ਪੜਚੋਲ ਕਰੋ

Mizoram Election Result: ਮਿਜ਼ੋਰਮ ਵਿਧਾਨ ਸਭਾ ਚੋਣ ਨਤੀਜਿਆਂ ਦੀ ਬਦਲੀ ਤਰੀਕ, ਚੋਣ ਕਮਿਸ਼ਨ ਨੇ ਦੱਸੀ ਵਜ੍ਹਾ

Mizoram Election Result Date: ਮਿਜ਼ੋਰਮ ਦੀਆਂ 40 ਸੀਟਾਂ ਲਈ 7 ਨਵੰਬਰ ਨੂੰ ਇੱਕੋ ਪੜਾਅ ਵਿੱਚ ਵੋਟਿੰਗ ਹੋਈ ਸੀ, ਉੱਥੇ ਹੀ ਹੁਣ ਵੋਟਾਂ ਦੀ ਗਿਣਤੀ ਸੋਮਵਾਰ (4 ਦਸੰਬਰ) ਨੂੰ ਹੋਵੇਗੀ।

Mizoram Election Result Date: ਮਿਜ਼ੋਰਮ ਵਿਧਾਨ ਸਭਾ ਚੋਣ ਨਤੀਜਿਆਂ ਦੀ ਤਰੀਕ ਬਦਲ ਗਈ ਹੈ। ਚੋਣ ਕਮਿਸ਼ਨ ਨੇ ਸ਼ੁੱਕਰਵਾਰ (1 ਦਸੰਬਰ) ਨੂੰ ਕਿਹਾ ਕਿ ਵੋਟਾਂ ਦੀ ਗਿਣਤੀ ਐਤਵਾਰ (3 ਦਸੰਬਰ) ਦੀ ਬਜਾਏ ਸੋਮਵਾਰ (4 ਦਸੰਬਰ) ਨੂੰ ਹੋਵੇਗੀ। 

ਚੋਣ ਕਮਿਸ਼ਨ ਨੇ ਕਿਹਾ, ''ਮਿਜ਼ੋਰਮ ਦੇ ਲੋਕਾਂ ਲਈ ਐਤਵਾਰ ਦਾ ਖਾਸ ਮਹੱਤਵ ਹੈ। ਇਸ ਕਾਰਨ ਤਰੀਕ ਬਦਲੀ ਗਈ ਹੈ। ਕਈ ਲੋਕਾਂ ਨੇ ਸਾਨੂੰ ਤਾਰੀਖ ਬਦਲਣ ਲਈ ਕਿਹਾ ਸੀ। ਮਿਜ਼ੋਰਮ ਦੀਆਂ 40 ਸੀਟਾਂ ਲਈ 7 ਨਵੰਬਰ ਨੂੰ ਵੋਟਿੰਗ ਹੋਈ ਸੀ।

ਦਰਅਸਲ, 3 ਦਸੰਬਰ ਐਤਵਾਰ ਹੈ। ਈਸਾਈ ਭਾਈਚਾਰੇ ਦੇ ਲੋਕ ਖਾਸ ਕਰਕੇ ਐਤਵਾਰ ਨੂੰ ਚਰਚ ਜਾਂਦੇ ਹਨ। ਇਸ ਕਾਰਨ ਤਰੀਕ ਬਦਲੀ ਗਈ ਹੈ। ਰਾਜ ਵਿੱਚ ਆਬਾਦੀ 87 ਫ਼ੀਸਦੀ ਈਸਾਈ ਹੈ। ਲੋਕ ਮੰਗ ਕਰ ਰਹੇ ਸਨ ਕਿ ਨਤੀਜੇ ਦੀ ਤਰੀਕ ਵਿੱਚ ਬਦਲਾਅ ਕੀਤਾ ਜਾਵੇ। ਇਸ ਤੋਂ ਪਹਿਲਾਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਵਾਲੇ ਦਿਨ 3 ਦਸੰਬਰ ਨੂੰ ਮਿਜ਼ੋਰਮ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਵੀ ਐਲਾਨੇ ਜਾਣੇ ਸਨ।

