ਪੜਚੋਲ ਕਰੋ

ਨਮੋ ਟੀਵੀ ‘ਤੇ ਇੱਕ ਵਾਰ ਫੇਰ ਈਸੀ ਸੱਖ਼ਤ, ਦੇਣਾ ਪਵੇਗਾ ਖ਼ਰਚ ਦਾ ਬਿਔਰਾ

ਲੋਕਸਭਾ ਚੋਣਾ ‘ਚ ਰਾਜਨੀਤੀਕ ਦਲਾਂ ‘ਚ ਪ੍ਰਚਾਨ ਦੇ ਤਰੀਕਿਆਂ ‘ਚ ਚੋਣ ਕਮਿਸ਼ਨ ਲਗਾਤਾਰ ਸਖ਼ਤ ਰੁਖ ਅਖ਼ਤੀਆਰ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਂਅ ‘ਤੇ ਬਣਿਆ ਨਮੋ ਟੀਵੀ ਇੱਕ ਵਾਰ ਫੇਰ ਵਿਵਾਦਾਂ ਦੇ ਘੇਰੇ ‘ਚ ਹੈ।

ਨਵੀਂ ਦਿੱਲੀ: ਲੋਕਸਭਾ ਚੋਣਾ ‘ਚ ਰਾਜਨੀਤੀਕ ਦਲਾਂ ‘ਚ ਪ੍ਰਚਾਨ ਦੇ ਤਰੀਕਿਆਂ ‘ਚ ਚੋਣ ਕਮਿਸ਼ਨ ਲਗਾਤਾਰ ਸਖ਼ਤ ਰੁਖ ਅਖ਼ਤੀਆਰ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਂਅ ‘ਤੇ ਬਣਿਆ ਨਮੋ ਟੀਵੀ ਇੱਕ ਵਾਰ ਫੇਰ ਵਿਵਾਦਾਂ ਦੇ ਘੇਰੇ ‘ਚ ਹੈ। ਚੋਣ ਕਮਿਸ਼ਨ ਨੇ ਇਸ ਚੈਨਲ ਨੂਮ ਲੈ ਕੇ ਸਖ਼ਤੀ ਕਰਦੇ ਹੋਏ ਬੀਜੇਪੀ ਤੋਂ ਜਵਾਬ ਮੰਗੀਆ ਹੈ ਅਤੇ ਇਸ ਨੂੰ ਰਾਜਨੀਤੀਕ ਵਿਿਗਆਪਨ ਦੀ ਕੈਟਾਗਿਰੀ ‘ਚ ਰਖਿਆ ਹੈ। ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਦੂਜੇ ਰਾਜਨੀਤੀਕ ਪਾਰਟੀਆਂ ਦੀ ਤਰ੍ਹਾਂ ਇਸ ਨੂੰ ਵੀ ਕਮਿਸ਼ਨ ਤੋਂ ਮੰਜ਼ੂਰੀ ਲੈਣੀ ਚਾਹਿਦੀ ਸੀ। ਇਸੇ ਲਈ ਇਸ ਨੂੰ ਟੀਵੀ ਚੈਨਲ ਨਹੀ ਸਗੋਂ ਇੱਕ ਰਾਜਨੀਤੀਕ ਵਿਿਗਆਪਨ ਮਨੀਆ ਜਾਵੇਗਾ। ਕਮਿਸ਼ਨ ਇਸ ਮੁੱਦੇ ‘ਤੇ ਬੀਜੇਪੀ ਤੋਂ ਸਵਾਲ ਵੀ ਕਰੇਗਾ ਅਤੇ ਪਾਰਟੀ ਨੂੰ ਇਸ ‘ਤੇ ਹੋਏ ਖ਼ਰਚ ਦੀ ਜਾਨਕਾਰੀ ਸਾਲਾਨਾ ਆਡਿਟ ਰਿਪੋਰਟ ‘ਚ ਸ਼ਾਮਲ ਵੀ ਕਰਨੀ ਪਵੇਗੀ। ਇਸ ਦੇ ਲਈ ਚੋਣ ਕਮਿਸ਼ਨ ਨੇ ਦਿੱਲੀ ਦੇ ਮੁੱਖ ਚੋਣ ਅਫਸਰ ਨੂੰ ਨਿਗਰਾਨੀ ਕਮੇਟੀ ਵੱਲੋਂ ਨਮੋ ਟੀਵੀ ‘ਤੇ ਪ੍ਰਸਾਰਿਤ ਕੰਟੈਂਟ ਨੂੰ ਪ੍ਰਮਾਣਿਤ ਕਰਨ ਦੇ ਲਈ ਨਿਊਕਤ ਕੀਤਾ ਹੈ। ਨਮੋ ਟੀਵੀ ‘ਤੇ ਚਲਣ ਵਾਲੇ ਸਾਰੇ ਵਿਿਗਆਪਨਾਂ ਨੂੰ ਇਸ ਕਮੇਟੀ ਤੋਂ ਹੋ ਕੇ ਹੀ ਲੰਘਣਾ ਪਵੇਗਾ। ਨਮੋ ਟੀਵੀ ‘ਤੇ ਮੋਦੀ ਸਰਕਾਰ ਦਾ ਚੋਣ ਪ੍ਰਚਾਰ, ਮੋਦੀ ਦੇ ਭਾਸਣ, ਮੋਦੀ ਸਰਕਾਰ ਦੀ ਯੋਜਨਾਵਾਂ ਦਾ ਬਖ਼ਾਨ ਕੀਤਾ ਜਾਂਦਾ ਹੈ। ਇਹ ਚੈਨਲ ਡੀਟੀਐਚ ਸਰਵੀਸ ‘ਤੇ 31 ਮਾਰਚ ਨੂੰ ਲੌਂਚ ਹੋਇਆ ਸੀ।

ਟਾਪ ਹੈਡਲਾਈਨ

ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ

ਸਿਆਸਤ 'ਚ ਵੱਡਾ ਧਮਾਕਾ, ਸਾਬਕਾ ਡਿਪਟੀ ਸਪੀਕਰ ਦੀ ਫਾਹੇ ਨਾਲ ਲਟਕੀ ਮਿਲੀ ਲਾਸ਼; ਮੱਚੀ ਸਨਸਨੀ

Big News: ਵੱਡੀ ਖਬਰ, DIG ਦੀ ਦਰਦਨਾਕ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ...?

PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ

ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ

ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ

ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ

ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!

ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ

Embed widget