ਪੜਚੋਲ ਕਰੋ

ਮੋਦੀ ਨੇ ਇਸ ਸਾਲ ਆਖਰੀ ਵਾਰ ਕੀਤੀ 'ਮਨ ਕੀ ਬਾਤ', ਜਾਣੋ ਕੀ ਬੋਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਰਾਹੀਂ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਮੋਦੀ ਦੇ ਰੇਡੀਓ ਪ੍ਰੋਗਰਾਮਾਂ ਦੀ ਲੜੀ ਦਾ ਇਹ ਇਸ ਸਾਲ ਦਾ ਆਖਰੀ ਪ੍ਰੋਗਰਾਮ ਹੈ। ਮੋਦੀ ਨੇ ਸਭ ਤੋਂ ਪਹਿਲਾਂ ਜਨਤਾ ਦੀ ਤਰਫ਼ੋਂ ਲਿਖੇ ਪੱਤਰਾਂ ਬਾਰੇ ਗੱਲ ਕੀਤੀ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਰਾਹੀਂ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਮੋਦੀ ਦੇ ਰੇਡੀਓ ਪ੍ਰੋਗਰਾਮਾਂ ਦੀ ਲੜੀ ਦਾ ਇਹ ਇਸ ਸਾਲ ਦਾ ਆਖਰੀ ਪ੍ਰੋਗਰਾਮ ਹੈ। ਮੋਦੀ ਨੇ ਸਭ ਤੋਂ ਪਹਿਲਾਂ ਜਨਤਾ ਦੀ ਤਰਫ਼ੋਂ ਲਿਖੇ ਪੱਤਰਾਂ ਬਾਰੇ ਗੱਲ ਕੀਤੀ। ਅਹਿਮ ਗੱਲ ਹੈ ਕਿ ਦੇਸ਼ ਭਰ ਵਿੱਚ ਕਿਸਾਨਾਂ ਨੇ ਥਾਲੀਆਂ ਵਜਾ ਕੇ ਮੋਦੀ ਦੇ ਪ੍ਰਗੋਰਾਮ ਦਾ ਵਿਰੋਧ ਕੀਤਾ। ਪੰਜਾਬ ਵਿੱਚੋਂ ਆਈਆਂ ਰਿਪੋਰਟਾਂ ਮੁਤਾਬਕ ਕਿਸਾਨਾਂ ਨੇ ਧਰਨਿਆਂ ਵਾਲੀਆਂ ਥਾਵਾਂ 'ਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਥਾਲੀਆਂ ਵਜਾਈਆਂ। ਇਸ ਤੋਂ ਇਲਾਵਾ ਲੋਕਾਂ ਨੇ ਘਰਾਂ ਬਾਹਰ ਵੀ ਥਾਲੀਆਂ ਵਜਾਈਆਂ।

ਮੋਦੀ ਨੇ ਇਸ ਸਾਲ ਆਖਰੀ ਵਾਰ ਕੀਤੀ 'ਮਨ ਕੀ ਬਾਤ', ਜਾਣੋ ਕੀ ਬੋਲੇ

  ਮੋਦੀ ਨੇ ਕਿਹਾ, “ਜ਼ਿਆਦਾਤਰ ਪੱਤਰਾਂ ਵਿੱਚ, ਲੋਕਾਂ ਨੇ ਦੇਸ਼ ਦੀ ਤਾਕਤ, ਦੇਸ਼ ਵਾਸੀਆਂ ਦੀ ਸਮੂਹਿਕ ਤਾਕਤ ਦੀ ਪ੍ਰਸ਼ੰਸਾ ਕੀਤੀ ਹੈ। ਜਦੋਂ ਜਨਤਕ ਕਰਫਿਊ ਵਰਗਾ ਤਜਰਬਾ ਸਾਰੇ ਸੰਸਾਰ ਲਈ ਪ੍ਰੇਰਣਾ ਬਣ ਗਿਆ, ਜਦੋਂ ਸਾਡੇ ਕੋਰੋਨਾ ਯੋਧਿਆਂ ਨੂੰ ਤਾੜੀਆਂ ਤੇ ਥਾਲੀਆਂ ਵਜਾ ਕੇ ਸਨਮਾਨਤ ਕੀਤਾ ਤੇ ਜੋ ਏਕਤਾ ਦਿਖਾਈ ਗਈ ਸੀ, ਉਸ ਨੂੰ ਬਹੁਤ ਸਾਰੇ ਲੋਕਾਂ ਨੇ ਯਾਦ ਕੀਤਾ ਹੈ।" ਪੀਐਮ ਮੋਦੀ ਨੇ ਅੱਗੇ ਕਿਹਾ, ‘ਦੇਸ਼ ਦੇ ਸਨਮਾਨ ਵਿੱਚ, ਆਮ ਆਦਮੀ ਨੇ ਇਸ ਤਬਦੀਲੀ ਨੂੰ ਮਹਿਸੂਸ ਕੀਤਾ ਹੈ। ਮੈਂ ਦੇਸ਼ ਵਿੱਚ ਉਮੀਦ ਦਾ ਸ਼ਾਨਦਾਰ ਵਹਾਅ ਵੀ ਵੇਖਿਆ ਹੈ। ਬਹੁਤ ਸਾਰੀਆਂ ਚੁਣੌਤੀਆਂ ਸਨ, ਬਹੁਤ ਸਾਰੀਆਂ ਮੁਸ਼ਕਲਾਂ ਵੀ ਆਈਆਂ। ਕੋਰੋਨਾ ਦੇ ਕਾਰਨ, ਸਪਲਾਈ ਚੇਨ ਦੇ ਸਬੰਧ ਵਿੱਚ ਦੁਨੀਆ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਸਨ, ਪਰ ਅਸੀਂ ਹਰ ਸੰਕਟ ਤੋਂ ਨਵੇਂ ਸਬਕ ਲੈ ਲਏ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਜ਼ਹਿਰੀਲੀ ਸ਼ਰਾਬ ਦਾ ਕਹਿਰ! 13 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ

ਕਰਨਾਟਕ 'ਚ ਸਿੱਧਾਰਮੱਈਆ ਸਰਕਾਰ ਦਾ ਅੰਤ! ਰਾਜਪਾਨ ਨੇ ਮੰਜ਼ੂਰ ਕੀਤਾ ਅਸਤੀਫਾ, ਕਦੋਂ ਨਵੇਂ CM ਸਾਂਭਣਗੇ ਜ਼ਿੰਮੇਵਾਰੀ

BJP ਤੋਂ ਬਾਅਦ ਕਾਂਗਰਸ 'ਚ ਵੱਡੇ ਫੇਰਬਦਲ ਦੀ ਤਿਆਰੀ! ਕਾਂਗਰਸ ਹਾਈਕਮਾਨ ਨੇ ਸੱਦ ਲਈ ਮੀਟਿੰਗ, ਹੋ ਸਕਦਾ ਵੱਡਾ ਐਲਾਨ

Twisha Sharma Death Case : CBI ਨੇ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਟਵਿਸ਼ਾ ਸ਼ਰਮਾ ਦੀ ਸੱਸ ਗਿਰੀਬਾਲਾ ਸਿੰਘ ਨੂੰ ਕੀਤਾ ਗ੍ਰਿਫ਼ਤਾਰ

