ਪੜਚੋਲ ਕਰੋ

ਪੀਐਮ ਬਣਦਿਆਂ ਹੀ ਮੋਦੀ ਦੀਆਂ ਵਿਦੇਸ਼ ਗੇੜੀਆਂ ਸ਼ੁਰੂ, ਪਹਿਲਾ ਗੇੜਾ ਮਾਲਦੀਵ, ਹੁਣ ਤਕ ਖ਼ਰਚੇ 2021 ਕਰੋੜ

ਆਪਣੇ ਪਹਿਲੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 55 ਮਹੀਨਿਆਂ ਵਿੱਚ 93 ਵਾਰ ਵਿਦੇਸ਼ ਯਾਤਰਾਵਾਂ ਕੀਤੀਆਂ। ਇਨ੍ਹਾਂ ਵਿੱਚ ਇੱਕ ਹੀ ਦੇਸ਼ ਦੇ ਦੋ ਜਾਂ ਉਸ ਤੋਂ ਵੱਧ ਦੌਰੇ ਵੀ ਸ਼ਾਮਲ ਹਨ। ਉਨ੍ਹਾਂ 92 ਦੌਰੇ ਕੀਤੇ ਜਿਨ੍ਹਾਂ 'ਤੇ ਕੁੱਲ 2021 ਕਰੋੜ ਰੁਪਏ ਖ਼ਰਚ ਹੋਏ।

ਚੰਡੀਗੜ੍ਹ: 30 ਮਈ ਨੂੰ ਪੀਐਮ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਸਹੁੰ ਚੁੱਕਣਗੇ। ਇਸ ਤੋਂ ਬਾਅਦ 7 ਜਾਂ 8 ਜੂਨ ਨੂੰ ਉਹ ਮਾਲਦੀਵ ਦੌਰੇ 'ਤੇ ਜਾ ਸਕਦੇ ਹਨ। ਪੀਐਮ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣਨ ਪਿੱਛੋਂ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਇਹ ਜਾਣਕਾਰੀ ਖ਼ਬਰ ਏਜੰਸੀ ਦੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ। ਦੱਸ ਦੇਈਏ ਆਪਣੇ ਪਹਿਲੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 55 ਮਹੀਨਿਆਂ ਵਿੱਚ 93 ਵਾਰ ਵਿਦੇਸ਼ ਯਾਤਰਾਵਾਂ ਕੀਤੀਆਂ। ਇਨ੍ਹਾਂ ਵਿੱਚ ਇੱਕ ਹੀ ਦੇਸ਼ ਦੇ ਦੋ ਜਾਂ ਉਸ ਤੋਂ ਵੱਧ ਦੌਰੇ ਵੀ ਸ਼ਾਮਲ ਹਨ। ਡਾ. ਮਨਮੋਹਨ ਸਿੰਘ ਨੇ 10 ਸਾਲਾਂ ਵਿੱਚ ਕੀਤੇ ਸੀ 93 ਵਿਦੇਸ਼ ਦੌਰੇ ਪੀਐਮ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬਰਾਬਰੀ ਕਰ ਲਈ ਹੈ। ਡਾ. ਮਨਮੋਹਨ ਸਿੰਘ ਨੇ 10 ਸਾਲ ਵਿੱਚ 93 ਵਿਦੇਸ਼ ਦੌਰੇ ਕੀਤੇ ਸੀ। ਹਾਲਾਂਕਿ ਇਸ ਮਾਮਲੇ ਵਿੱਚ ਮੋਦੀ ਹਾਲੇ ਵੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਪਿੱਛੇ ਹਨ। ਉਨ੍ਹਾਂ 16 ਸਾਲਾਂ ਵਿੱਚ 113 ਵਿਦੇਸ਼ ਦੌਰੇ ਕੀਤੇ ਸੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 48 ਵਿਦੇਸ਼ੀ ਦੌਰੇ ਕੀਤੇ। ਜਦਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ 1947 ਤੋਂ ਲੈ ਕੇ 1962 ਵਿਚਾਲੇ 68 ਵਾਰ ਵਿਦੇਸ਼ੀ ਦੌਰੇ ਕੀਤੇ ਸੀ। 5 ਵਾਰ ਅਮਰੀਕਾ ਗਏ ਮੋਦੀ ਵਿਦੇਸ਼ ਲਈ ਰਵਾਨਾ ਹੋਏ। ਇਸ ਦੌਰਾਨ ਉਹ 93 ਦੇਸ਼ ਗਏ। ਇਨ੍ਹਾਂ ਵਿੱਚੋਂ 41 ਦੇਸ਼ ਅਜਿਹੇ ਰਹੇ, ਜਿੱਥੇ ਉਹ ਇੱਕ ਵਾਰ ਗਏ। 10 ਦੇਸ਼ਾਂ ਵਿੱਚ ਉਹ ਦੋ ਵਾਰ ਗਏ। ਫਰਾਂਸ ਤੇ ਜਾਪਾਨ ਵਿੱਚ 3-3 ਵਾਰ ਗਏ। ਸਿੰਗਾਪੁਰ, ਰੂਸ, ਜਰਮਨੀ ਤੇ ਨੇਪਾਲ 4-4 ਗਏ ਜਦਕਿ ਚਾਨ ਤੇ ਅਮਰੀਕਾ 5-5 ਵਾਰ ਗਏ। ਮੋਦੀ ਦੀਆਂ ਯਾਤਰਾਵਾਂ 'ਤੇ ਖ਼ਰਚ ਹੋਏ 2021 ਕਰੋੜ ਇਸ ਸਾਲ ਮੋਦੀ ਫਰਵਰੀ ਵਿੱਚ ਦੱਖਣ ਕੋਰੀਆ ਦੀ ਯਾਤਰਾ 'ਤੇ ਗਏ ਸੀ। ਇਸ ਤੋਂ ਪਹਿਲਾਂ ਉਨ੍ਹਾਂ 92 ਦੌਰੇ ਕੀਤੇ ਜਿਨ੍ਹਾਂ 'ਤੇ ਕੁੱਲ 2021 ਕਰੋੜ ਰੁਪਏ ਖ਼ਰਚ ਹੋਏ। ਯਾਨੀ ਇੱਕ ਯਾਤਰਾ 'ਤੇ ਔਸਤ 22 ਕਰੋੜ ਰੁਪਏ ਖ਼ਰਚ ਹੋਏ। ਯੂਪੀਏ ਸਰਕਾਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ 50 ਵਿਦੇਸ਼ ਦੌਰਿਆਂ 'ਤੇ 1350 ਕਰੋੜ ਰੁਪਏ ਖ਼ਰਚ ਹੋਏ ਸੀ, ਯਾਨੀ ਇੱਕ ਯਾਤਰਾ 'ਤੇ ਔਸਤ 27 ਕਰੋੜ ਰੁਪਏ ਖ਼ਰਚ ਹੋਏ।