ਟਾਪ ਹੈਡਲਾਈਨ

School Van Catches Fire: ਚੱਲਦੀ ਸਕੂਲ ਵੈਨ ਨੂੰ ਲੱਗੀ ਭਿਆਨਕ ਅੱਗ, ਕੁਝ ਹੀ ਮਿੰਟਾਂ 'ਚ ਮੱਚਿਆ ਭਾਂਬੜ! ਵਿਦਿਆਰਥੀਆਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
ਚੱਲਦੀ ਸਕੂਲ ਵੈਨ ਨੂੰ ਲੱਗੀ ਭਿਆਨਕ ਅੱਗ, ਕੁਝ ਹੀ ਮਿੰਟਾਂ 'ਚ ਮੱਚਿਆ ਭਾਂਬੜ! ਵਿਦਿਆਰਥੀਆਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
20 ਦਿਨਾਂ ਬਾਅਦ FIR, 8 ਗ੍ਰਿਫ਼ਤਾਰ... ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ 'ਚ ਕਈ ਸਵਾਲ ਬਾਕੀ
20 ਦਿਨਾਂ ਬਾਅਦ FIR, 8 ਗ੍ਰਿਫ਼ਤਾਰ... ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ 'ਚ ਕਈ ਸਵਾਲ ਬਾਕੀ
Schools Timings Changed: 1 ਜੁਲਾਈ ਤੋਂ ਖੁੱਲ੍ਹਣਗੇ ਸਕੂਲ, ਭੱਖਦੀ ਗਰਮੀ ਵਿਚਾਲੇ ਸਕੂਲਾਂ ਦਾ ਸਮਾਂ ਬਦਲਿਆ; ਵਿਦਿਆਰਥੀ ਨੋਟ ਕਰ ਲੈਣ ਟਾਈਮ...
1 ਜੁਲਾਈ ਤੋਂ ਖੁੱਲ੍ਹਣਗੇ ਸਕੂਲ, ਭੱਖਦੀ ਗਰਮੀ ਵਿਚਾਲੇ ਸਕੂਲਾਂ ਦਾ ਸਮਾਂ ਬਦਲਿਆ; ਵਿਦਿਆਰਥੀ ਨੋਟ ਕਰ ਲੈਣ ਟਾਈਮ...
200 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 4 ਸਾਲ ਦਾ ਬੱਚਾ, ਮੱਚੀ ਹਫੜਾ-ਦਫੜੀ
200 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 4 ਸਾਲ ਦਾ ਬੱਚਾ, ਮੱਚੀ ਹਫੜਾ-ਦਫੜੀ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Asian Games 2026: ਏਸ਼ੀਆਈ ਖੇਡਾਂ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਵਿਕਟਕੀਪਰ-ਬੱਲੇਬਾਜ਼ ਦਾ ਕੱਟਿਆ ਗਿਆ ਪੱਤਾ! ਮੈਦਾਨ ਚ ਉਤਰਨਗੇ ਇਹ ਖਿਡਾਰੀ; ਵੇਖੋ ਲਿਸਟ...
Asian Games 2026: ਏਸ਼ੀਆਈ ਖੇਡਾਂ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਵਿਕਟਕੀਪਰ-ਬੱਲੇਬਾਜ਼ ਦਾ ਕੱਟਿਆ ਗਿਆ ਪੱਤਾ! ਮੈਦਾਨ ਚ ਉਤਰਨਗੇ ਇਹ ਖਿਡਾਰੀ; ਵੇਖੋ ਲਿਸਟ...
200 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 4 ਸਾਲ ਦਾ ਬੱਚਾ, ਮੱਚੀ ਹਫੜਾ-ਦਫੜੀ
200 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 4 ਸਾਲ ਦਾ ਬੱਚਾ, ਮੱਚੀ ਹਫੜਾ-ਦਫੜੀ
