ਮੁੰਬਈ: ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦੀ ਧੀ ਦੀਨਾ ਵਾਡੀਆ ਦਾ ਕੱਲ੍ਹ ਨਿਊਯਾਰਕ ਵਿੱਚ ਉਨ੍ਹਾਂ ਦੇ ਘਰ ਵਿੱਚ ਦੇਹਾਂਤ ਹੋ ਗਿਆ।
ਉਹ 98 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਪੁੱਤਰ ਤੇ ਵਾਡੀਆ ਗਰੁੱਪ ਦੇ ਚੇਅਰਮੈਨ ਨੁਸਲੀ ਐਨ ਵਾਡੀਆ, ਧੀ ਡਿਆਨਾ ਐਨ ਵਾਡੀਆ, ਪੋਤਰੇ ਨੈੱਸ ਅਤੇ ਜੇਹ ਵਾਡੀਆ ਹਨ।