ਪੜਚੋਲ ਕਰੋ

10ਵੀਂ ਤੇ 12ਵੀਂ ਦੇ ਨਤੀਜਿਆਂ ਤੋਂ ਨਾਖ਼ੁਸ਼ ਵਿਦਿਆਰਥੀਆਂ ਨੂੰ ਮੋਦੀ ਦੀ ਸਲਾਹ, ਕਹੀ ਦਿੱਤੀ ਅਜਿਹੀ ਗੱਲ

ਦੱਸ ਦਈਏ ਕਿ ਸੀਬੀਐਸਈ ਨੇ ਹਾਲ ਹੀ ‘ਚ ਪਹਿਲਾਂ 12ਵੀਂ ਤੇ ਕੱਲ੍ਹ 10ਵੀਂ ਦਾ ਨਤੀਜਾ ਐਲਾਨੇ ਸੀ ਜਿਸ ‘ਚ ਲੱਖਾਂ ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਸੀ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸੀਬੀਐਸਈ (CBSE results) ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ (10th-12th class students) ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਅਜਿਹੇ ਵਿਦਿਆਰਥੀਆਂ ਨੂੰ ਵੀ ਖਾਸ ਸੰਦੇਸ਼ ਦਿੱਤਾ, ਜੋ ਆਪਣੇ ਨਤੀਜੇ ਤੋਂ ਖ਼ੁਸ਼ ਨਹੀਂ। ਪੀਐਮ ਮੋਦੀ ਨੇ ਕਿਹਾ ਕਿ ਸਿਰਫ ਇੱਕ ਨਤੀਜਾ ਹੀ ਤੁਹਾਨੂੰ ਪਰਿਭਾਸ਼ਤ ਨਹੀਂ ਕਰ ਸਕਦਾ। ਇਹ ਸਿਰਫ ਇੱਕ ਪੜਾਅ ਹੈ। ਦੱਸ ਦਈਏ ਕਿ ਵਿਦਿਆਰਥੀਆਂ ਲਈ ਮੋਦੀ ਨੇ ਖਾਸ ਟਵੀਟ ਕੀਤੇ ਹਨ।
ਪਹਿਲੇ ਟਵੀਟ 'ਚ ਮੋਦੀ ਨੇ ਸਫ਼ਲ ਵਿਦਿਆਰਥੀਆਂ ਲਈ ਲਿਖਿਆ, “ਮੇਰੇ ਸਾਰੇ ਨੌਜਵਾਨ ਮਿੱਤਰਾਂ ਨੂੰ ਵਧਾਈ, ਜਿਨ੍ਹਾਂ ਨੇ ਆਪਣੀ 10ਵੀਂ ਤੇ 12ਵੀਂ ਦੀਆਂ ਸੀਬੀਐਸਈ ਪ੍ਰੀਖਿਆਵਾਂ ਨੂੰ ਸ਼ਾਨਦਾਰ ਢੰਗ ਨਾਲ ਪਾਸ ਕੀਤੀਆਂ। ਭਵਿੱਖ ਦੀਆਂ ਕੋਸ਼ਿਸ਼ਾਂ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਸ਼ੁੱਭ ਕਾਮਨਾਵਾਂ।“
ਇਸ ਤੋਂ ਇਲਾਵਾ ਇੱਕ ਹੋਰ ਟਵੀਟ 'ਚ ਪੀਐਮ ਮੋਦੀ ਨੇ ਲਿਖਿਆ, “ਜੋ ਵਿਦਿਆਰਥੀ ਆਪਣੇ ਸੀਬੀਐਸਈ 10ਵੀਂ ਤੇ 12ਵੀਂ ਦੇ ਨਤੀਜਿਆਂ ਤੋਂ ਖ਼ੁਸ਼ ਨਹੀਂ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪ੍ਰੀਖਿਆ ਇਹ ਪਰਿਭਾਸ਼ਤ ਨਹੀਂ ਕਰਦੀ ਕਿ ਤੁਸੀਂ ਕੌਣ ਹੋ। ਤੁਸੀਂ ਸਾਰੇ ਕਿਸੇ ਨਾ ਕਿਸੇ ਹੁਨਰ ਦੇ ਧਨੀ ਹੋ। ਇਸ ਲਈ ਜ਼ਿੰਦਗੀ ਜੀਅ ਭਰ ਕੇ ਜੀਓ। ਉਮੀਦ ਦਾ ਪੱਲਾ ਨਾ ਛੱਡੋ ਤੇ ਹਮੇਸ਼ਾ ਭਵਿੱਖ ਵੱਲ ਦੇਖੋ। ਤੁਸੀਂ ਸਾਰੇ ਚਮਤਕਾਰ ਕਰੋਗੇ।“ ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Raghav Chadha: ਰਾਘਵ ਚੱਢਾ ਵੱਲੋਂ ‘ਆਪ’ ਪਾਰਟੀ ’ਤੇ ਤਿੱਖਾ ਹਮਲਾ, ਅੰਦਰੂਨੀ ਕਲੇਸ਼ ਹੋਇਆ ਜਨਤਕ; ਬੋਲੇ- 'ਆਪ' ਦੀ ਮੇਰੇ ਖਿਲਾਫ ਸਕ੍ਰਿਪਟਿਡ ਮੁਹਿੰਮ: ‘ਘਾਇਲ ਹਾਂ ਇਸ ਲਈ ਘਾਤਕ’