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਵਿੱਚ ਮੀਂਹ ਅਤੇ ਗੜ੍ਹੇ ਪੈਣ ਨੂੰ ਲੈਕੇ ਰੈੱਡ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਵਿੱਚ ਮੀਂਹ ਅਤੇ ਗੜ੍ਹੇ ਪੈਣ ਨੂੰ ਲੈਕੇ ਰੈੱਡ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਕਰਨਾਟਕ 'ਚ ਸਿੱਧਾਰਮੱਈਆ ਸਰਕਾਰ ਦਾ ਅੰਤ! ਰਾਜਪਾਨ ਨੇ ਮੰਜ਼ੂਰ ਕੀਤਾ ਅਸਤੀਫਾ, ਕਦੋਂ ਨਵੇਂ CM ਸਾਂਭਣਗੇ ਜ਼ਿੰਮੇਵਾਰੀ
ਕਰਨਾਟਕ 'ਚ ਸਿੱਧਾਰਮੱਈਆ ਸਰਕਾਰ ਦਾ ਅੰਤ! ਰਾਜਪਾਨ ਨੇ ਮੰਜ਼ੂਰ ਕੀਤਾ ਅਸਤੀਫਾ, ਕਦੋਂ ਨਵੇਂ CM ਸਾਂਭਣਗੇ ਜ਼ਿੰਮੇਵਾਰੀ
ਬਿਜਲੀ ਦਾ ਬਿੱਲ ਜ਼ਿਆਦਾ ਆ ਰਿਹਾ, ਤਾਂ AC Remote 'ਚ ਚੈੱਕ ਕਰੋ ਆਹ ਸੈਟਿੰਗ, ਬਿਜਲੀ ਦੀ ਹੋਵੇਗੀ ਬਚਤ

ਪੰਜਾਬ 'ਚ ਨਗਮ ਨਿਗਮ-ਕੌਂਸਲ ਚੋਣਾਂ ਦੇ ਨਤੀਜੇ, AAP ਨੇ 158 ਸੀਟਾਂ 'ਤੇ ਮਾਰੀ ਬਾਜ਼ੀ, ਆਜ਼ਾਦ ਉਮੀਦਵਾਰ ਦੂਜੇ ਨੰਬਰ 'ਤੇ; BJP ਸਭ ਤੋਂ ਪਿੱਛੇ

Gold-Silver Rate: ਘੱਟ ਹੋਈਆਂ ਸੋਨੇ ਦੀਆਂ ਕੀਮਤਾਂ, 24 ਤੋਂ ਲੈਕੇ 22 ਕੈਰੇਟ ਤੱਕ ਰੇਟ 'ਚ ਆਈ ਗਿਰਾਵਟ; ਚਾਂਦੀ ਵੀ ਡਿੱਗੀ
Gold-Silver Rate: ਘੱਟ ਹੋਈਆਂ ਸੋਨੇ ਦੀਆਂ ਕੀਮਤਾਂ, 24 ਤੋਂ ਲੈਕੇ 22 ਕੈਰੇਟ ਤੱਕ ਰੇਟ 'ਚ ਆਈ ਗਿਰਾਵਟ; ਚਾਂਦੀ ਵੀ ਡਿੱਗੀ
BJP ਤੋਂ ਬਾਅਦ ਕਾਂਗਰਸ 'ਚ ਵੱਡੇ ਫੇਰਬਦਲ ਦੀ ਤਿਆਰੀ! ਕਾਂਗਰਸ ਹਾਈਕਮਾਨ ਨੇ ਸੱਦ ਲਈ ਮੀਟਿੰਗ, ਹੋ ਸਕਦਾ ਵੱਡਾ ਐਲਾਨ
BJP ਤੋਂ ਬਾਅਦ ਕਾਂਗਰਸ 'ਚ ਵੱਡੇ ਫੇਰਬਦਲ ਦੀ ਤਿਆਰੀ! ਕਾਂਗਰਸ ਹਾਈਕਮਾਨ ਨੇ ਸੱਦ ਲਈ ਮੀਟਿੰਗ, ਹੋ ਸਕਦਾ ਵੱਡਾ ਐਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਮਈ 2026

ਸਿੱਧੂ ਮੂਸੇਵਾਲਾ ਦੀ ਬਰਸੀ ‘ਤੇ ਭਾਵੁਕ ਹੋਏ ਪਿਤਾ, ਕਿਹਾ- ਬੇਟੇ ਦੀ ਮੌਤ ਦਾ ਅਜੇ ਤੱਕ ਨਹੀਂ ਮਿਲਿਆ ਇਨਸਾਫ਼

Embed widget