ਪੜਚੋਲ ਕਰੋ
Advertisement
ਤੱਟ ਰੱਖਿਅਕ ਜਹਾਜ਼ ‘ਚ ਲੱਗੀ ਅੱਗ, ਕਰੂ ਮੈਂਬਰਾਂ ਨੇ ਪਾਣੀ 'ਚ ਛਾਲਾਂ ਮਾਰ ਬਚਾਈ ਜਾਨ
ਤੱਟ ਰੱਖਿਅਕ ਸਮੁੰਦਰੀ ਜਹਾਜ਼ ਜੈਗੁਆਰ ‘ਚ ਸੋਮਵਾਰ ਸਵੇਰੇ ਅੱਗ ਲੱਗ ਗਈ। ਇਸ 'ਤੇ ਜਾਨ ਬਚਾਉਣ ਲਈ ਸ਼ਿਪ ‘ਤੇ ਸਵਾਰ 29 ਕਰੂ ਮੈਂਬਰ ਤੁਰੰਤ ਪਾਣੀ ‘ਚ ਕੁੱਦ ਗਏ।
ਵਿਸ਼ਾਖਾਪਟਨਮ: ਤੱਟ ਰੱਖਿਅਕ ਸਮੁੰਦਰੀ ਜਹਾਜ਼ ਜੈਗੁਆਰ ‘ਚ ਸੋਮਵਾਰ ਸਵੇਰੇ ਅੱਗ ਲੱਗ ਗਈ। ਇਸ 'ਤੇ ਜਾਨ ਬਚਾਉਣ ਲਈ ਸ਼ਿਪ ‘ਤੇ ਸਵਾਰ 29 ਕਰੂ ਮੈਂਬਰ ਤੁਰੰਤ ਪਾਣੀ ‘ਚ ਕੁੱਦ ਗਏ।
ਭਾਰਾਤੀ ਤੱਟ ਰੱਖਿਅਕ ਬਲ ਨੇ 28 ਕਰੂ ਮੈਂਬਰਸ ਨੂੰ ਤਾਂ ਬਚਾ ਲਿਆ ਹੈ, ਪਰ ਅਜੇ ਤਕ ਇੱਕ ਲਾਪਤਾ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਕੁਝ ਪਤਾ ਨਹੀ ਲੱਗ ਸਕਿਆ।#WATCH Visakhapatnam: At 11:30 am today, 29 crew members of Offshore Support Vessel Coastal Jaguar jumped into water after a fire engulfed the vessel. 28 rescued by Indian Coast Guard. Search for 1 missing crew underway. Exact cause of fire yet to be ascertained. #AndhraPradesh pic.twitter.com/pksYGrC9ZE
— ANI (@ANI) August 12, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement