ਬਿਹਾਰ 'ਚ ਗੈਂਗਰੇਪ: ਛੇ ਲੋਕਾਂ ਨੇ ਸ਼ਰਾਬ ਪਿਲਾ ਕੇ ਕੀਤਾ ਬਲਾਤਕਾਰ
Crime News: ਲੁਧਿਆਣਾ ਦੀ ਡਾਂਸਰ ਨਾਲ ਬਿਹਾਰ 'ਚ ਗੈਂਗਰੇਪ: ਛੇ ਲੋਕਾਂ ਨੇ ਸ਼ਰਾਬ ਪਿਲਾ ਕੇ ਕੀਤਾ ਬਲਾਤਕਾਰ
Hindu Leader Amit Arora: ਹੁਣ ਅਬੂ ਬਕਰ ਦੇ ਨਿਸ਼ਾਨੇ 'ਤੇ ਹਿੰਦੂ ਨੇਤਾ ਅਮਿਤ ਅਰੋੜਾ, ਗੁਜਰਾਤ ਪੁਲਿਸ ਨੇ ਕੀਤਾ ਖੁਲਾਸਾ
Hindu Leader Amit Arora: ਹੁਣ ਅਬੂ ਬਕਰ ਦੇ ਨਿਸ਼ਾਨੇ 'ਤੇ ਹਿੰਦੂ ਨੇਤਾ ਅਮਿਤ ਅਰੋੜਾ, ਗੁਜਰਾਤ ਪੁਲਿਸ ਨੇ ਕੀਤਾ ਖੁਲਾਸਾ
Amritpal Singh: ਪੁਲਿਸ ਲੈਣਾ ਚਾਹੁੰਦੀ ਅੰਮ੍ਰਿਤਪਾਲ ਸਿੰਘ ਦੇ ਭਰਾ ਦਾ ਰਿਮਾਂਡ, ਮੁੜ ਅਦਾਲਤ ਦਾ ਰੁਖ਼

Bikram Majithia: ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਣਗੇ ਬਿਕਰਮ ਮਜੀਠੀਆ, ਚਿੱਠੀ ਲਿਖ ਕੇ ਮੰਗਿਆ ਸਮਾਂ

Crime: ਨਿਹੰਗ ਸਿੰਘ ਨੇ 20 ਸਾਲਾ ਨੌਜਵਾਨ 'ਤੇ ਕੀਤਾ ਤਲਵਾਰ ਨਾਲ ਹਮਲਾ, ਹੋਈ ਮੌਤ

Punjab Breaking News Live 18 July 2024: ਪੰਜਾਬ ਦੇ 9 ਜ਼ਿਲ੍ਹਿਆਂ ਚ ਮੀਂਹ ਦੀ ਚੇਤਾਵਨੀ, ਨਿਹੰਗ ਸਿੰਘ ਨੇ 20 ਸਾਲਾ ਨੌਜਵਾਨ ਦਾ ਕੀਤਾ ਕਤਲ, ਅੰਮ੍ਰਿਤਸਰ ਤੋਂ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਗ੍ਰਿਫਤਾਰ

Embed widget