ਪੜਚੋਲ ਕਰੋ

ਮੁੰਡੇ ਤੇ ਕੁੜੀ ਨੇ ਸੜਕ 'ਤੇ ਆਪਣੀ ਕਾਰ ਨੂੰ ਲਾਈ ਅੱਗ, ਫਿਰ ਫਾਇਰਿੰਗ ਕਰ ਦਿੱਤੀ

ਮਥੁਰਾ ਦੀ ਸਿਵਲ ਲਾਈਨ ਰੋਡ 'ਤੇ ਇੱਕ ਘੰਟਾ ਲਗਾਤਾਰ ਹਾਈ ਵੋਲਟੇਜ਼ ਡ੍ਰਾਮਾ ਚੱਲਿਆ। ਇੱਕ ਵਿਅਕਤੀ ਨੇ ਆਪਣੀ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਤੇ ਫਿਰ ਕਈ ਹਵਾਈ ਫਾਇਰ ਵੀ ਕੀਤੇ। ਘਟਨਾ ਐਸਐਸਪੀ ਦਫਤਰ ਤੇ ਕੋਰਟ ਕੰਪਲੈਕਸ ਦੇ ਸਾਹਮਣੇ ਹੋਈ।

ਮਥੁਰਾ: ਮਥੁਰਾ ਦੀ ਸਿਵਲ ਲਾਈਨ ਰੋਡ 'ਤੇ ਇੱਕ ਘੰਟਾ ਲਗਾਤਾਰ ਹਾਈ ਵੋਲਟੇਜ਼ ਡ੍ਰਾਮਾ ਚੱਲਿਆ। ਇੱਕ ਵਿਅਕਤੀ ਨੇ ਆਪਣੀ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਤੇ ਫਿਰ ਕਈ ਹਵਾਈ ਫਾਇਰ ਵੀ ਕੀਤੇ। ਘਟਨਾ ਐਸਐਸਪੀ ਦਫਤਰ ਤੇ ਕੋਰਟ ਕੰਪਲੈਕਸ ਦੇ ਸਾਹਮਣੇ ਹੋਈ। ਗੱਡੀ ‘ਚ ਇੱਕ ਔਰਤ ਤੇ ਤਿੰਨ ਬੱਚੇ ਸੀ ਜਿਨ੍ਹਾਂ ਨੂੰ ਹੇਠ ਉਤਾਰ ਬੰਦੇ ਨੇ ਕਾਰ ਨੂੰ ਅੱਗ ਲਾ ਦਿੱਤੀ। ਕਾਰ ਨੂੰ ਲੱਗੀ ਅੱਗ ਦੇਖ ਪੁਲਿਸ ਮੌਕੇ ‘ਤੇ ਪਹੁੰਚੀ ਤੇ ਵਿਅਕਤ ਤੇ ਮਹਿਲਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਦੇ ਹੱਥਾਂ ‘ਚ ਪਿਸਤੌਲ ਸੀ। ਨੌਜਵਾਨ ਨੇ ਕਈ ਰਾਉਂਡ ਹਵਾਈ ਫਾਈਰਿੰਗ ਵੀ ਕੀਤੀ। ਇਸ ਤੋਂ ਬਾਅਦ ਉਸ ਨੇ ਮਾਈਕ ਮੰਗਵਾ ਆਪਣੀ ਗੱਲ ਸਭ ਦੇ ਸਾਹਮਣੇ ਰੱਖੀ। ਇਸ ਦੌਰਾਨ ਦੋਵਾਂ ਨੇ ਖੁਦ ਨੂੰ ਭ੍ਰਿਸ਼ਟਾਚਾਰ ਨਾਲ ਪੀੜਤ ਦੱਸਿਆ। ਪੁਲਿਸ ਅਧਿਕਾਰੀ ਗਿਰਰਾਜ ਸਿੰਘ ਸਿਸੋਦੀਆ ਨੇ ਨੌਜਵਾਨ ਨੂੰ ਸੂਝਬੂਝ ਨਾਲ ਫੜ੍ਹ ਲਿਆ। ਇਸ ਤੋਂ ਬਾਅਦ ਦੋਵਾਂ ਨੂੰ ਹਿਰਾਸਤ ‘ਚ ਲੈ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਨੌਜਵਾਨ ਦੀ ਪਛਾਣ ਦਾਮੋਦਰਪੁਰਾ ਵਾਸੀ ਸ਼ੁਭਮ ਚੌਧਰੀ ਵਜੋਂ ਤੇ ਔਰਤ ਉਸ ਦੀ ਬਿਜਨੈਸ ਪਾਟਨਰ ਅੰਜਨਾ ਸ਼ਰਮਾ ਹੈ। ਤਿੰਨ ਬੱਚੇ ਵੀ ਅੰਜ਼ਨਾ ਦੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Haryana News : ਕਾਰ 'ਚੋਂ ਮਿਲਿਆ ਹੈਂਡ ਗ੍ਰਨੇਡ , ਮੌਕੇ 'ਤੇ ਪਹੁੰਚੀ STF ਅਤੇ ਬੰਬ ਸਕੁਐਡ ਟੀਮ
 Haryana News : ਕਾਰ 'ਚੋਂ ਮਿਲਿਆ ਹੈਂਡ ਗ੍ਰਨੇਡ , ਮੌਕੇ 'ਤੇ ਪਹੁੰਚੀ STF ਅਤੇ ਬੰਬ ਸਕੁਐਡ ਟੀਮ
PM ਮੋਦੀ ਦੀ ਅਪੀਲ ਤੋਂ ਬਾਅਦ VIP ਕਲਚਰ ‘ਤੇ ਬ੍ਰੇਕ ,ਕਈ ਸੀਨੀਅਰ ਮੰਤਰੀਆਂ ਨੇ ਘਟਾਏ ਕਾਫਲੇ, ਇਨ੍ਹਾਂ ਰਾਜਾਂ 'ਚ ਨਵੇਂ ਨਿਯਮ
PM ਮੋਦੀ ਦੀ ਅਪੀਲ ਤੋਂ ਬਾਅਦ VIP ਕਲਚਰ ‘ਤੇ ਬ੍ਰੇਕ ,ਕਈ ਸੀਨੀਅਰ ਮੰਤਰੀਆਂ ਨੇ ਘਟਾਏ ਕਾਫਲੇ, ਇਨ੍ਹਾਂ ਰਾਜਾਂ 'ਚ ਨਵੇਂ ਨਿਯਮ
Punjab News: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਦਾ ਪੰਗਾ! ਸ਼ਰੇਆਮ ਚੱਲੀਆਂ ਤਲਵਾਰਾਂ: ਸਥਾਨਕ ਵਿਅਕਤੀ ਦਾ ਹੱਥ ਅਤੇ ਦੂਜੇ ਦਾ ਗਲ੍ਹ ਕੱਟਿਆ ਗਿਆ; ਲੋਕ ਬੋਲੇ- ਨਸ਼ੇ 'ਚ...
ਹਿਮਾਚਲ 'ਚ ਪੰਜਾਬੀ ਸੈਲਾਨੀਆਂ ਦਾ ਪੰਗਾ! ਸ਼ਰੇਆਮ ਚੱਲੀਆਂ ਤਲਵਾਰਾਂ: ਸਥਾਨਕ ਵਿਅਕਤੀ ਦਾ ਹੱਥ ਅਤੇ ਦੂਜੇ ਦਾ ਗਲ੍ਹ ਕੱਟਿਆ ਗਿਆ; ਲੋਕ ਬੋਲੇ- ਨਸ਼ੇ 'ਚ...
