ਪੜਚੋਲ ਕਰੋ
ਮੈਟਰੋ ਦਾ ਫਲਾਈਓਵਰ ਡਿੱਗਿਆ, 21 ਲੋਕ ਜ਼ਖ਼ਮੀ
ਹਾਦਸੇ 'ਚ 21 ਲੋਕ ਜ਼ਖ਼ਮੀ ਹੋਏ ਹਨ। ਜਿੰਨ੍ਹਾਂ ਨੂੰ ਵੀਨਦੇਸਾਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਫਲਾਈਓਵਰ
ਮੁੰਬਈ: ਇੱਥੋਂ ਦੇ ਬੀਕੇਸੀ (Banda –Kurla Complex) ਇਲਾਕੇ 'ਚ ਮੈਟਰੋ ਦਾ ਨਿਰਮਾਣ-ਅਧੀਨ ਫਲਾਈਓਵਰ ਡਿੱਗਣ ਨਾਲ ਵੱਡਾ ਹਾਦਸਾ ਹੋ ਗਿਆ। ਇਹ ਹਾਦਸਾ ਸ਼ੁੱਕਰਵਾਰ ਸਵੇਰ ਕਰੀਬ 4 ਵਜੇ ਵਾਪਰਿਆ।
ਹਾਦਸੇ 'ਚ 21 ਲੋਕ ਜ਼ਖ਼ਮੀ ਹੋਏ ਹਨ। ਜਿੰਨ੍ਹਾਂ ਨੂੰ ਵੀਨਦੇਸਾਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਹੋਰ ਲੋਕਾਂ ਦੇ ਵੀ ਫਸੇ ਹੋਣ ਦਾ ਖਦਸ਼ਾ ਹੈ।
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ





















