ਪੜਚੋਲ ਕਰੋ
Advertisement
ਮੁੰਬਈ 'ਚ ਭਾਰੀ ਮੀਂਹ ਕਰਕੇ ਮੈਰੀਨ ਡਰਾਇਵ ਪ੍ਰਭਾਵਿਤ, ਉੱਚੀਆਂ ਲਹਿਰਾਂ ਕਰਕੇ ਬੀਐਮਸੀ ਨੇ ਜਾਰੀ ਕੀਤੀ ਚੇਤਾਵਨੀ
ਮੌਸਮ ਵਿਭਾਗ ਨੇ ਮੁਬੰਈ ਦੇ ਲਈ ਰੈੱਡ ਅਲਰਟ ਜਾਰੀ ਕੀਤਾ ਹੈ ਇੱਥੇ ਰਾਏਗੜ੍ਹ ਅਤੇ ਰਤਨਗਿਰੀ 'ਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੁਬੰਈ: ਮੌਸਮ ਵਿਭਾਗ ਨੇ ਮੁਬੰਈ ਦੇ ਲਈ ਰੈੱਡ ਅਲਰਟ ਜਾਰੀ ਕੀਤਾ ਹੈ ਇੱਥੇ ਰਾਏਗੜ੍ਹ ਅਤੇ ਰਤਨਗਿਰੀ 'ਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।ਮੌਸਮ ਵਿਭਾਗ ਮੁਤਾਬਿਕ ਅਗਲੇ 24 ਘੰਟਿਆਂ ਦੌਰਾਨ ਪਾਲਗੜ੍ਹ, ਮੁਬੰਈ, ਥਾਣੇ ਅਤੇ ਰਾਏਗੜ੍ਹ ਵਿੱਚ ਭਾਰੀ ਮੀਂਹ ਪੈਣ ਦੀ ਉਮੀਦ ਹੈ।
ਇਸ ਤੋਂ ਪਹਿਲਾਂ, ਭਾਰਤ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਸੀ ਕਿ ਮਹਾਨਗਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸ਼ਨੀਵਾਰ ਨੂੰ “ਕਈ ਥਾਵਾਂ 'ਤੇ ਬਹੁਤ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਰੁਕ-ਰੁਕ ਕੇ ਦਰਮਿਆਨੀ ਤੋਂ ਭਾਰੀ ਬਾਰਸ਼ ਹੋ ਸਕਦੀ ਹੈ।
ਬ੍ਰਹਿਮੰਬਾਈ ਮਿਊਂਸਿਪਲ ਕਾਰਪੋਰੇਸ਼ਨ (ਬੀਐਮਸੀ) ਨੇ ਚੇਤਾਵਨੀ ਦੇ ਮੱਦੇਨਜ਼ਰ ਲੋਕਾਂ ਲਈ ਕੁਝ ਜ਼ਰੂਰੀ ਹਦਾਇਤਾਂ ਦਿੱਤੀਆਂ ਹਨ।
ਇਸ ਦੌਰਾਨ ਹਾਈ ਟਾਇਡ (ਉੱਚੀਆਂ ਲਹਿਰਾਂ) ਨੇ ਮੈਰੀਨ ਡਰਾਇਵ ਨੂੰ ਵੀ ਪ੍ਰਭਾਵਿਤ ਕੀਤਾ ਹੈ।ਜਿਸ ਤੋਂ ਬਾਅਦ ਮੁਬੰਈ ਦੀ ਸਿਵਕ ਬਾਡੀ ਯਾਨੀ ਬੀਐਮਸੀ ਨੇ ਲੋਕਾਂ ਲਈ ਚੇਤਾਵਨੀ ਜਾਰੀ ਕੀਤੀ ਹੈ ਕਿ ਉਹ ਸਮੁੰਦਰੀ ਤਟ ਦੇ ਕੋਲ ਨਾ ਜਾਣ। ਆਈਐਮਡੀ ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਦੀ ਰਾਤ ਨੂੰ ਕਿਹਾ ਸੀ ਕਿ,#WATCH Maharashtra: High tides hit Marine Drive in Mumbai. pic.twitter.com/wFtYFAaOnM
— ANI (@ANI) July 4, 2020
" ਅਗਲੇ 24 ਘੰਟਿਆਂ ਲਈ, ਭਾਵ 3 ਤੋਂ 4 ਜੁਲਾਈ ਦੇ ਵਿਚਕਾਰ, ਮੁੰਬਈ, ਰਾਏਗੜ੍ਹ ਅਤੇ ਰਤਨਗਿਰੀ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਕੁਝ ਥਾਵਾਂ 'ਤੇ ਬਹੁਤ ਜ਼ਿਆਦਾ ਬਾਰਸ਼ ਹੋਣ ਦੀ ਸੰਭਾਵਨਾ ਹੈ। "
-
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ#IMDOrangeAlert@Indiametdept has forecast heavy to very heavy rains in isolated areas of Mumbai on 3rd and 4th July.#MyBMCUpdates pic.twitter.com/z2VftDCzWp
— माझी Mumbai, आपली BMC (@mybmc) July 2, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
Advertisement