Air India ਦਾ ਵੱਡਾ ਫੈਸਲਾ , ਅੰਤਰਰਾਸ਼ਟਰੀ ਉਡਾਣਾਂ 'ਚ ਕਟੌਤੀ, ਕਈ ਵਿਦੇਸ਼ੀ ਰੂਟ ਅਸਥਾਈ ਤੌਰ ‘ਤੇ ਬੰਦ
Air India ਦਾ ਵੱਡਾ ਫੈਸਲਾ , ਅੰਤਰਰਾਸ਼ਟਰੀ ਉਡਾਣਾਂ 'ਚ ਕਟੌਤੀ, ਕਈ ਵਿਦੇਸ਼ੀ ਰੂਟ ਅਸਥਾਈ ਤੌਰ ‘ਤੇ ਬੰਦ

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sandeepa Virk ਦੀ ਜੇਲ੍ਹ 'ਚ ਕਈ ਵਾਰ ਕੱਪੜੇ ਉਤਾਰ ਕੇ ਕੀਤੀ ਚੈਕਿੰਗ , ਅਦਾਕਾਰਾ ਨੇ ਕੀਤੇ ਵੱਡੇ ਖੁਲਾਸੇ
Sandeepa Virk ਦੀ ਜੇਲ੍ਹ 'ਚ ਕਈ ਵਾਰ ਕੱਪੜੇ ਉਤਾਰ ਕੇ ਕੀਤੀ ਚੈਕਿੰਗ , ਅਦਾਕਾਰਾ ਨੇ ਕੀਤੇ ਵੱਡੇ ਖੁਲਾਸੇ
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, BJP ਨੂੰ ਲੱਗਿਆ ਝਟਕਾ; ਸੀਨੀਅਰ ਆਗੂ 'AAP' 'ਚ ਹੋਇਆ ਸ਼ਾਮਲ: CM ਮਾਨ ਨਾਲ ਤਸਵੀਰ ਵਾਇਰਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, BJP ਨੂੰ ਲੱਗਿਆ ਝਟਕਾ; ਸੀਨੀਅਰ ਆਗੂ 'AAP' 'ਚ ਹੋਇਆ ਸ਼ਾਮਲ: CM ਮਾਨ ਨਾਲ ਤਸਵੀਰ ਵਾਇਰਲ...
ਪੰਜਾਬ CM ਅਤੇ BJP ਪ੍ਰਧਾਨ ਨੂੰ ਮਾਰਨ ਦੀ ਧਮਕੀ, ਈਮੇਲ 'ਚ ਲਿਖਿਆ- ਦੋਵੇਂ ਸਿੱਖਾਂ ਦੇ ਦੁਸ਼ਮਨ, ਬੇਅੰਤ ਸਿੰਘ ਦੀ ਤਰ੍ਹਾਂ ਬੰਬ ਨਾਲ ਉਡਾਵਾਂਗੇ...
ਪੰਜਾਬ CM ਅਤੇ BJP ਪ੍ਰਧਾਨ ਨੂੰ ਮਾਰਨ ਦੀ ਧਮਕੀ, ਈਮੇਲ 'ਚ ਲਿਖਿਆ- ਦੋਵੇਂ ਸਿੱਖਾਂ ਦੇ ਦੁਸ਼ਮਨ, ਬੇਅੰਤ ਸਿੰਘ ਦੀ ਤਰ੍ਹਾਂ ਬੰਬ ਨਾਲ ਉਡਾਵਾਂਗੇ...
Former CM Son Died: ਸਿਆਸਤ 'ਚ ਪਸਰਿਆ ਮਾਤਮ, ਸਾਬਕਾ CM ਦੇ ਜਵਾਨ ਪੁੱਤ ਦੀ ਹੋਈ ਮੌਤ; ਰਾਜਨੀਤਿਕ ਗਲਿਆਰੀਆਂ 'ਚ ਸੋਗ ਦੀ ਲਹਿਰ...
ਸਿਆਸਤ 'ਚ ਪਸਰਿਆ ਮਾਤਮ, ਸਾਬਕਾ CM ਦੇ ਜਵਾਨ ਪੁੱਤ ਦੀ ਹੋਈ ਮੌਤ; ਰਾਜਨੀਤਿਕ ਗਲਿਆਰੀਆਂ 'ਚ ਸੋਗ ਦੀ ਲਹਿਰ...
Diljit Dosanjh Manager: ਦਿਲਜੀਤ ਦੋਸਾਂਝ ਨਾਲ ਜੁੜੀ ਵੱਡੀ ਖਬਰ, ਮੈਨੇਜਰ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ; ਗੈਂਗਸਟਰ ਬੋਲੇ- ‘ਅਗਲੀ ਵਾਰ ਕੋਈ ਨਹੀਂ ਬਚੇਗਾ...’
ਦਿਲਜੀਤ ਦੋਸਾਂਝ ਨਾਲ ਜੁੜੀ ਵੱਡੀ ਖਬਰ, ਮੈਨੇਜਰ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ; ਗੈਂਗਸਟਰ ਬੋਲੇ- ‘ਅਗਲੀ ਵਾਰ ਕੋਈ ਨਹੀਂ ਬਚੇਗਾ...’
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ
Embed widget