ਪੜਚੋਲ ਕਰੋ
Advertisement
(Source: ECI/ABP News/ABP Majha)
ਭਾਜਪਾ ਲੈ ਰਹੀ ਆਪਣੇ MPs ਦੀ 'ਕਲਾਸ'
ਭਾਰਤੀ ਜਨਤਾ ਪਾਰਟੀ ਆਪਣੇ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਦੋ ਦਿਨਾ ਸਿਖਲਾਈ ਦੇ ਰਹੀ ਹੈ। ਇਸ ਟ੍ਰੇਨਿੰਗ ਦਾ ਨਾਂ ‘ਅਭਿਆਸ ਵਰਗ’ ਰੱਖਿਆ ਗਿਆ ਹੈ, ਜਿਸ ਦੀ ਸ਼ੁਰੂਆਤ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਨੇ ਬੈਠਕ ਕੀਤੀ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਆਪਣੇ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਦੋ ਦਿਨਾ ਸਿਖਲਾਈ ਦੇ ਰਹੀ ਹੈ। ਇਸ ਟ੍ਰੇਨਿੰਗ ਦਾ ਨਾਂ ‘ਅਭਿਆਸ ਵਰਗ’ ਰੱਖਿਆ ਗਿਆ ਹੈ, ਜਿਸ ਦੀ ਸ਼ੁਰੂਆਤ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਨੇ ਬੈਠਕ ਕੀਤੀ। ਬੈਠਕ ਦੀ ਸ਼ੁਰੂਆਤ ਸੰਸਦ ਭਵਨ ‘ਚ ਹੋਈ।
ਇਸ ਟ੍ਰੇਨਿੰਗ ‘ਚ ਸੰਸਦ ਮੈਂਬਰਾਂ ਨੂੰ ਰਾਤ ਅੱਠ ਵਜੇ ਤਕ ਵੱਖ-ਵੱਖ ਸੈਸ਼ਨਾਂ ‘ਚ ਟ੍ਰੈਨਿੰਗ ਦਿੱਤੀ ਜਾਵੇਗੀ। ਅੱਜ ਸੈਸ਼ਨ ਦੇ ਆਖਰ ‘ਚ ਅਮਿਤ ਸ਼ਾਹ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਨਗੇ। ਦੋ ਦਿਨੀਂ ਟ੍ਰੇਨਿੰਗ ‘ਚ ਸੰਸਦ ਮੈਂਬਰਾਂ ਨੂੰ ਦੱਸਿਆ ਜਾਵੇਗਾ ਕਿ ਅੰਦਰ ਅਤੇ ਬਾਹਰ ਉਨ੍ਹਾਂ ਦਾ ਵਤੀਰਾ ਕਿਵੇਂ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਇਸ ਚੀਜ਼ ਦਾ ਪਰੀਖਣ ਵੀ ਦਿੱਤਾ ਜਾਵੇਗਾ ਕਿ ਉਹ ਆਪਣੇ ਖੇਤਰ ਦੀ ਸਮੱਸਿਆਵਾਂ ਨੂੰ ਸੰਸਦ ‘ਚ ਕਿਵੇਂ ਰੱਖ ਸਕਦੇ ਹਨ।Delhi: Union Home Minister Amit Shah, Union Finance Minister Nirmala Sitharaman, & BJP Working President Jagat Prakash Nadda arrive at Parliament for the two-day training programme called 'Abhyas Varga' which is being organised for all BJP MPs from Lok Sabha & Rajya Sabha. pic.twitter.com/YQWviTWuCh
— ANI (@ANI) August 3, 2019
ਇਸ ਟ੍ਰੇਨਿੰਗ ਰਾਹੀਂ ਪਾਰਟੀ ਦਾ ਮਕਸਦ ਆਪਣੇ ਸੰਸਦਾਂ ਦੇ ਕੰਮ ਕਰਨ ਦੀ ਊਰਜਾ ‘ਚ ਵਾਧਾ ਕਰਨਾ ਹੈ। ਬੀਜੇਪੀ ਇਹ ਚਾਹੁੰਦੀ ਹੈ ਕਿ ਪਾਰਟੀ ਦੇ ਜਨਤਾ ‘ਚ ਰਹਿ ਕੇ ਪਾਰਟੀ ਦੀ ਵਿਚਾਰਧਾਰਾ ਵੱਧ ਤੋਂ ਵੱਧ ਲੋਕਾਂ ਤਕ ਫੈਲਾਉਣਾ ਹੈ। ਇਸ ਬਾਰੇ ਉਨ੍ਹਾਂ ਨੂੰ ਟ੍ਰੇਨਿੰਗ ਦੌਰਾਨ ਕਈ ਟਿੱਪਸ ਦਿਤੇ ਜਾਣਗੇ।Delhi: The two-day training programme 'Abhyas Varga' organised for all BJP MPs from Lok Sabha & Rajya Sabha, is underway at Parliament Library Building. pic.twitter.com/z1MieKJfxT
— ANI (@ANI) August 3, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement