ਪੜਚੋਲ ਕਰੋ

ਮੁੰਬਈ 'ਚ ਵੇਖੇ ਗਏ ਸ਼ੱਕੀ ਦਾ ਸਕੈੱਚ ਜਾਰੀ!

ਨਵੀਂ ਦਿੱਲੀ : ਮੁੰਬਈ ਵਿੱਚ ਵੀਰਵਾਰ ਦੇਖੇ ਗਏ ਦੋ ਸ਼ੱਕੀ ਵਿਅਕਤੀਆਂ ਦਾ ਅਜੇ ਵੀ ਕੁੱਝ ਵੀ ਪਤਾ ਨਹੀਂ ਲੱਗਾ। ਇਸ ਦੌਰਾਨ ਮੁੰਬਈ ਪੁਲਿਸ ਨੇ ਇੱਕ ਸ਼ੱਕੀ ਦਾ ਸਕੈੱਚ ਵੀ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਦਾ ਸ਼ੱਕ ਹੈ ਕਿ ਉਹ ਅੱਤਵਾਦੀ ਹੋ ਸਕਦੇ ਹਨ। ਵੀਰਵਾਰ ਮੁੰਬਈ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦੋ ਸਕੂਲੀ ਬੱਚਿਆਂ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਣ ਦੇ ਦਾਅਵਾ ਕੀਤਾ। ਇਸ ਤੋਂ ਬਾਅਦ ਸੁਰੱਖਿਆ ਏਜੰਸੀ ਚੌਕਸ ਹੋ ਗਈਆਂ। ਸਕੂਲੀ ਬੱਚਿਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਹੈ। ਸਕੂਲੀ ਬੱਚਿਆਂ ਅਨੁਸਾਰ ਸ਼ੱਕੀ ਦੇ ਕੋਲ ਬੈਗ ਅਤੇ ਹਥਿਆਰ ਵੀ ਸਨ। ਮਹਾਰਾਸ਼ਟਰ ਦੇ ਡੀ. ਜੀ. ਪੀ ਨੇ ਕਿਹਾ ਹੈ ਕਿ ਦੋ ਬੱਚਿਆਂ ਨੇ ਪੰਜ ਸ਼ੱਕੀਆਂ ਨੂੰ ਵੇਖਿਆ ਹੈ। ਡੀ. ਜੀ. ਪੀ ਸਤੀਸ਼ ਮਾਥੁਰ ਨੇ ਕਿਹਾ ਹੈ ਕਿ ਇੱਕ ਬੱਚੇ ਨੇ ਪੰਜ ਅਤੇ ਦੂਸਰੇ ਨੇ ਇੱਕ ਹੋਰ ਸ਼ੱਕੀ ਨੂੰ ਵੇਖਣ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਪੁਲਿਸ ਅਤੇ ਏਜੰਸੀਆਂ ਪੂਰੀ ਘਟਨਾ 'ਤੇ ਨਜ਼ਰ ਰੱਖੇ ਹੋਏ ਹਨ। ਅਸੀਂ ਇਹ ਅਪੀਲ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ 'ਤੇ ਯਕੀਨ ਨਾ ਕਰੋ। ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਪੁਲਸ ਨਾਲ ਸਾਂਝੀ ਕਰੋ। ਪ੍ਰਸ਼ਾਸਨ ਨੇ ਹੈਲਪ ਲਾਇਨ ਨੰਬਰ ਜਾਰੀ ਕਰਦੇ ਹੋਏ ਸਕੀਆਂ ਨਾਲ ਜੁੜੀ ਕੋਈ ਵੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਨੰਬਰ ਇਸ ਪ੍ਰਕਾਰ ਹਨ — 022-22856817 ਅਤੇ 022-22852885।

