ਪੜਚੋਲ ਕਰੋ
Advertisement
ਨੌਸੈਨਾ ਦਾ ਲੜਾਕੂ ਵਿਮਾਨ ਮਿਗ-29 ਹਾਦਸੇ ਦਾ ਸ਼ਿਕਾਰ, ਮਸਾ ਬਚੇ ਪਾਈਲਟ
ਗੋਆ ‘ਚ ਨੌਸੈਨਾ ਦਾ ਲੜਾਕੂ ਵਿਮਾਨ ਮਿਗ-29 ਹਾਦਸੇ ਦਾ ਸ਼ਿਕਾਰ ਹੋ ਗਿਆਪ ਜਦੋਂ ਇਹ ਵਿਮਾਨ ਗੋਆ ਦੇ ਡਾਬੋਲਿਮ ਦੇ ਆਈਐਨਐਸ ਹੰਸਾ ‘ਚ ਟ੍ਰੈਨਿੰਗ ਮਿਸ਼ਨ ‘ਤੇ ਸਮੁੰਦਰ ਦੇ ਉੱਤੇ ਉੱਡ ਰਿਹਾ ਸੀ।
ਨਵੀਂ ਦਿੱਲੀ: ਗੋਆ ‘ਚ ਨੌਸੈਨਾ ਦਾ ਲੜਾਕੂ ਵਿਮਾਨ ਮਿਗ-29 ਹਾਦਸੇ ਦਾ ਸ਼ਿਕਾਰ ਹੋ ਗਿਆਪ ਜਦੋਂ ਇਹ ਵਿਮਾਨ ਗੋਆ ਦੇ ਡਾਬੋਲਿਮ ਦੇ ਆਈਐਨਐਸ ਹੰਸਾ ‘ਚ ਟ੍ਰੈਨਿੰਗ ਮਿਸ਼ਨ ‘ਤੇ ਸਮੁੰਦਰ ਦੇ ਉੱਤੇ ਉੱਡ ਰਿਹਾ ਸੀ। ਇਸ ਦੌਰਾਨ ਵਿਮਾਨ ਨਾਲ ਇੱਕ ਪੰਛੀ ਟੱਕਰਾ ਗਿਆ ਅਤੇ ਇੰਜ਼ਨ ‘ਚ ਅੱਗ ਲੱਗ ਗਈ।
ਅੱਗ ਲੱਗਣ ਤੋਂ ਬਾਅਦ ਪਾਇਲਟ ਕੈਪਟਨ ਐਮ ਸ਼ੇਓਖੰਡ ਅਤੇ ਲੈਫਟੀਨੈਂਟ ਕਮਾਂਡਰ ਦੀਪਕ ਯਾਦਵ ਸੁਰੱਖਿਅਤ ਇੰਜੇਕਟ ਕੀਤਾ ਗਿਆ। ਵਿਮਾਨ ਖੁਲ੍ਹੀ ਥਾਂ ‘ਚ ਡਿੱਗੀਆ ਹੈ। ਦੱਸ ਦਈਏ ਕਿ ਇਸ ਹਾਦਸੇ ‘ਚ ਕਿਸੇ ਵੀ ਤਰ੍ਹਾਂ ਨਾਲ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਨੌਸੈਨਾ ਨੇ ਹਾਦਸੇ ਦੀ ਜਾਂਚ ਲਈ ਬੋਰਡ ਆਫ਼ ਇੰਕਵੈਰੀ ਦਾ ਗਠਨ ਕਰ ਦਿੱਤਾ ਹੈ।#UPDATE Navy Spokesperson Commander Vivek Madhwal: The MiG-29K trainer aircraft suffered an engine fire. The pilots Captain M Sheokhand and Lt Commander Deepak Yadav ejected safely. https://t.co/ArPwXBw8Kk
— ANI (@ANI) November 16, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement