ਪੜਚੋਲ ਕਰੋ

ਮਾਨਸੂਨ ਨੇ ਫੜੀ ਰਫ਼ਤਾਰ, 4 ਦਿਨਾਂ ‘ਚ 10 ਸੂਬੇ ਕਵਰ

ਮੱਠੀ ਰਫ਼ਤਾਰ ਤੋਂ ਬਾਅਦ ਮਾਨਸੂਨ ਨੇ ਰਫ਼ਤਾਰ ਫੜ ਲਈ ਹੈ। ਪਿਛਲੇ ਚਾਰ ਦਿਨਾਂ ‘ਚ ਮਾਨਸੂਨ ਨੇ 10 ਸੂਬਿਆਂ ਨੂੰ ਕਵਰ ਕੀਤਾ ਹੈ। ਇਨ੍ਹਾਂ ਸੂਬਿਆਂ ‘ਚ ਭਾਰੀ ਬਾਰਸ਼ ਹੋ ਰਹੀ ਹੈ ਜੋ ਭਿਆਨਕ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਲਈ ਵੱਡੀ ਰਾਹਤ ਦੀ ਗੱਲ ਹੈ।

ਨਵੀਂ ਦਿੱਲੀ: ਮੱਠੀ ਰਫ਼ਤਾਰ ਤੋਂ ਬਾਅਦ ਮਾਨਸੂਨ ਨੇ ਰਫ਼ਤਾਰ ਫੜ ਲਈ ਹੈ। ਪਿਛਲੇ ਚਾਰ ਦਿਨਾਂ ‘ਚ ਮਾਨਸੂਨ ਨੇ 10 ਸੂਬਿਆਂ ਨੂੰ ਕਵਰ ਕੀਤਾ ਹੈ। ਇਨ੍ਹਾਂ ਸੂਬਿਆਂ ‘ਚ ਭਾਰੀ ਬਾਰਸ਼ ਹੋ ਰਹੀ ਹੈ ਜੋ ਭਿਆਨਕ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਲਈ ਵੱਡੀ ਰਾਹਤ ਦੀ ਗੱਲ ਹੈ। ਰਾਜਸਥਾਨ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਜੰਮੂ-ਕਸ਼ਮੀਰ ਤੇ ਮਹਾਰਾਸ਼ਟਰ ‘ਚ ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ। ਉਧਰ, ਦਿੱਲੀ ‘ਚ ਦੋ ਦਿਨਾਂ ਤੋਂ ਹਲਕੀ ਹਵਾ ਚੱਲਣ ਨਾਲ ਤਾਪਮਾਨ ‘ਚ ਗਿਰਾਵਟ ਆਈ ਹੈ। ਨਿੱਜੀ ਏਜੰਸੀ ਸਕਾਈਮੈੱਟ ਵੈਦਰ ਨੇ ੳੱਤਰੀ ਪੂਰਬੀ ਸੂਬਿਆਂ ‘ਚ ਭਾਰੀ ਬਾਰਸ਼ ਦੀ ਉਮੀਦ ਜਤਾਈ ਹੈ। ਮਾਨਸੂਨ ਦੀ ਰਫ਼ਤਾਰ ਸ਼ੁਰੂਆਤ ਤੋਂ ਹੌਲੀ ਸੀ। ਦੇਸ਼ ‘ਚ ਬਾਰਸ਼ ਦਾ ਮੌਸਮ ਇੱਕ ਜੂਨ ਤੋਂ ਸ਼ੁਰੂ ਹੋ ਕੇ 30 ਸਤੰਬਰ ਤਕ ਚਲਦਾ ਹੈ ਪਰ 22 ਜੂਨ ਤਕ ਮਾਨਸੂਨ ‘ਚ 39 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਟਾਪ ਹੈਡਲਾਈਨ

PM ਮੋਦੀ ਦਾ 76ਵਾਂ ਜਨਮਦਿਨ, PM ਮੋਦੀ ਦੇ ਨਾਮ 'ਤੇ ਕਿੰਨੀ ਪ੍ਰਾਪਰਟੀ, ਜਾਣੋ ਕਿੰਨੇ ਮਕਾਨ, ਦੁਕਾਨ ਅਤੇ ਖੇਤ?