ਟਾਪ ਹੈਡਲਾਈਨ

Political News: ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਆਗੂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋਵੇਗੀ? ਪਾਰਟੀ 'ਚੋਂ ਕੱਢਣ ਮਗਰੋਂ...
ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਆਗੂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋਵੇਗੀ? ਪਾਰਟੀ 'ਚੋਂ ਕੱਢਣ ਮਗਰੋਂ...
Congress Party: ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਹੁਣ ਕਾਂਗਰਸ ਕਰੇਗੀ ਵੱਡਾ ਐਲਾਨ, ਜਲਦ ਜਾਰੀ ਕਰ ਸਕਦੀ ਜ਼ਿਲ੍ਹਾ ਪ੍ਰਧਾਨਾਂ ਦੀ...
ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਹੁਣ ਕਾਂਗਰਸ ਕਰੇਗੀ ਵੱਡਾ ਐਲਾਨ, ਜਲਦ ਜਾਰੀ ਕਰ ਸਕਦੀ ਜ਼ਿਲ੍ਹਾ ਪ੍ਰਧਾਨਾਂ ਦੀ...
ਕਾਂਗਰਸੀ ਸਾਂਸਦ ਨੇ ਮਹਿਲਾ MP ਨੂੰ ਮਾਰਿਆ ਥੱਪੜ? ਹਾਈਕਮਾਨ ਤੱਕ ਪਹੁੰਚੀ ਸ਼ਿਕਾਇਤ; ਮੱਚੀ ਤਰਥੱਲੀ
ਕਾਂਗਰਸੀ ਸਾਂਸਦ ਨੇ ਮਹਿਲਾ MP ਨੂੰ ਮਾਰਿਆ ਥੱਪੜ? ਹਾਈਕਮਾਨ ਤੱਕ ਪਹੁੰਚੀ ਸ਼ਿਕਾਇਤ; ਮੱਚੀ ਤਰਥੱਲੀ
BJP Leader Passes Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਸੀਨੀਅਰ ਭਾਜਪਾ ਆਗੂ ਦਾ ਦੇਹਾਂਤ, ਤੜਕ ਸਵੇਰੇ ਹਾਰਟ ਅਟੈਕ ਨਾਲ ਮੌਤ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਸੀਨੀਅਰ ਭਾਜਪਾ ਆਗੂ ਦਾ ਦੇਹਾਂਤ, ਤੜਕ ਸਵੇਰੇ ਹਾਰਟ ਅਟੈਕ ਨਾਲ ਮੌਤ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਆਗੂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋਵੇਗੀ? ਪਾਰਟੀ 'ਚੋਂ ਕੱਢਣ ਮਗਰੋਂ...
ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਆਗੂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋਵੇਗੀ? ਪਾਰਟੀ 'ਚੋਂ ਕੱਢਣ ਮਗਰੋਂ...
Congress Party: ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਹੁਣ ਕਾਂਗਰਸ ਕਰੇਗੀ ਵੱਡਾ ਐਲਾਨ, ਜਲਦ ਜਾਰੀ ਕਰ ਸਕਦੀ ਜ਼ਿਲ੍ਹਾ ਪ੍ਰਧਾਨਾਂ ਦੀ...
ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਹੁਣ ਕਾਂਗਰਸ ਕਰੇਗੀ ਵੱਡਾ ਐਲਾਨ, ਜਲਦ ਜਾਰੀ ਕਰ ਸਕਦੀ ਜ਼ਿਲ੍ਹਾ ਪ੍ਰਧਾਨਾਂ ਦੀ...
ਪੰਜਾਬ ਤੋਂ ਵੱਡੀ ਖ਼ਬਰ! ਝੋਟਾ ਦੇ ਕਾਤਲ ਦੀ ਦੁਕਾਨ ਢਾਹੁਣ ਵਾਲਿਆਂ ਖਿਲਾਫ ਵੱਡਾ ਐਕਸ਼ਨ! 1,200 ਲੋਕਾਂ ਖਿਲਾਫ ਕੇਸ ਦਰਜ
ਪੰਜਾਬ ਤੋਂ ਵੱਡੀ ਖ਼ਬਰ! ਝੋਟਾ ਦੇ ਕਾਤਲ ਦੀ ਦੁਕਾਨ ਢਾਹੁਣ ਵਾਲਿਆਂ ਖਿਲਾਫ ਵੱਡਾ ਐਕਸ਼ਨ! 1,200 ਲੋਕਾਂ ਖਿਲਾਫ ਕੇਸ ਦਰਜ
ਦੀਵਾਲੀ 'ਤੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ, ਪੰਜਾਬ ਦੇ ਮੁਲਾਜਮਾਂ ਨੂੰ 3% DA ਦੀ ਕਿਸ਼ਤ ਹੋਵੇਗੀ ਜਾਰੀ, CM ਮਾਨ ਦਾ ਵੱਡਾ ਐਲਾਨ
ਦੀਵਾਲੀ 'ਤੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ, ਪੰਜਾਬ ਦੇ ਮੁਲਾਜਮਾਂ ਨੂੰ 3% DA ਦੀ ਕਿਸ਼ਤ ਹੋਵੇਗੀ ਜਾਰੀ, CM ਮਾਨ ਦਾ ਵੱਡਾ ਐਲਾਨ
Punjab News: ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
Punjab News: ਪੰਜਾਬ ਕਾਂਗਰਸ 'ਚ ਅੰਦਰੂਨੀ ਮਾਹੌਲ ਨੂੰ ਲੈ ਕੇ ਨਵੀਂ ਚਰਚਾ, ਪਾਰਟੀ ਵੱਲੋਂ ਵੱਡਾ ਐਕਸ਼ਨ, ਸੀਨੀਅਰ ਆਗੂ ਨੂੰ...
ਪੰਜਾਬ ਕਾਂਗਰਸ 'ਚ ਅੰਦਰੂਨੀ ਮਾਹੌਲ ਨੂੰ ਲੈ ਕੇ ਨਵੀਂ ਚਰਚਾ, ਪਾਰਟੀ ਵੱਲੋਂ ਵੱਡਾ ਐਕਸ਼ਨ, ਸੀਨੀਅਰ ਆਗੂ ਨੂੰ...
ED Raid: ED ਦਾ ਵੱਡਾ ਐਕਸ਼ਨ, ਸੇਵਾਮੁਕਤ DSP ਦੇ ਸ਼ਰਾਬ ਕਾਰੋਬਾਰੀ ਪੁੱਤਰਾਂ ਦੇ 2 ਫਲੈਟਾਂ 'ਤੇ ਛਾਪੇਮਾਰੀ, ਦਸਤਾਵੇਜ਼-ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ; ਜਾਣੋ ਪੂਰਾ ਮਾਮਲਾ...
ED ਦਾ ਵੱਡਾ ਐਕਸ਼ਨ, ਸੇਵਾਮੁਕਤ DSP ਦੇ ਸ਼ਰਾਬ ਕਾਰੋਬਾਰੀ ਪੁੱਤਰਾਂ ਦੇ 2 ਫਲੈਟਾਂ 'ਤੇ ਛਾਪੇਮਾਰੀ, ਦਸਤਾਵੇਜ਼-ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ; ਜਾਣੋ ਪੂਰਾ ਮਾਮਲਾ...
ਪੰਜਾਬ-ਚੰਡੀਗੜ੍ਹ 'ਚ ਦਿਵਾਲੀ ਤੱਕ ਸਾਫ ਰਹੇਗਾ ਮੌਸਮ, ਸਵੇਰੇ-ਸ਼ਾਮ ਦੀ ਵਧੇਗੀ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ ਦਿਵਾਲੀ ਤੱਕ ਸਾਫ ਰਹੇਗਾ ਮੌਸਮ, ਸਵੇਰੇ-ਸ਼ਾਮ ਦੀ ਵਧੇਗੀ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
Embed widget