ਪੜਚੋਲ ਕਰੋ

ਵਿਕਾਸ ਦੂਬੇ ਦੇ ਐਂਕਾਉਂਟਰ ਨੇ ਖੜ੍ਹੇ ਕੀਤੇ ਕਈ ਸਵਾਲ, ਜਾਣੋ ਕਿਉਂ?

ਸਵਾਲ ਇਹ ਵੀ ਉੱਠਦਾ ਹੈ ਕਿਉਂਕਿ ਵਿਕਾਸ ਦੂਬੇ ਦੀ ਗ੍ਰਿਫਤਾਰੀ ਤੋਂ ਬਾਅਦ ਹੋਏ ਮੁਕਾਬਲੇ ਵਿੱਚ ਉਸ ਨੂੰ ਮਾਰਨ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ। ਇਸ ਖਦਸ਼ੇ ਬਾਰੇ ਕੱਲ੍ਹ ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ।

ਲਖਨਊ: ਕਾਨਪੁਰ ਵਿੱਚ 8 ਪੁਲਿਸ ਮੁਲਾਜ਼ਮਾਂ ਨੂੰ ਮਾਰਨ ਦਾ ਮੁੱਖ ਦੋਸ਼ੀ ਗੈਂਗਸਟਰ ਵਿਕਾਸ ਦੂਬੇ ਅੱਜ ਐਂਕਾਉਂਟਰ ਵਿੱਚ ਮਾਰਿਆ ਗਿਆ। ਹੁਣ ਪੁਲਿਸ ਦੀ ਇਸ ਕਾਰਵਾਈ 'ਤੇ ਬਹੁਤ ਸਾਰੇ ਸਵਾਲ ਖੜ੍ਹੇ ਹੋ ਰਹੇ ਹਨ। ਵਿਰੋਧੀ ਧਿਰ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਲੋਕ ਪੁਲਿਸ ਤੇ ਸਰਕਾਰ ਨੂੰ ਵੀ ਸਵਾਲ ਪੁੱਛ ਰਹੇ ਹਨ। ਸਵਾਲ ਇਹ ਵੀ ਉੱਠਦਾ ਹੈ ਕਿਉਂਕਿ ਵਿਕਾਸ ਦੂਬੇ ਦੀ ਗ੍ਰਿਫਤਾਰੀ ਤੋਂ ਬਾਅਦ ਹੋਏ ਮੁਕਾਬਲੇ ਵਿੱਚ ਉਸ ਨੂੰ ਮਾਰਨ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ। ਇਸ ਖਦਸ਼ੇ ਬਾਰੇ ਕੱਲ੍ਹ ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਮੁੱਠਭੇੜ 'ਤੇ ਉੱਠੇ ਇਹ ਸਵਾਲ: - ਪਹਿਲਾ ਸਵਾਲ ਜੋ ਉੱਠਦਾ ਹੈ, ਉਹ ਇਹ ਹੈ ਕਿ ਉਜੈਨ ਵਿੱਚ ਨਿਹੱਥੇ ਗਾਰਡ ਨੇ ਵਿਕਾਸ ਦੂਬੇ ਨੂੰ ਫੜ ਲਿਆ, ਪਰ ਐਸਟੀਐਫ ਦੇ ਜਵਾਨ ਉਸ ਉਸ ਨੂੰ ਸੰਭਾਲ ਨਹੀਂ ਸਕਿਆ? - ਵਿਕਾਸ ਦੂਬੇ ਦੀ ਲੱਤ ਵਿੱਚ ਰਾਡ ਸੀ, ਉਹ ਤੇਜ਼ ਨਹੀਂ ਦੌੜ ਸਕਦਾ ਸੀ, ਉਸ ਨੂੰ ਇਹ ਪਤਾ ਸੀ ਪਰ ਫਿਰ ਵੀ ਉਹ ਭੱਜਣ ਦੀ ਕੋਸ਼ਿਸ਼ ਕਿਵੇਂ ਕਰ ਸਕਦਾ ਸੀ? - ਉਹ ਜਾਣਦਾ ਸੀ ਕਿ ਜੇ ਉਹ ਭੱਜਿਆ ਤਾਂ ਉਹ ਮਾਰਿਆ ਜਾਵੇਗਾ, ਫਿਰ ਵੀ ਉਸ ਨੇ ਭੱਜਣ ਦੀ ਕੋਸ਼ਿਸ਼ ਕਿਉਂ ਕੀਤੀ? -ਜੇ ਉਸ ਨੇ ਭੱਜਣਾ ਸੀ, ਤਾਂ ਉਹ ਉਜੈਨ ਦੇ ਮਹਾਕਾਲ ਮੰਦਰ ਵਿੱਚ ਆਤਮ ਸਮਰਪਣ ਕਿਉਂ ਕਰੇਗਾ? - ਉਹ ਚੱਲਦੀ ਗੱਡੀ ਵਿੱਚ ਪੁਲਿਸ ਦੇ ਵਿਚਾਲੇ ਬੈਠਾ ਸੀ, ਫਿਰ ਉਹ ਉਸ ਦੇ ਚੁੰਗਲ ਵਿੱਚੋਂ ਕਿਵੇਂ ਭੱਜਿਆ? - ਕੀ ਅਜਿਹੇ ਖ਼ਤਰਨਾਕ ਅਪਰਾਧੀ ਦੇ ਹੱਥ ਖੁੱਲ੍ਹੇ ਸੀ? ਕੀ ਪੁਲਿਸ ਨੇ ਉਸ ਨੂੰ ਹੱਥਕੜੀ ਨਹੀਂ ਲਾਈ, ਜਿਸ ਨਾਲ ਉਸ ਨੇ ਪਿਸਤੌਲ ਖੋਹਿਆ? -ਇਸ ਤੋਂ ਇਲਾਵਾ ਲੋਕ ਸੋਸ਼ਲ ਮੀਡੀਆ 'ਤੇ ਇਹ ਵੀ ਕਹਿ ਰਹੇ ਹਨ ਕਿ ਦੋਸ਼ੀ ਵਿਕਾਸ ਦੂਬੇ ਦਾ ਅੰਤ ਹੋ ਗਿਆ ਹੈ। ਹੁਣ ਉਸ ਅਪਰਾਧ 'ਚ ਸ਼ਾਮਲ ਲੋਕਾਂ ਤੇ ਉਸ ਦੀ ਸੁਰੱਖਿਆ ਬਾਰੇ ਜਾਣਕਾਰੀ ਕਿਵੇਂ ਪ੍ਰਾਪਤ ਹੋਏਗੀ? ਪੁਲਿਸ ਨੇ ਕੀ ਕਿਹਾ: ਕਾਨਪੁਰ ਦੇ ਪੁਲਿਸ ਸੁਪਰਡੈਂਟ ਦਿਨੇਸ਼ ਕੁਮਾਰ ਪੀ ਨੇ ਕਿਹਾ, "ਵਿਕਾਸ ਦੂਬੇ, ਜੋ 5 ਲੱਖ ਰੁਪਏ ਦਾ ਲੋੜੀਂਦਾ ਦੋਸ਼ੀ ਹੈ। ਉਸ ਨੂੰ ਉਜੈਨ ਤੋਂ ਕਾਨਪੁਰ ਗ੍ਰਿਫਤਾਰ ਕਰ ਲਿਆਂਦਾ ਜਾ ਰਿਹਾ ਸੀ ਪਰ ਕਾਨਪੁਰ ਦੀ ਭੌਂਤੀ ਨੇੜੇ ਪੁਲਿਸ ਦੀ ਗੱਡੀ ਪਲਟ ਗਈ, ਜਿਸ ‘ਚ ਦੋਸ਼ੀ ਤੇ ਪੁਲਿਸ ਵਾਲੇ ਜ਼ਖਮੀ ਹੋ ਗਏ।“ ਉਨ੍ਹਾਂ ਅੱਗੇ ਕਿਹਾ ਕਿ ਇਸ ਦੌਰਾਨ ਵਿਕਾਸ ਦੂਬੇ ਪੁਲਿਸ ਦੀ ਪਿਸਤੌਲ ਖੋਹ ਕੇ ਫਰਾਰ ਹੋਣ ਲੱਗਿਆ। ਪੁਲਿਸ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਹ ਰਾਜ਼ੀ ਨਹੀਂ ਹੋਇਆ ਤੇ ਪੁਲਿਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਵਿੱਚ ਪੁਲਿਸ ਨੇ ਆਪਣੀ ਬਚਾਅ ਲਈ ਵੀ ਜਵਾਬੀ ਕਾਰਵਾਈ ਕੀਤੀ। ਉਹ ਜ਼ਖਮੀ ਹੋ ਗਿਆ ਸੀ। ਉਸ ਦੀ ਮੌਤ ਇਲਾਜ ਦੌਰਾਨ ਹਸਪਤਾਲ ਵਿੱਚ ਹੋਈ।”   ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

TMC ਦੇ 17 ਬਾਗੀ ਸੰਸਦ ਮੈਂਬਰ BJP 'ਚ ਹੋਣਗੇ ਸ਼ਾਮਲ, NCPI ਆਗੂ ਦਾ ਹੈਰਾਨ ਕਰਨ ਵਾਲਾ ਦਾਅਵਾ
TMC ਦੇ 17 ਬਾਗੀ ਸੰਸਦ ਮੈਂਬਰ BJP 'ਚ ਹੋਣਗੇ ਸ਼ਾਮਲ, NCPI ਆਗੂ ਦਾ ਹੈਰਾਨ ਕਰਨ ਵਾਲਾ ਦਾਅਵਾ
Women Loan Scheme : ਚੋਣਾਂ ਤੋਂ ਪਹਿਲਾਂ ਇਸ ਸੂਬੇ ਦੀਆਂ ਮਹਿਲਾਵਾਂ ਨੂੰ ਵੱਡਾ ਤੋਹਫ਼ਾ ! ਮਿਲੇਗਾ 1 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ
Women Loan Scheme : ਚੋਣਾਂ ਤੋਂ ਪਹਿਲਾਂ ਇਸ ਸੂਬੇ ਦੀਆਂ ਮਹਿਲਾਵਾਂ ਨੂੰ ਵੱਡਾ ਤੋਹਫ਼ਾ ! ਮਿਲੇਗਾ 1 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ
Political News: ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਤੇ OBC ਦੇ ਪ੍ਰਧਾਨ ਕਾਂਗਰਸ ‘ਚ ਹੋਏ ਸ਼ਾਮਲ, ਜਾਣੋ ਕੀ ਬੋਲੇ...
ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਤੇ OBC ਦੇ ਪ੍ਰਧਾਨ ਕਾਂਗਰਸ ‘ਚ ਹੋਏ ਸ਼ਾਮਲ, ਜਾਣੋ ਕੀ ਬੋਲੇ...
Big News: ਸਿਆਸੀ ਜਗਤ 'ਚ ਫੈਲੀ ਦਹਿਸ਼ਤ, ਨਾਮੀ ਆਗੂ ਦੇ ਘਰ 'ਤੇ ਹਮਲਾ, ਪਤਨੀ ਅਤੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ, ਜਾਣੋ ਪੂਰਾ ਮਾਮਲਾ...
ਸਿਆਸੀ ਜਗਤ 'ਚ ਫੈਲੀ ਦਹਿਸ਼ਤ, ਨਾਮੀ ਆਗੂ ਦੇ ਘਰ 'ਤੇ ਹਮਲਾ, ਪਤਨੀ ਅਤੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ, ਜਾਣੋ ਪੂਰਾ ਮਾਮਲਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
School Holiday in October 2026 : ਅਕਤੂਬਰ ਮਹੀਨੇ ’ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ , ਚੈੱਕ ਕਰੋ ਛੁੱਟੀਆਂ ਦੀ ਲਿਸਟ 
School Holiday in October 2026 : ਅਕਤੂਬਰ ਮਹੀਨੇ ’ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ , ਚੈੱਕ ਕਰੋ ਛੁੱਟੀਆਂ ਦੀ ਲਿਸਟ 
Heart Health : ਕੀ ਹਰ ਰੋਜ਼ ਵੱਖ-ਵੱਖ ਸਮੇਂ 'ਤੇ ਸੌਣਾ ਦਿਲ ਲਈ ਨੁਕਸਾਨਦਾਇਕ ਹੈ? ਜਾਣੋ ਡਾਕਟਰ ਕੀ ਕਹਿੰਦੇ ਹਨ
Heart Health : ਕੀ ਹਰ ਰੋਜ਼ ਵੱਖ-ਵੱਖ ਸਮੇਂ 'ਤੇ ਸੌਣਾ ਦਿਲ ਲਈ ਨੁਕਸਾਨਦਾਇਕ ਹੈ? ਜਾਣੋ ਡਾਕਟਰ ਕੀ ਕਹਿੰਦੇ ਹਨ
Canada 'ਚ ਫਿਰੌਤੀ ਦੇ ਮਾਮਲੇ 'ਚ ਪਹਿਲੀ ਵਾਰ ਪੰਜਾਬੀ ਔਰਤ ਗ੍ਰਿਫ਼ਤਾਰ ,  ਵਟਸਐਪ ਮੈਸੇਜ ਕਰਕੇ ਪੈਸੇ ਮੰਗੇ
Canada 'ਚ ਫਿਰੌਤੀ ਦੇ ਮਾਮਲੇ 'ਚ ਪਹਿਲੀ ਵਾਰ ਪੰਜਾਬੀ ਔਰਤ ਗ੍ਰਿਫ਼ਤਾਰ ,  ਵਟਸਐਪ ਮੈਸੇਜ ਕਰਕੇ ਪੈਸੇ ਮੰਗੇ
Jalandhar News : ਪੇਸ਼ੀ 'ਤੇ ਆਏ 2 ਗੈਂਗਸਟਰਾਂ ਨੇ ਕੋਰਟ ਕੰਪਲੈਕਸ ਦੀ ਛੱਤ ਤੋਂ ਮਾਰੀ ਛਾਲ , ਮਚਿਆ ਹੜਕੰਪ 
Jalandhar News : ਪੇਸ਼ੀ 'ਤੇ ਆਏ 2 ਗੈਂਗਸਟਰਾਂ ਨੇ ਕੋਰਟ ਕੰਪਲੈਕਸ ਦੀ ਛੱਤ ਤੋਂ ਮਾਰੀ ਛਾਲ , ਮਚਿਆ ਹੜਕੰਪ 
TMC ਦੇ 17 ਬਾਗੀ ਸੰਸਦ ਮੈਂਬਰ BJP 'ਚ ਹੋਣਗੇ ਸ਼ਾਮਲ, NCPI ਆਗੂ ਦਾ ਹੈਰਾਨ ਕਰਨ ਵਾਲਾ ਦਾਅਵਾ
TMC ਦੇ 17 ਬਾਗੀ ਸੰਸਦ ਮੈਂਬਰ BJP 'ਚ ਹੋਣਗੇ ਸ਼ਾਮਲ, NCPI ਆਗੂ ਦਾ ਹੈਰਾਨ ਕਰਨ ਵਾਲਾ ਦਾਅਵਾ
Health Tips : ਕਿੰਨੀ ਤਰ੍ਹਾਂ ਦੀ ਹੁੰਦੀ ਹੈ ਬਵਾਸੀਰ, ਕਿਸ ਵਿੱਚ ਰਹਿੰਦਾ ਹੈ ਜਾਨ ਦਾ ਖਤਰਾ ?
Health Tips : ਕਿੰਨੀ ਤਰ੍ਹਾਂ ਦੀ ਹੁੰਦੀ ਹੈ ਬਵਾਸੀਰ, ਕਿਸ ਵਿੱਚ ਰਹਿੰਦਾ ਹੈ ਜਾਨ ਦਾ ਖਤਰਾ ?
Sugar Price Drop : ਸਸਤੀ ਹੋਈ ਚੀਨੀ, 22 ਦਿਨਾਂ 'ਚ ਵੱਡੀ ਗਿਰਾਵਟ; ਹੁਣ ਕੀ ਹੈ ਰੇਟ? 
Sugar Price Drop : ਸਸਤੀ ਹੋਈ ਚੀਨੀ, 22 ਦਿਨਾਂ 'ਚ ਵੱਡੀ ਗਿਰਾਵਟ; ਹੁਣ ਕੀ ਹੈ ਰੇਟ? 
Masood Azhar : ਅੱਤਵਾਦੀ ਮਸੂਦ ਅਜ਼ਹਰ ’ਤੇ ਪਾਕਿਸਤਾਨ ਨੇ ਰੱਖਿਆ 70 ਲੱਖ ਦਾ ਇਨਾਮ, ਜਾਣੋ ਪੂਰਾ ਮਾਮਲਾ ?
Masood Azhar : ਅੱਤਵਾਦੀ ਮਸੂਦ ਅਜ਼ਹਰ ’ਤੇ ਪਾਕਿਸਤਾਨ ਨੇ ਰੱਖਿਆ 70 ਲੱਖ ਦਾ ਇਨਾਮ, ਜਾਣੋ ਪੂਰਾ ਮਾਮਲਾ ?
Embed widget