Petrol Diesel News : ਵੱਡੀ ਖ਼ਬਰ : 1 ਅਕਤੂਬਰ ਤੋਂ ਇਸ ਸੂਬੇ 'ਚ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

Moti Doongri Temple : ਵਿਆਹ ਦੀ ਇੱਛਾ ਲੈ ਕੇ ਜੈਪੁਰ ਪਹੁੰਚੇ ਲੱਖਾਂ ਕੁਆਰੇ , ਮਹਿੰਦੀ ਲਈ ਲੱਗੀਆਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ , ਵੀਡੀਓ ਵਾਇਰਲ

UPI Payment : UPI ਪੇਮੈਂਟ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਟ੍ਰਾਂਜ਼ੈਕਸ਼ਨ ਚਾਰਜ ਨੂੰ ਦਿੱਤੀ ਚੁਣੌਤੀ ,ਜਾਣੋ ਪੂਰਾ ਮਾਮਲਾ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ 'ਚ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਦੋ ਕਾਰਾਂ ਤੋਂ 83 ਪੇਟੀਆਂ ਗੈਰਕਾਨੂੰਨੀ ਸ਼ਰਾਬ ਦੀ ਬਰਾਮਦ; ਮੱਚੀ ਤਰਥੱਲੀ

ਪੰਜਾਬ ਅਤੇ ਚੰਡੀਗੜ੍ਹ 'ਚ ਪਵੇਗਾ ਮੀਂਹ, 8 ਜ਼ਿਲ੍ਹਿਆਂ 'ਚ ਆਵੇਗੀ ਝੱਖੜ ਹਨੇਰੀ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ ਅਤੇ ਚੰਡੀਗੜ੍ਹ 'ਚ ਪਵੇਗਾ ਮੀਂਹ, 8 ਜ਼ਿਲ੍ਹਿਆਂ 'ਚ ਆਵੇਗੀ ਝੱਖੜ ਹਨੇਰੀ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
PM ਮੋਦੀ ਦਾ 76ਵਾਂ ਜਨਮਦਿਨ, PM ਮੋਦੀ ਦੇ ਨਾਮ 'ਤੇ ਕਿੰਨੀ ਪ੍ਰਾਪਰਟੀ, ਜਾਣੋ ਕਿੰਨੇ ਮਕਾਨ, ਦੁਕਾਨ ਅਤੇ ਖੇਤ?
PM ਮੋਦੀ ਦਾ 76ਵਾਂ ਜਨਮਦਿਨ, PM ਮੋਦੀ ਦੇ ਨਾਮ 'ਤੇ ਕਿੰਨੀ ਪ੍ਰਾਪਰਟੀ, ਜਾਣੋ ਕਿੰਨੇ ਮਕਾਨ, ਦੁਕਾਨ ਅਤੇ ਖੇਤ?
17 ਸਤੰਬਰ ਨੂੰ ਕਿੰਨੇ ਦਾ ਹੋਇਆ ਪੈਟਰੋਲ-ਡੀਜ਼ਲ? ਜਾਣੋ ਅੱਜ ਦੇ ਰੇਟ

ਬੇਅਦਬੀ ਕਾਨੂੰਨ 'ਤੇ ਸਰਕਾਰ ਨੇ ਬਣਾਈ 7 ਮੈਂਬਰੀ ਤਾਲਮੇਲ ਕਮੇਟੀ, ਇਨ੍ਹਾਂ ਪਤਵੰਤਿਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ

Punjab News : CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਖਹਿਰਾ ਤੇ ਹਰਸਿਮਰਤ ਖ਼ਿਲਾਫ਼ ਮਾਣਹਾਨੀ ਦਾ ਕੇਸ

Punjab Rail Roko Andolan : ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ, ਸਰਕਾਰ ਨੂੰ 17 ਸਤੰਬਰ ਦੁਪਹਿਰ 12 ਵਜੇ ਤੱਕ ਦਾ ਦਿੱਤਾ ਅਲਟੀਮੇਟਮ

Embed widget