ਮੁੰਬਈ ਦੇ ਵੈਸਟਰਨ ਐਕਸਪ੍ਰੈੱਸ ਹਾਈਵੇ 'ਤੇ ਅੱਜ ਸਵੇਰੇ ਇੱਕ ਚੱਲਦੀ ਕਾਰ ਵਿੱਚ ਅਚਾਨਕ ਲੱਗ ਗਈ ਹੈ। ਹਾਦਸਾ ਉਸ ਵਕਤ ਵਾਪਰਿਆ ਜਦੋਂ ਕਾਰ ਸਵਾਰ 3 ਲੋਕ ਅੰਧੇਰੀ ਤੋਂ ਵੋਰੀਵਲੀ ਵੱਲ ਜਾ ਰਹੇ ਸਨ।

ਹਾਦਸੇ ਵਿੱਚ ਕਾਰ ਸੜ ਕੇ ਸੁਆਹ ਹੋ ਗਈ ਪਰ ਤਿੰਨੇ ਲੋਕਾਂ ਨੇ ਸਮਾਂ ਰਹਿੰਦੇ ਕਾਰ ਚੋਂ ਛਾਲਾਂ ਮਾਰ ਕੇ ਜਾਨ ਬਚਾ ਲਈ ਹੈ।ਕਾਰ ਦੇ ਇੰਜਨ 'ਚ ਅਚਾਨਕ ਅੱਗ ਲੱਗਣ ਕਾਰਨ ਇਸ ਹਾਦਸਾ ਵਾਪਰਿਆ ਹੈ। ਹਾਦਸੇ ਦੀਆਂ ਤਸਵੀਰਾਂ ਕੈਮਰੇ ਚ ਕੈਦ ਹੋ ਗਈਆਂ ਹੈ।