ਪੜਚੋਲ ਕਰੋ
Advertisement
ਏਅਰਫੋਰਸ ਦਾ ਲੜਾਕੂ ਜਹਾਜ਼ ਮਿੱਗ -21 ਕ੍ਰੈਸ਼, ਗਰੁੱਪ ਕੈਪਟਨ ਦੀ ਮੌਤ
ਇਸ ਹਾਦਸੇ ਵਿੱਚ ਗਰੁੱਪ ਕੈਪਟਨ ਏ ਗੁਪਤਾ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦਾ ਕਾਰਨ ਕੀ ਹੈ, ਇਸ ਲਈ ਕੋਰਟ ਆਫ਼ ਇਨਕੁਆਰੀ ਦਾ ਗਠਨ ਕੀਤਾ ਗਿਆ ਹੈ।
ਨਵੀਂ ਦਿੱਲੀ: ਇੱਕ ਲੜਾਕੂ ਜਹਾਜ਼ ਮਿੱਗ-21 ਦੇ ਕ੍ਰੈਸ਼ ਹੋਣ ਦੀ ਖ਼ਬਰ ਹੈ। ਹਵਾਈ ਸੈਨਾ ਮੁਤਾਬਕ ਇਹ ਜਹਾਜ਼ ਕੇਂਦਰੀ ਭਾਰਤ ਦੇ ਇੱਕ ਏਅਰਬੇਸ 'ਤੇ ਕ੍ਰੈਸ਼ ਹੋਇਆ। ਇਸ ਹਾਦਸੇ ਵਿੱਚ ਗਰੁੱਪ ਕਪਤਾਨ ਏ ਗੁਪਤਾ ਦੀ ਮੌਤ ਹੋ ਗਈ ਹੈ। ਨਾਲ ਹੀ ਹਾਦਸੇ ਦੀ ਜਾਂਚ ਲਈ ਕੋਰਟ ਆਫ਼ ਇੰਨਕੁਆਰੀ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Potato Mandi Prices: ਆਲੂ ਦੀ ਬੰਪਰ ਫ਼ਸਲ ਦੇ ਬਾਵਜੂਦ ਭਾਅ ਮੰਦਾ, ਕਾਸ਼ਤਕਾਰ ਕਿਸਾਨ ਨਿਰਾਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਪੰਜਾਬ
Advertisement