Punjab News: ਪੰਜਾਬ ਯੂਥ ਕਾਂਗਰਸ 'ਚ ਵੱਡਾ ਫੇਰਬਦਲ, ਜਾਣੋ ਕਿਸਨੂੰ ਬਣਾਇਆ ਨਵਾਂ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ? ਨੋਟੀਫਿਕੇਸ਼ਨ ਹੋਇਆ ਜਾਰੀ...
ਪੰਜਾਬ ਯੂਥ ਕਾਂਗਰਸ 'ਚ ਵੱਡਾ ਫੇਰਬਦਲ, ਜਾਣੋ ਕਿਸਨੂੰ ਬਣਾਇਆ ਨਵਾਂ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ? ਨੋਟੀਫਿਕੇਸ਼ਨ ਹੋਇਆ ਜਾਰੀ...
ਅਗਸਤ ‘ਚ ਸਾਲਾਸਰ-ਖਾਟੂਸ਼ਿਆਮ, ਮਥੂਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਨੂੰ ਜਾਣਗੀਆਂ ਫ੍ਰੀ ਬੱਸਾਂ, ਕੇਜਰੀਵਾਲ ਦਾ ਸ਼ਰਧਾਲੂਆਂ ਲਈ ਵੱਡਾ ਐਲਾਨ
ਅਗਸਤ ‘ਚ ਸਾਲਾਸਰ-ਖਾਟੂਸ਼ਿਆਮ, ਮਥੂਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਨੂੰ ਜਾਣਗੀਆਂ ਫ੍ਰੀ ਬੱਸਾਂ, ਕੇਜਰੀਵਾਲ ਦਾ ਸ਼ਰਧਾਲੂਆਂ ਲਈ ਵੱਡਾ ਐਲਾਨ
ਪੰਜਾਬ 'ਚ 1013 ਲੈਕਚਰਾਰ ਹੋਣਗੇ ਭਰਤੀ, 1 ਤਰੀਕ ਤੋਂ ਹੋਵੇਗੀ ਰਜਿਸਟ੍ਰੇਸ਼ਨ, 12 ਵਿਸ਼ਿਆਂ 'ਚ Vacancy; ਜਾਣੋ ਹਰੇਕ ਡਿਟੇਲ
ਪੰਜਾਬ 'ਚ 1013 ਲੈਕਚਰਾਰ ਹੋਣਗੇ ਭਰਤੀ, 1 ਤਰੀਕ ਤੋਂ ਹੋਵੇਗੀ ਰਜਿਸਟ੍ਰੇਸ਼ਨ, 12 ਵਿਸ਼ਿਆਂ 'ਚ Vacancy; ਜਾਣੋ ਹਰੇਕ ਡਿਟੇਲ
ਇਨ੍ਹਾਂ ਕਿਸਾਨਾਂ ਦਾ ਨਹੀਂ ਬਣਦਾ ਕਿਸਾਨ ਕ੍ਰੈਡਿਟ ਕਾਰਡ, ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ
ਇਨ੍ਹਾਂ ਕਿਸਾਨਾਂ ਦਾ ਨਹੀਂ ਬਣਦਾ ਕਿਸਾਨ ਕ੍ਰੈਡਿਟ ਕਾਰਡ, ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ
ਪੰਜਾਬ ਨੂੰ ਅੱਜ ਮਿਲ ਸਕਦਾ ਨਵਾਂ DGP, UPSC ਨੇ ਸੱਦੀ ਬੈਠਕ, 3 ਅਫਸਰਾਂ ਦਾ ਪੈਨਲ ਹੋਵੇਗਾ ਸ਼ਾਰਟਲਿਸਟ; ਗੌਰਵ ਯਾਦਵ ਫਿਰ ਦੌੜ 'ਚ
ਪੰਜਾਬ ਨੂੰ ਅੱਜ ਮਿਲ ਸਕਦਾ ਨਵਾਂ DGP, UPSC ਨੇ ਸੱਦੀ ਬੈਠਕ, 3 ਅਫਸਰਾਂ ਦਾ ਪੈਨਲ ਹੋਵੇਗਾ ਸ਼ਾਰਟਲਿਸਟ; ਗੌਰਵ ਯਾਦਵ ਫਿਰ ਦੌੜ 'ਚ
Zodiac Sign: ਕਾਰੋਬਾਰੀਆਂ-ਨਿਵੇਸ਼ਕਾਂ ਲਈ ਲਾਭਦਾਇਕ ਸਮਾਂ, ਇਨ੍ਹਾਂ 4 ਰਾਸ਼ੀ ਵਾਲਿਆਂ ਨੂੰ ਮਾਲੋਮਾਲ ਕਰੇਗੀ ਸ਼ਨੀ ਦੀ ਉਲਟੀ ਚਾਲ! ਵਿਆਹੁਤਾ ਜ਼ਿੰਦਗੀ ਖੁਸ਼ਹਾਲ-ਨੌਕਰੀ 'ਚ ਤਰੱਕੀ ਦੇ ਯੋਗ...
ਕਾਰੋਬਾਰੀਆਂ-ਨਿਵੇਸ਼ਕਾਂ ਲਈ ਲਾਭਦਾਇਕ ਸਮਾਂ, ਇਨ੍ਹਾਂ 4 ਰਾਸ਼ੀ ਵਾਲਿਆਂ ਨੂੰ ਮਾਲੋਮਾਲ ਕਰੇਗੀ ਸ਼ਨੀ ਦੀ ਉਲਟੀ ਚਾਲ! ਵਿਆਹੁਤਾ ਜ਼ਿੰਦਗੀ ਖੁਸ਼ਹਾਲ-ਨੌਕਰੀ 'ਚ ਤਰੱਕੀ ਦੇ ਯੋਗ...
Embed widget