ਰਾਘਵ ਚੱਢਾ ਵੱਲੋਂ ‘ਆਪ’ ਪਾਰਟੀ ’ਤੇ ਤਿੱਖਾ ਹਮਲਾ, ਅੰਦਰੂਨੀ ਕਲੇਸ਼ ਹੋਇਆ ਜਨਤਕ; ਬੋਲੇ- 'ਆਪ' ਦੀ ਮੇਰੇ ਖਿਲਾਫ ਸਕ੍ਰਿਪਟਿਡ ਮੁਹਿੰਮ: ‘ਘਾਇਲ ਹਾਂ ਇਸ ਲਈ ਘਾਤਕ’
Big News: ਸਕੂਲੀ ਵਿਦਿਆਰਥੀਆਂ ਲਈ ਅਹਿਮ ਖਬਰ, ਪੜ੍ਹਾਈ 'ਚ ਅਚਾਨਕ ਹੋਇਆ ਵੱਡਾ ਫੇਰਬਦਲ! ਹੁਣ ਇਸ ਜਮਾਤ ਤੱਕ ਪੜ੍ਹਨੀਆਂ ਪੈਣਗੀਆਂ 3 ਭਾਸ਼ਾਵਾਂ...
ਸਕੂਲੀ ਵਿਦਿਆਰਥੀਆਂ ਲਈ ਅਹਿਮ ਖਬਰ, ਪੜ੍ਹਾਈ 'ਚ ਅਚਾਨਕ ਹੋਇਆ ਵੱਡਾ ਫੇਰਬਦਲ! ਹੁਣ ਇਸ ਜਮਾਤ ਤੱਕ ਪੜ੍ਹਨੀਆਂ ਪੈਣਗੀਆਂ 3 ਭਾਸ਼ਾਵਾਂ...
Horrible Accident: ਵੱਡਾ ਹਾਦਸਾ, ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ; 6 ਜਵਾਕਾਂ ਸਣੇ ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ: ਜਾਣੋ ਕਿਵੇਂ...
ਵੱਡਾ ਹਾਦਸਾ, ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ; 6 ਜਵਾਕਾਂ ਸਣੇ ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ: ਜਾਣੋ ਕਿਵੇਂ...
Big News: ਵੱਡੀ ਖਬਰ, ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਦੇ ਕਾਫ਼ਲੇ 'ਤੇ ਹਮਲਾ; ਹਮਲਾਵਰਾਂ ਨੇ ਸੜਕ ਵਿਚਾਲੇ ਘੇਰੀ ਕਾਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਵੱਡੀ ਖਬਰ, ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਦੇ ਕਾਫ਼ਲੇ 'ਤੇ ਹਮਲਾ; ਹਮਲਾਵਰਾਂ ਨੇ ਸੜਕ ਵਿਚਾਲੇ ਘੇਰੀ ਕਾਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, 2 ਸਾਲ ਪਹਿਲਾਂ ਗਿਆ ਸੀ ਕੈਨੇਡਾ  
Canada 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, 2 ਸਾਲ ਪਹਿਲਾਂ ਗਿਆ ਸੀ ਕੈਨੇਡਾ  
Machhiwara Sahib News : ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਏਜੰਸੀ ਦੇ ਬਾਹਰ ਕੀਤਾ ਚੱਕਾ ਜਾਮ 
Machhiwara Sahib News : ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਏਜੰਸੀ ਦੇ ਬਾਹਰ ਕੀਤਾ ਚੱਕਾ ਜਾਮ 
LPG Gas Cylinder Crisis  : ਗੈਸ ਸੰਕਟ ਕਾਰਨ ਬਲੈਕ 'ਚ 2 ਹਜ਼ਾਰ ਦਾ ਵਿਕ ਰਿਹਾ ਸਿਲੰਡਰ , ਚਾਹ ਅਤੇ ਖਾਣੇ ਦੇ ਵਧੇ ਰੇਟ  
LPG Gas Cylinder Crisis  : ਗੈਸ ਸੰਕਟ ਕਾਰਨ ਬਲੈਕ 'ਚ 2 ਹਜ਼ਾਰ ਦਾ ਵਿਕ ਰਿਹਾ ਸਿਲੰਡਰ , ਚਾਹ ਅਤੇ ਖਾਣੇ ਦੇ ਵਧੇ ਰੇਟ  
Raghav Chadha ਵਿਵਾਦ ਨੂੰ ਲੈ ਕੇ ਬੋਲੇ ਮੰਤਰੀ ਲਾਲਚੰਦ ਕਟਾਰੂਚੱਕ ,ਕਿਹਾ - ਪਾਰਟੀ ਦੇ ਵਿਰੁੱਧ ਨਹੀਂ ਜਾਣਾ ਚਾਹੀਦਾ , ਛੋਟੀ ਉਮਰ 'ਚ ਹੀ ਵੱਡਾ ਨੇਤਾ ਬਣਾਇਆ 
Raghav Chadha ਵਿਵਾਦ ਨੂੰ ਲੈ ਕੇ ਬੋਲੇ ਮੰਤਰੀ ਲਾਲਚੰਦ ਕਟਾਰੂਚੱਕ ,ਕਿਹਾ - ਪਾਰਟੀ ਦੇ ਵਿਰੁੱਧ ਨਹੀਂ ਜਾਣਾ ਚਾਹੀਦਾ , ਛੋਟੀ ਉਮਰ 'ਚ ਹੀ ਵੱਡਾ ਨੇਤਾ ਬਣਾਇਆ 
Vigilance ਵੱਲੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਨਾਇਬ ਕੋਰਟ ਗ੍ਰਿਫ਼ਤਾਰ, ਮਹਿੰਗੇ ਜੁੱਤਿਆਂ ਦੀ ਵੀ ਕੀਤੀ ਸੀ ਡਿਮਾਂਡ  
Vigilance ਵੱਲੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਨਾਇਬ ਕੋਰਟ ਗ੍ਰਿਫ਼ਤਾਰ, ਮਹਿੰਗੇ ਜੁੱਤਿਆਂ ਦੀ ਵੀ ਕੀਤੀ ਸੀ ਡਿਮਾਂਡ  
Attack On MP Convoy: ਸਿਆਸੀ ਜਗਤ 'ਚ ਫੈਲੀ ਦਹਿਸ਼ਤ, ਸੀਨੀਅਰ ਕਾਂਗਰਸ ਆਗੂ ਅਤੇ MP ਦੇ ਕਾਫ਼ਲੇ 'ਤੇ ਜਾਨਲੇਵਾ ਹਮਲਾ; ਲਗਭਗ 8 ਹਮਲਾਵਰਾਂ ਨੇ ਘੇਰੀ ਕਾਰ; ਫਿਰ...
ਸਿਆਸੀ ਜਗਤ 'ਚ ਫੈਲੀ ਦਹਿਸ਼ਤ, ਸੀਨੀਅਰ ਕਾਂਗਰਸ ਆਗੂ ਅਤੇ MP ਦੇ ਕਾਫ਼ਲੇ 'ਤੇ ਜਾਨਲੇਵਾ ਹਮਲਾ; ਲਗਭਗ 8 ਹਮਲਾਵਰਾਂ ਨੇ ਘੇਰੀ ਕਾਰ; ਫਿਰ...
Licence Cancellation: ਟਰੰਪ ਪ੍ਰਸ਼ਾਸਨ ਵੱਲੋਂ ਵੱਡਾ ਝਟਕਾ, ਪੰਜਾਬੀ ਡਰਾਈਵਰਾਂ 'ਤੇ ਲਟਕੀ ਤਲਵਾਰ! 17,00 ਤੋਂ ਵੱਧ ਦੇ ਲਾਈਸੈਂਸ ਹੋਏ ਰੱਦ: ਜਾਣੋ ਕੀ ਹੋਇਆ ਜ਼ਰੂਰੀ?
ਟਰੰਪ ਪ੍ਰਸ਼ਾਸਨ ਵੱਲੋਂ ਵੱਡਾ ਝਟਕਾ, ਪੰਜਾਬੀ ਡਰਾਈਵਰਾਂ 'ਤੇ ਲਟਕੀ ਤਲਵਾਰ! 17,00 ਤੋਂ ਵੱਧ ਦੇ ਲਾਈਸੈਂਸ ਹੋਏ ਰੱਦ: ਜਾਣੋ ਕੀ ਹੋਇਆ ਜ਼ਰੂਰੀ?
CM ਭਗਵੰਤ ਮਾਨ ਦੀ ਰੈਲੀ ਦਾ ਕਿਸਾਨਾਂ ਨੇ ਕੀਤਾ ਵਿਰੋਧ , ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
CM ਭਗਵੰਤ ਮਾਨ ਦੀ ਰੈਲੀ ਦਾ ਕਿਸਾਨਾਂ ਨੇ ਕੀਤਾ ਵਿਰੋਧ , ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
Embed widget