ਪੜਚੋਲ ਕਰੋ
ਤਲਵਿੰਦਰ ਨੇ ਜੜਿਆ ਬੀਜੇਪੀ ਵਿਧਾਇਕਾ ਦੇ ਸ਼ਰੇਆਮ ਥੱਪੜ
ਇੱਕ ਨੌਜਵਾਨ ਨੇ ਹਰਿਆਣਾ ਦੀ ਬੀਜੇਪੀ ਵਿਧਾਇਕਾ ਸੰਤੋਸ਼ ਚੌਹਾਨ ਸਾਰਵਾਨ ਨੂੰ ਮੰਚ ’ਤੇ ਜਾ ਕੇ ਥੱਪੜ ਜੜ੍ਹ ਦਿੱਤਾ। ਇਹ ਘਟਨਾ ਸੋਮਵਾਰ ਨੂੰ ਮੁਲਾਣਾ ਹਲਕੇ ਦੇ ਪਿੰਡ ਸਰਦੇਹੜੀ ਵਿੱਚ ਹੋਈ। ਇਸ ਮਗਰੋਂ ਖੂਬ ਹੰਗਾਮਾ ਹੋ ਗਿਆ।

ਅੰਬਾਲਾ: ਇੱਕ ਨੌਜਵਾਨ ਨੇ ਹਰਿਆਣਾ ਦੀ ਬੀਜੇਪੀ ਵਿਧਾਇਕਾ ਸੰਤੋਸ਼ ਚੌਹਾਨ ਸਾਰਵਾਨ ਨੂੰ ਮੰਚ ’ਤੇ ਜਾ ਕੇ ਥੱਪੜ ਜੜ੍ਹ ਦਿੱਤਾ। ਇਹ ਘਟਨਾ ਸੋਮਵਾਰ ਨੂੰ ਮੁਲਾਣਾ ਹਲਕੇ ਦੇ ਪਿੰਡ ਸਰਦੇਹੜੀ ਵਿੱਚ ਹੋਈ। ਇਸ ਮਗਰੋਂ ਖੂਬ ਹੰਗਾਮਾ ਹੋ ਗਿਆ।

Before You Go
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
ਟ੍ਰੈਂਡਿੰਗ ਟੌਪਿਕ





















