ਪੜਚੋਲ ਕਰੋ

ਚੋਣ ਨਤੀਜੇ 2026

(Source: ECI/ABP News)

ਮਾਨਸੂਨ ਪੰਜ ਦਿਨ ਲੇਟ, ਛੇ ਜੂਨ ਨੂੰ ਕੇਰਲ ‘ਚ ਹੋਏਗੀ ਐਂਟਰੀ

ਭਾਰਤੀ ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਇਸ ਸਾਲ ਦੱਖਣੀ-ਪੱਛਮੀ ਮਾਨਸੂਨ ਆਪਣੇ ਤੈਅ ਸਮੇਂ ਤੋਂ ਪੰਜ ਦਿਨ ਦੀ ਦੇਰੀ ਯਾਨੀ 6 ਜੂਨ ਨੂੰ ਪਹੁੰਚ ਰਿਹਾ ਹੈ। ਆਈਐਮਡੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਦੀ ਸਪੀਡ ਮੱਠੀ ਰਹਿਣ ਦੀ ਸੰਭਾਵਨਾ ਹੈ।

ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਇਸ ਸਾਲ ਦੱਖਣੀ-ਪੱਛਮੀ ਮਾਨਸੂਨ ਆਪਣੇ ਤੈਅ ਸਮੇਂ ਤੋਂ ਪੰਜ ਦਿਨ ਦੀ ਦੇਰੀ ਯਾਨੀ 6 ਜੂਨ ਨੂੰ ਪਹੁੰਚ ਰਿਹਾ ਹੈ। ਆਈਐਮਡੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਦੀ ਸਪੀਡ ਮੱਠੀ ਰਹਿਣ ਦੀ ਸੰਭਾਵਨਾ ਹੈ। ਕਿਹਾ ਗਿਆ ਹੈ ਕਿ ਪਹਿਲਾਂ ਜਿਸ ਤਾਰੀਖ ਦਾ ਐਲਾਨ ਕੀਤਾ ਗਿਆ ਹੈ, ਉਸ ‘ਚ ਚਾਰ-ਪੰਜ ਦਿਨ ਅੱਗੇ ਪਿੱਛੇ ਹੋ ਸਕਦੀ ਹੈ। ਪ੍ਰਾਈਵੇਟ ਮੌਸਮ ਅੇਜੰਸੀ ‘ਸਕਾਈਮੈਟ’ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮਾਨਸੂਨ ਦੋ ਦਿਨ ਦੀ ਦੇਰੀ ਨਾਲ ਚੱਲ ਰਿਹਾ ਹੈ ਜਿਸ ਨਾਲ ਇਹ ਕੇਰਲ ‘ਚ ਚਾਰ ਜੂਨ ਨੂੰ ਪਹੁੰਚੇਗਾ। ਆਈਐਮਡੀ ਨੇ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਦੀ ਤਾਰੀਖ ਦੇ ਅਦਾਜ਼ਿਆਂ ਬਾਰੇ ਪਿਛਲੇ 14 ਸਾਲਾਂ ਦੇ ਸਾਰੇ ਅਦਾਜ਼ੇ ਸਹੀ ਸਾਬਤ ਹੋਏ ਹਨ ਜਿਸ ‘ਚ ਸਿਰਫ 2015 ਦਾ ਅਨੁਮਾਨ ਸਹੀ ਨਹੀਂ ਸੀ। ਮੌਸਮ ਵਿਭਾਗ ਦਾ ਕਹਿਣਾ ਹੈ, “ਅੰਡੇਮਾਨ ਸਾਗਰ, ਨਿਕੋਬਾਰ ਦੀਪ ਦੇ ਦੱਖਣੀ ਭਾਗ ਤੇ ਦੱਖਣੀ-ਪੂਰਬੀ ਬੰਗਾਲ ਦੀ ਖਾੜੀ ‘ਚ 18 ਤੋਂ 19 ਮਈ ‘ਚ ਦੱਖਣੀ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਸਹੀ ਹੁੰਦੇ ਜਾ ਰਹੇ ਹਨ।” ਮੌਸਮ ਵਿਭਾਗ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਸ ਸਾਲ ਮਾਨਸੂਨ ‘ਚ ਠੀਕ-ਠਾਕ ਬਾਰਸ਼ ਹੋਣ ਦੀ ਉਮੀਦ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕਰੀਬ 96 ਫੀਸਦ ਬਾਰਸ਼ ਹੋ ਸਕਦੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Bengal 'ਚ ਭਾਰੀ ਜਿੱਤ ਤੋਂ ਬਾਅਦ ਭਾਜਪਾ ਕਿਸਨੂੰ ਬਣਾਏਗੀ ਮੁੱਖ ਮੰਤਰੀ ? ਸੁਵੇਂਦੂ ਸਮੇਤ ਇਹ ਪੰਜ ਨਾਮ ਚਰਚਾ 'ਚ 
Bengal 'ਚ ਭਾਰੀ ਜਿੱਤ ਤੋਂ ਬਾਅਦ ਭਾਜਪਾ ਕਿਸਨੂੰ ਬਣਾਏਗੀ ਮੁੱਖ ਮੰਤਰੀ ? ਸੁਵੇਂਦੂ ਸਮੇਤ ਇਹ ਪੰਜ ਨਾਮ ਚਰਚਾ 'ਚ 
TMC ਨੇ ਮੰਨੀ ਹਾਰ , ਮਮਤਾ ਬੈਨਰਜੀ ਦੀ ਕਰੀਬੀ MP ਸਾਯੋਨੀ ਘੋਸ਼ ਦੀ ਪਹਿਲੀ ਪ੍ਰਤੀਕਿਰਿਆ, ਕਿਹਾ - ਜ਼ਮੀਨ 'ਤੇ ਬਣੇ ਰਹਾਂਗੇ
TMC ਨੇ ਮੰਨੀ ਹਾਰ , ਮਮਤਾ ਬੈਨਰਜੀ ਦੀ ਕਰੀਬੀ MP ਸਾਯੋਨੀ ਘੋਸ਼ ਦੀ ਪਹਿਲੀ ਪ੍ਰਤੀਕਿਰਿਆ, ਕਿਹਾ - ਜ਼ਮੀਨ 'ਤੇ ਬਣੇ ਰਹਾਂਗੇ"
Election Results 2026 : ਬੰਗਾਲ ਅਤੇ ਅਸਾਮ 'ਚ ਭਾਜਪਾ ਦੀ ਸ਼ਾਨਦਾਰ ਜਿੱਤ, ਥੋੜੀ ਦੇਰ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ PM ਮੋਦੀ 
Election Results 2026 : ਬੰਗਾਲ ਅਤੇ ਅਸਾਮ 'ਚ ਭਾਜਪਾ ਦੀ ਸ਼ਾਨਦਾਰ ਜਿੱਤ, ਥੋੜੀ ਦੇਰ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ PM ਮੋਦੀ 
Big News: ਸਿਆਸੀ ਜਗਤ 'ਚ ਪਸਰਿਆ ਮਾਤਮ, ਭਾਜਪਾ ਦੀ ਸਾਬਕਾ ਸੰਸਦ ਮੈਂਬਰ ਦੇ ਘਰ ਪਹੁੰਚੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ...
ਸਿਆਸੀ ਜਗਤ 'ਚ ਪਸਰਿਆ ਮਾਤਮ, ਭਾਜਪਾ ਦੀ ਸਾਬਕਾ ਸੰਸਦ ਮੈਂਬਰ ਦੇ ਘਰ ਪਹੁੰਚੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ...

ਵੀਡੀਓਜ਼

ਵਿਰੋਧੀਆਂ ‘ਤੇ ਭੜਕੇ CM — ‘ਮੇਰੇ ‘ਤੇ ਲੱਗੇ ਸਾਰੇ ਇਲਜ਼ਾਮ ਝੂਠੇa
CM ਮਾਨ ਦਾ ਤਿੱਖਾ ਵਾਰ — ‘ਅਕਾਲੀ ਦਲ ਪੰਜਾਬ ਦੇ ਗੱਦਾਰ
CM ਮਾਨ ਦਾ ਕਾਂਗਰਸ ‘ਤੇ ਤਿੱਖਾ ਵਾਰ — ‘ਇਹਨਾਂ ਨੂੰ ਇਲਾਜ ਦੀ ਲੋੜ ਹੈ
CM ਮਾਨ ਦਾ ਤਿੱਖਾ ਵਾਰ — ‘ਵਿਰੋਧੀ ਸਾਡੀ ਤਰੱਕੀ ਤੋਂ ਜਲਦੇ ਨੇ
1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਮਾਨ ਵਿਧਾਇਕਾਂ ਸਣੇ ਰਾਸ਼ਟਰਪਤੀ ਨੂੰ ਮਿਲਣ ਲਈ ਰਵਾਨਾ, ਦੁਪਹਿਰ 12 ਵਜੇ ਹੋਵੇਗੀ ਮੁਲਾਕਾਤ
CM ਮਾਨ ਵਿਧਾਇਕਾਂ ਸਣੇ ਰਾਸ਼ਟਰਪਤੀ ਨੂੰ ਮਿਲਣ ਲਈ ਰਵਾਨਾ, ਦੁਪਹਿਰ 12 ਵਜੇ ਹੋਵੇਗੀ ਮੁਲਾਕਾਤ
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਦਾ ਕੱਟ, ਇੱਥੇ ਨਹੀਂ ਰਹੇਗੀ ਬਿਜਲੀ; ਲੋਕਾਂ ਨੂੰ ਹੋਵੇਗੀ ਪਰੇਸ਼ਾਨੀ
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਦਾ ਕੱਟ, ਇੱਥੇ ਨਹੀਂ ਰਹੇਗੀ ਬਿਜਲੀ; ਲੋਕਾਂ ਨੂੰ ਹੋਵੇਗੀ ਪਰੇਸ਼ਾਨੀ
ਫਰੀਦਕੋਟ ਕੇਂਦਰੀ ਜੇਲ੍ਹ 'ਚ ਕੈਦੀ ਨੇ ਲਾਇਆ ਫਾਹਾ, 11 ਸਾਲ ਤੋਂ ਕੱਟ ਰਿਹਾ ਸੀ ਸਜ਼ਾ; ਮੱਚਿਆ ਹੜਕੰਪ
ਫਰੀਦਕੋਟ ਕੇਂਦਰੀ ਜੇਲ੍ਹ 'ਚ ਕੈਦੀ ਨੇ ਲਾਇਆ ਫਾਹਾ, 11 ਸਾਲ ਤੋਂ ਕੱਟ ਰਿਹਾ ਸੀ ਸਜ਼ਾ; ਮੱਚਿਆ ਹੜਕੰਪ
Punjab News: ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖਬਰ, ਪ੍ਰਸ਼ਾਸਨ ਨੇ ਲਿਆ ਸਖ਼ਤ ਫੈਸਲਾ; ਹੁਣ ਡਿਊਟੀ ਦੌਰਾਨ...
Punjab News: ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖਬਰ, ਪ੍ਰਸ਼ਾਸਨ ਨੇ ਲਿਆ ਸਖ਼ਤ ਫੈਸਲਾ; ਹੁਣ ਡਿਊਟੀ ਦੌਰਾਨ...
GLADA ਲੁਧਿਆਣਾ ਦਾ ਸਿਕਿਊਰਿਟੀ ਗਾਰਡ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ, ਜਾਣੋ ਪੂਰਾ ਮਾਮਲਾ
GLADA ਲੁਧਿਆਣਾ ਦਾ ਸਿਕਿਊਰਿਟੀ ਗਾਰਡ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ, ਜਾਣੋ ਪੂਰਾ ਮਾਮਲਾ
ਪੰਜਾਬ ਦੇ IPS ਅਫਸਰ ਦੇ ਰਿਸ਼ਤੇਦਾਰ ਦੀ ਗ੍ਰਿਫਤਾਰੀ, ਪ੍ਰਾਪਰਟੀ ਡੀਲਰ ਕਤਲ ਕੇਸ 'ਚ ਕੱਸਿਆ ਸ਼ਿਕੰਜਾ
ਪੰਜਾਬ ਦੇ IPS ਅਫਸਰ ਦੇ ਰਿਸ਼ਤੇਦਾਰ ਦੀ ਗ੍ਰਿਫਤਾਰੀ, ਪ੍ਰਾਪਰਟੀ ਡੀਲਰ ਕਤਲ ਕੇਸ 'ਚ ਕੱਸਿਆ ਸ਼ਿਕੰਜਾ
ਕੈਨੇਡਾ ਤੋਂ ਡਿਪੋਰਟ ਹੋਇਆ ਪੰਜਾਬੀ ਨੌਜਵਾਨ, 2 ਸਾਲ ਪਹਿਲਾਂ ਗਿਆ ਸੀ; ਫਿਰੌਤੀ ਮੰਗਣ ਦਾ ਸੀ ਦੋਸ਼
ਕੈਨੇਡਾ ਤੋਂ ਡਿਪੋਰਟ ਹੋਇਆ ਪੰਜਾਬੀ ਨੌਜਵਾਨ, 2 ਸਾਲ ਪਹਿਲਾਂ ਗਿਆ ਸੀ; ਫਿਰੌਤੀ ਮੰਗਣ ਦਾ ਸੀ ਦੋਸ਼
ਵੱਡੀ ਖ਼ਬਰ! ਪੰਜਾਬ ਪੁਲਿਸ ਦੇ ਹੌਲਦਾਰ ਦੀ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਪੰਜਾਬ ਪੁਲਿਸ ਦੇ ਹੌਲਦਾਰ ਦੀ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ
Embed widget