ਪੜਚੋਲ ਕਰੋ
Advertisement
ਮੋਦੀ ਦੀ ਡੇਢ ਲੱਖ ਵਾਲੀ ਐਨਕ ਨੇ ਪਾਇਆ ਪੁਆੜਾ, ਸੋਸ਼ਲ ਮੀਡੀਆ 'ਤੇ ਸਾਰਾ ਦਿਨ ਛਾਏ
ਦੇਸ਼ ਦੀ ਰਾਜਧਾਨੀ ਦਿੱਲੀ, ਤਮਿਲਨਾਡੂ ਤੇ ਕੇਰਲਾ ਸਣੇ ਦੇਸ਼ ਦੇ ਕਈ ਸੂਬਿਆਂ ‘ਚ ਵੀਰਵਾਰ ਸਵੇਰੇ ਸੂਰਜ ਗ੍ਰਹਿਣ ਨਜ਼ਰ ਆਇਆ। ਇਹ ਸਵੇਰੇ 8:04 ਵਜੇ ਸ਼ੁਰੂ ਹੋਇਆ ਤੇ ਭਾਰਤ ‘ਚ ਗ੍ਰਹਿਣ ਦਾ ਸਮਾਂ 2 ਘੰਟੇ 52 ਮਿੰਟ ਤਕ ਰਿਹਾ।
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ, ਤਮਿਲਨਾਡੂ ਤੇ ਕੇਰਲਾ ਸਣੇ ਦੇਸ਼ ਦੇ ਕਈ ਸੂਬਿਆਂ ‘ਚ ਵੀਰਵਾਰ ਸਵੇਰੇ ਸੂਰਜ ਗ੍ਰਹਿਣ ਨਜ਼ਰ ਆਇਆ। ਇਹ ਸਵੇਰੇ 8:04 ਵਜੇ ਸ਼ੁਰੂ ਹੋਇਆ ਤੇ ਭਾਰਤ ‘ਚ ਗ੍ਰਹਿਣ ਦਾ ਸਮਾਂ 2 ਘੰਟੇ 52 ਮਿੰਟ ਤਕ ਰਿਹਾ। ਆਮ ਲੋਕਾਂ ਦੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦਹਾਕੇ ਦਾ ਆਖਰੀ ਗ੍ਰਹਿਣ ਦੇਖਣ ਲਈ ਕਾਫੀ ਉਤਸ਼ਾਹਤ ਸੀ। ਉਨ੍ਹਾਂ ਨੇ ਟਵੀਟ ਕਰ ਕਿਹਾ, “ਕਈ ਭਾਰਤੀਆਂ ਦੀ ਤਰ੍ਹਾਂ ਮੈਂ ਵੀ #solareclipse2019 ਨੂੰ ਲੈ ਕੇ ਉਤਸ਼ਾਹਤ ਸੀ ਪਰ ਬੱਦਲ ਹੋਣ ਕਰਕੇ ਮੈਂ ਇਸ ਨੂੰ ਵੇਖ ਨਹੀਂ ਸਕਿਆ। ਮੈਂ ਲਾਈਵ ਸਟ੍ਰੀਮਿੰਗ ਰਾਹੀਂ ਕੇਰਲ ਤੋਂ ਇਸ ਦੀ ਝਲਕ ਵੇਖੀ।
ਪੀਐਮ ਮੋਦੀ ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਪ੍ਰਤੀਕ੍ਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਕੁਝ ਲੋਕਾਂ ਨੇ ਉਨ੍ਹਾਂ ਦੀ ਤਸਵੀਰ ਦੇ ਮੀਮਸ ਵੀ ਬਣਾਏ। ਜਦਕਿ ਕੁਝ ਲੋਕਾਂ ਨੇ ਉਨ੍ਹਾਂ ਦੇ ਚਸ਼ਮੇ ਦੀ ਕੀਮਤ ਨੂੰ ਨੈੱਟ ‘ਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਵੈੱਬਸਾਈਟ ਦੀ ਲਿੰਕ ਸ਼ੇਅਰ ਕੀਤੇ।If you are living a German dream, see it through German sunglasses. Maybach Worth 1.6 Lac #BrandedFakeer pic.twitter.com/3pgVsfA1di
— Veer Rofl Gandhi 2.0 (@RoflGandhi_) December 26, 2019
— Shalabh (@shalabhp19) December 26, 2019ਇੱਕ ਟਵਿੱਟਰ ਯੂਜ਼ਰ ਨੇ ਲਿਖੀਆ, “ਜੇਕਰ ਤੁਸੀਂ ਜਰਮਨੀ ਸੁਫਨਾ ਜੀਅ ਰਹੇ ਹੋ ਤਾਂ ਇਸ ਜਰਮਨ ਚਸ਼ਮੇ ਰਾਹੀਂ ਵੇਖੋ। ਮੇਬੈਕ ਵਰਥ 1.6 ਲੱਖ। ਯੂਜ਼ਰ ਨੇ ਹੈਸ਼ਟੈਗ ਕਰਦੇ ਹੋਏ ਬ੍ਰਾਂਡਿਡਫਕੀਰ ਵੀ ਲਿਖਿਆ।
Meanwhile Bhakts..😉😀 pic.twitter.com/Ql1zpBk3c4
— Tapan Sharma (@Tapan_999) December 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement