ਪੜਚੋਲ ਕਰੋ
Advertisement
ਪਾਕਿਸਤਾਨ ਦੀਆਂ ਚਾਲਾਂ ਦੁਨੀਆਂ ਨੂੰ ਲੱਗੀਆਂ ਪਤਾ, ਹੁਣ ਭਾਰਤ ਦੇ ਅੰਦਰੂਨੀ ਮਸਲੇ 'ਚ ਦਖ਼ਲ ਬੰਦ ਕਰੋ!
ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਦੇ ਰਵੱਈਏ ਨੂੰ ਦੁਨੀਆ ਸਮਝ ਚੁੱਕੀ ਹੈ ਕਿਉਂਕਿ ਉਹ ਝੂਠ 'ਤੇ ਆਧਾਰਤ ਹੈ। ਦੁਨੀਆਂ ਹੁਣ ਇਸ ਜਾਲ ਵਿੱਚ ਨਹੀਂ ਫਸੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਭਾਰਤ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ।
ਨਵੀਂ ਦਿੱਲੀ: ਭਾਰਤ ਸਰਕਾਰ ਨੇ ਪਾਕਿਸਤਾਨ ਦੇ ਨੇਤਾਵਾਂ ਦੇ ਲਗਾਤਾਰ ਬਿਆਨਾਂ 'ਤੇ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਕਰ ਸਾਫ ਕਿਹਾ ਹੈ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਪਾਕਿਸਤਾਨੀ ਨੇਤਾਵਾਂ ਦੇ ਬਿਆਨ ਬੇਹੱਦ ਗੈਰ ਜ਼ਿੰਮੇਵਾਰਾਨਾ ਹਨ।
ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਦੇ ਰਵੱਈਏ ਨੂੰ ਦੁਨੀਆ ਸਮਝ ਚੁੱਕੀ ਹੈ ਕਿਉਂਕਿ ਉਹ ਝੂਠ 'ਤੇ ਆਧਾਰਤ ਹੈ। ਦੁਨੀਆਂ ਹੁਣ ਇਸ ਜਾਲ ਵਿੱਚ ਨਹੀਂ ਫਸੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਭਾਰਤ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਆਪਣੀ ਜ਼ਮੀਨ 'ਤੇ ਮੌਜੂਦ ਅੱਤਵਾਦੀਆਂ ਖ਼ਿਲਾਫ਼ ਠੋਸ ਕਾਰਵਾਈ ਕਰੇ, ਇਹ ਉਸ ਦੀ ਕੌਮਾਂਤਰੀ ਜਵਾਬਦੇਹੀਵੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭੜਕਾਊ ਬਿਆਨਾਂ ਵਿੱਚ ਭਾਰਤ ਵਿੱਚ ਹਿੰਸਾ ਭੜਕਾਉਣ ਅਤੇ ਜਿਹਾਦ ਨੂੰ ਸ਼ਾਮਲ ਕਰਨਾ ਸ਼ਾਮਲ ਹੈ। ਜੰਮੂ-ਕਸ਼ਮੀਰ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਇੱਕ ਵੀ ਅਜਿਹੀ ਘਟਨਾ ਸਾਹਮਣੇ ਨਹੀਂ ਆਈ ਹੈ ਜਿਸ ਵਿੱਚ ਕਿਸੇ ਦੀ ਮੌਤ ਹੋ ਗਈ ਹੋਵੇ, ਇੱਕ ਵੀ ਗੋਲ਼ੀ ਨਹੀਂ ਚਲਾਈ ਗਈ। ਜ਼ਮੀਨ 'ਤੇ ਸਥਿਤੀ ਵਿੱਚ ਹੌਲੀ-ਹੌਲੀ ਪਰ ਸਕਾਰਾਤਮਕ ਸੁਧਾਰੀ ਹੋਇਆ ਹੈ।Raveesh Kumar, MEA on J&K: Not even in one incident any hospital has reported shortage of drug or of any disposable item. Not a single life has been lost, not a single bullet has been fired. There has been gradual but positive improvement in situation on ground. pic.twitter.com/F9Od3k4yaM
— ANI (@ANI) August 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਜਲੰਧਰ
Advertisement