ਟਾਪ ਹੈਡਲਾਈਨ

 Monsoon 2026 :  ਮਹਾਰਾਸ਼ਟਰ ਤੋਂ ਕਸ਼ਮੀਰ ਤੱਕ ਤਬਾਹੀ ! ਬੱਦਲ ਫਟੇ, ਪਹਾੜ ਟੁੱਟੇ ਅਤੇ 13 ਮੌਤਾਂ, ਕੁਦਰਤ ਅੱਗੇ ਸਰਕਾਰਾਂ ਕਿਉਂ ਹੋ ਜਾਂਦੀਆਂ ਹਨ ਬੇਬਸ?
 Monsoon 2026 :  ਮਹਾਰਾਸ਼ਟਰ ਤੋਂ ਕਸ਼ਮੀਰ ਤੱਕ ਤਬਾਹੀ ! ਬੱਦਲ ਫਟੇ, ਪਹਾੜ ਟੁੱਟੇ ਅਤੇ 13 ਮੌਤਾਂ, ਕੁਦਰਤ ਅੱਗੇ ਸਰਕਾਰਾਂ ਕਿਉਂ ਹੋ ਜਾਂਦੀਆਂ ਹਨ ਬੇਬਸ?
Big News: ਵੱਡੀ ਖਬਰ, ਕੇਂਦਰੀ ਮੰਤਰੀ ਦੇ ਦਫ਼ਤਰ 'ਚ ਅਚਾਨਕ ਪ੍ਰਸ਼ਾਸਨਿਕ ਫੇਰਬਦਲ, 3 ਅਧਿਕਾਰੀਆਂ ਦੀ ਹੋਈ ਛੁੱਟੀ; ਜਾਣੋ ਅਹੁਦਿਆਂ ਤੋਂ ਕਿਉਂ ਹਟਾਇਆ ਗਿਆ?
ਵੱਡੀ ਖਬਰ, ਕੇਂਦਰੀ ਮੰਤਰੀ ਦੇ ਦਫ਼ਤਰ 'ਚ ਅਚਾਨਕ ਪ੍ਰਸ਼ਾਸਨਿਕ ਫੇਰਬਦਲ, 3 ਅਧਿਕਾਰੀਆਂ ਦੀ ਹੋਈ ਛੁੱਟੀ; ਜਾਣੋ ਅਹੁਦਿਆਂ ਤੋਂ ਕਿਉਂ ਹਟਾਇਆ ਗਿਆ?
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਨੀ ਧੜੇ ਦਾ ਦਾਅਵਾ- ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਨਹੀਂ ਦਿੱਤੀ ਸਹੀ ਰਿਪੋਰਟ, ਮੀਟਿੰਗ ਦਾ ਕੀਤਾ ਬਾਈਕਾਟ; ਬਘੇਲ ਨੇ ਕਿਹਾ - ਦੋ ਦਿਨ...
ਚੰਨੀ ਧੜੇ ਦਾ ਦਾਅਵਾ- ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਨਹੀਂ ਦਿੱਤੀ ਸਹੀ ਰਿਪੋਰਟ, ਮੀਟਿੰਗ ਦਾ ਕੀਤਾ ਬਾਈਕਾਟ; ਬਘੇਲ ਨੇ ਕਿਹਾ - ਦੋ ਦਿਨ...
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
FSSAI Alert: ਕੀ ਤੁਹਾਡਾ ਪਨੀਰ ਸੱਚਮੁੱਚ 'ਤਾਜ਼ਾ' ਤੇ 'ਸਿਹਤਮੰਦ' ਹੈ? ਜਾਂਚ 'ਚ ਸਾਹਮਣੇ ਆਇਆ ਵੱਡਾ ਖੁਲਾਸਾ !
FSSAI Alert: ਕੀ ਤੁਹਾਡਾ ਪਨੀਰ ਸੱਚਮੁੱਚ 'ਤਾਜ਼ਾ' ਤੇ 'ਸਿਹਤਮੰਦ' ਹੈ? ਜਾਂਚ 'ਚ ਸਾਹਮਣੇ ਆਇਆ ਵੱਡਾ ਖੁਲਾਸਾ !
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...
Super Typhoon Bavi Alert: ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
Big News: ਸਿਆਸੀ ਜਗਤ ਤੋਂ ਵੱਡੀ ਖਬਰ, ਕਾਂਗਰਸ ਵੱਲੋਂ ਨਵੀਂਆਂ ਨਿਯੁਕਤੀਆਂ, ਲਿਸਟ ਹੋਈ ਜਾਰੀ...
Big News: ਸਿਆਸੀ ਜਗਤ ਤੋਂ ਵੱਡੀ ਖਬਰ, ਕਾਂਗਰਸ ਵੱਲੋਂ ਨਵੀਂਆਂ ਨਿਯੁਕਤੀਆਂ, ਲਿਸਟ ਹੋਈ ਜਾਰੀ...
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ
Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ
Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ
Embed widget